ਕਵਿਤਾਵਾਂ

Tuesday, 18 July, 2017
ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ  I ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-ਜ...
ਸਾਡੇ ਸਮਿਆਂ ਦਾ ਰਾਵਣ--ਤਾਂ ਸਾਡੇ ਕੋਲ ਹੀ ਰਹਿੰਦਾ ਹੈ

Thursday, 22 October, 2015

ਸਾਡੇ ਸਮਿਆਂ ਦਾ ਰਾਵਣ ਤਾਂ ਸਾਡੇ ਕੋਲ ਹੀ ਰਹਿੰਦਾ ਹੈ ੳਸਦੇ ਦਸ ਸਿਰ ਨਹੀਂ ਹਨ ਉਸਦੇ ਤਾ ਦਸ ਹੱਥ ਹਨ ਜਨਤਾ ਨੂੰ ਲੁੱਟਣ ਲਈ ਉਸ ਕੋਲ ਤਾਂ ਦਸ ਤਰੀਕੇ ਹਨ ਲੋਕਾਂ ਨੂੰ ਪਾੜਨ ਲਈ ਉਸ ਕੋਲ ਤਾਂ ਦਸ ਤੀਲੀਆਂ ਹਨ ਲੋਕਾਂ ਨੁੰ ਸਾੜਨ ਲਈ ਉਸ ਦੇ ਤਾਂ ਦਸ ਸਾਥੀ ਹਨ ਝੂਠ ਨੂੰ ਸ਼ਿੰਗਾਰਨ ਲਈ ਅੱਖਰਾਂ ਦੀ ਟਕਸਾਲ ਦਾ ਮਾਲਕ ਹੈ ਸਾਡੇ ਜ਼ਖਮਾਂ ਤੇ ਲੂਣ ਖਿਲਾਰਨ ਲਈ ਸਾਡੇ ਸਮਿਆਂ ਦਾ ਰਾਵਣ –... ਅੱਗੇ ਪੜੋ
ਤੇ ਫਿਰ-ਹਰਮਿੰਦਰ “ਭੱਟ”

Tuesday, 20 October, 2015

ਜਦੋਂ ਗਰੀਬ ਦੀ ਧੀ ਸਹੁਰੇ ਆਈ, ਤੇ ਦਾਜ ਕੁੱਝ ਬਹੁਤਾ ਨਾ ਲਿਆਈ ਇਹ ਵੇਖ ਸਹੁਰਾ ਪਰਿਵਾਰ ਲੋਹਾ ਲਾਖਾ ਹੋਣ ਲੱਗਾ, ਨਿੱਕੀ-ਨਿੱਕੀ ਗੱਲ ਤੇ ਜੁਲਮ ਨੂੰਹ ਤੇ ਢਾਉਣ ਲੱਗਾ, ਨੂੰਹ ਤੋਂ ਉਹਨਾਂ ਦਾ ਮੂੰਹ ਵੱਟ ਹੀ ਗਿਆ ਤੇ ਫਿਰ ਅੰਤ ਨੂੰ ਸਟੋਵ ਫੱਟ ਹੀ ਗਿਆ ਤੇ ਫਿਰ ਅੰਤ ਨੂੰ ਸਟੋਵ ਫੱਟ ਹੀ ਗਿਆ ਇੱਕ ਨੰਨੀ ਕਲੀ ਮਾਂ ਦੀ ਕੁੱਖ ਵਿੱਚ ਸੁਪਨੇ ਵੇਖ ਰਹੀ ਸੀ, ਪਰ ਦਾਦੀ ਤਾਂ... ਅੱਗੇ ਪੜੋ
     ਮਲਕੀਅਤ "ਸੁਹਲ"
ਦੁਸਹਿਰਾ ਆਇਆ (ਬਾਲ ਕਵਿਤਾ)

Monday, 19 October, 2015

                              ਦੁਸਹਿਰਾ ਆਇਆ ਖ਼ੁਸ਼ੀਆਂ ਨਾਲ                           ਨੱਚਣ  ਕੁੱਦਣ ਸਾਰੇ ਬਾਲ                           ਰਾਮ  ਲੀਲਾ ਸੀ  ਬੜੀ  ਪਿਆਰੀ                           ਸੀਤਾ ਮਾਤਾ ਬੜੀ ਸ਼ਿੰਗਾਰੀ                           ਹਨੂਮਾਨ  ਤੇ  ਰਾਵਣ  ਵੇਖਣ ਬੱਚੇ                           ਝਾੱਕੀ  ਅੱਗੇ  ... ਅੱਗੇ ਪੜੋ
ਕਿਸੇ ਤਰਾਂ ਬਚਾ ਲੈ ਪਾਤਰ-ਅਮਰਜੀਤ ਟਾਂਡਾ

Monday, 19 October, 2015

ਕਿਸੇ ਤਰਾਂ ਬਚਾ ਲੈ ਪਾਤਰ-ਅਮਰਜੀਤ ਟਾਂਡਾ ਕਿਸੇ ਤਰਾਂ ਬਚਾ ਲੈ ਪਾਤਰ ਫਿਰ ਨਜ਼ਰ ਲੱਗੀ ਪੰਜਾਬ ਨੂੰ ਤੱਤੀਆਂ ਹਵਾਵਾਂ ਸਾੜ੍ਹ ਚੱਲੀਆਂ ਸੱਜਰੇ ਲਾਏ ਗੁਲਾਬ ਨੂੰ ਅੱਗ ਵਿਚ ਪੱਗ ਸੜ੍ਹ ਰਹੀ ਓਹਦੀ ਹੈ ਜਾਂ ਤੇਰੀ ਹੀ ਸਈ ਕੀ ਦੇਵੇਂਗਾ ਓਸ ਮਾਂ ਨੂੰ ਤੇ ਗੁਆਚੇ ਓਹਦੇ ਖ਼ਾਬ ਨੂੰ ਕੌਣ ਨੇ ਅੱਗ ਬਾਲਦੇ ਫਿਰ ਕੌਣ ਨੇ ਪੱਖੀਆਂ ਝੱਲਦੇ ਨਾ ਇਹ ਪਤਾ ਲੱਗਣਾ ਨਾ ਸੜ੍ਹ ਜਾਣੀ ਰਬਾਬ ਨੂੰ... ਅੱਗੇ ਪੜੋ
ਸਾਹਮਣੇ ਮੇਰੇ -ਅਮਰਜੀਤ ਟਾਂਡਾ

Monday, 19 October, 2015

ਸਾਹਮਣੇ ਮੇਰੇ -ਅਮਰਜੀਤ ਟਾਂਡਾ ਸਾਹਮਣੇ ਮੇਰੇ ਰੁੱਖ 2 ਜਲ ਰਿਹਾ ਹੈ ਜੇਬਾਂ ਚ ਲੈ ਰੀਝਾਂ ਬੇਵਸ ਬਲ ਰਿਹਾ ਹੈ ਰੁੱਖ ਹੁੰਦੇ ਸਨ ਮੂਹਰੇ ਹਰ ਵੇਲੇ ਹਰ ਕਹਿਰ ਲਈ ਸੁੰਦਰ ਸਜਦੇ ਸੋਹਣੇ ਘਰ 2 ਤੇ ਹਰ ਸ਼ਹਿਰ ਲਈ ਏਹੀ ਰੁੱਖ ਮੇਰੀ ਬਹਾਰ ਰੁੱਤ ਸਨ ਏਹੀ ਪੁੱਛਦੇ ਦੁੱਖ ਮੇਰੇ ਪੁੱਤ ਸਨ ਰੁੱਖ 2 ਜ਼ਖ਼ਮੀਂ ਹੈ ਬਲ ਪਿਆ ਹੈ ਜੰਗਲ ਏਹੀ ਸਨ ਖ਼ੁਸ਼ਬੋਆਂ ਇਹ ਰੁੱਖ ਖੇੜਾ ਸਨ ਏਹੀ ਚੰਨ ਤਾਰੇ... ਅੱਗੇ ਪੜੋ
ਜੋ ਮੇਰਾ ਏ ਉ ਨ ਤੇਰਾ ਏ-- ਹਰਮਿੰਦਰ ਭੱਟ ਬਿਸਨਗੜ

Saturday, 17 October, 2015

ਵਾਹ ਕਿੱਡਾ ਤੇਰਾ ਵਿਹੜਾ ਏ, ਵਾਹ ਕਿੱਡਾ ਤੇਰਾ ਜੇਰਾ ਏ, ਜੋ ਤੇਰਾ ਏ ਉ ਮੇਰਾ ਏ, ਜੋ ਮੇਰਾ ਉ ਨ ਤੇਰਾ ਏ।   ਤੱਕਾਂ ਤੇਰੀਆਂ ਰਹਿਮਤਾਂ ਵੱਲੇ, ਤਾਂ ਹੋ ਜਾਂਦੀ ਏ ਬੱਲੇ ਬੱਲੇ, ਉਸਤਤ ਦੀ ਜਦ ਵਾਰੀ ਆਉਂਦੀ, ਮੈਂ ਮੇਰੀ ਦੀ ਬੋਕਰ ਫੇਰਾ ਏ, ਵਾਹ ਕਿੱਡਾ ਤੇਰਾ ਵਿਹੜਾ ਏ, ਵਾਹ ਕਿੱਡਾ ਤੇਰਾ ਜੇਰਾ ਏ, ਜੋ ਤੇਰਾ ਏ ਉ ਮੇਰਾ ਏ, ਜੋ ਮੇਰਾ ਉ ਨ ਤੇਰਾ ਏ।   ਤੈਨੂੰ ਦੁੱਖ ਨ... ਅੱਗੇ ਪੜੋ
ਰਹੱਸਵਾਦੀ ਕਵਿਤਰੀ ਸੁਰਜੀਤ ਕੌਰ--ਉਜਾਗਰ ਸਿੰਘ

Tuesday, 13 October, 2015

ਰਹੱਸਵਾਦੀ ਕਵਿਤਰੀ ਸੁਰਜੀਤ ਕੌਰ--ਉਜਾਗਰ ਸਿੰਘ                                                                                                                              ਸੁਰਜੀਤ ਕੌਰ ਪੰਜਾਬੀ ਦੀ ਬਹੁਪੱਖੀ ਸਾਹਿਤਕਾਰ ਹੈ। ਉਸ ਦੀਆਂ ਕਵਿਤਾਵਾਂ, ਕਹਾਣੀਆਂ ਅਤੇ ਲੇਖ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੇ ਹਨ। ਆਧੁਨਿਕਤਾ ਦੇ ਦੌਰ ਵਿਚ ਵਿਚਰ... ਅੱਗੇ ਪੜੋ
ਹਾਸਾ ਵੀ ਝੂਠਾ ਹੋ ਜਾਂਦਾ--ਹਰਮਿੰਦਰ ਸਿੰਘ 'ਭੱਟ'

Friday, 9 October, 2015

ਹਾਸਾ ਵੀ ਝੂਠਾ ਹੋ ਜਾਂਦਾ--ਹਰਮਿੰਦਰ ਸਿੰਘ 'ਭੱਟ' ਹੱਸ ਲੋ ਚਾਹੇ ਅਜ ਵੇਖ ਕੇ ਸਾਨੂੰ, ਕਦੇ ਹਾਸਾ ਵੀ ਝੂਠਾ ਹੋ ਜਾਂਦਾ। ਅੱਜ ਭਾਵੇ ਹੋਰਾਂ ਪਾਸੇ ਹੋ ਕਦੇਂ ਹਰ ਪਾਸਾ ਵੀ ਝੂਠਾ ਹੋ ਜਾਂਦਾ । ਅੱਜ ਖੇਡੇ ਹੋ ਇੱਕ ਖੇਡ ਤੁਸੀਂ ਦਿਲਾਂ ਨੂੰ ਬਣਾ ਕੇ ਖੇਡ ਦੋਸਤੋਂ ਸਦਾ ਰਹਿੰਦਾ ਨੀ ਚਾਅ ਖੇਡਣ ਦਾ ਇਹ ਤਮਾਸਾ ਵੀ ਝੂਠਾ ਹੋ ਜਾਂਦਾ। ਅੱਜ ਤੇਰੇ ਤੇ ਏ ਮਾਨ ਜਵਾਨੀ ਦਾ,... ਅੱਗੇ ਪੜੋ
ਜੀਵਨ ਬਿਉਰਾ

Tuesday, 6 October, 2015

ਜੀਵਨ ਬਿਉਰਾ ਅੱਗੇ ਪੜੋ
ਆ ਤੇਰਾ ਸਨਮਾਨ ਕਰਾਂ-ਅਮਰਜੀਤ ਟਾਂਡਾ

Monday, 5 October, 2015

ਆ ਤੇਰਾ ਸਨਮਾਨ ਕਰਾਂ ਤੇਰੀ ਬਲਦੀ ਹਿੱਕ ਜੇਹੀ ਤੇ ਫੁੱਲ-ਪਿੱਤਰਾਂ ਦਾ ਦਾਨ ਕਰਾਂ ਕੁਝ ਆਪਣੀ ਕੁਝ ਤੇਰੀ ਲੋਅ ਦਾ ਸੂਰਜ ਤੇ ਚੰਨ ਦੀ ਖੁਸ਼ਬੂ ਦਾ ਤੇਰੀ ਪੈੜ੍ਹ ਪਿਆਸੀ ਰੂਹ ਦਾ ਅੰਬਰਾਂ ਚੋਂ ਕੋਈ ਤੀਰ ਫ਼ੜਾਂ ਦਰਬਾਰ ਚ ਕਰ ਲੈ ਮਨ ਕਰਨੀ ਤੇਰੀ ਰੂਹ ਏਦਾਂ ਨਹੀਂ ਠਰਨੀ ਵਿਕਣੀ ਲਾਸ਼ ਚੁਰਾਹੇ ਧਰਨੀ ਸਿਰ ਰੱਖ ਤੇਰੀ ਹਿੱਕ ਮਰਾਂ ਸ਼ਬਦ ਮੇਰੇ ਹੁਣ ਸੀਨੇ ਮਿਣਦੇ ਸ਼ਾਮ ਸਵੇਰੇ... ਅੱਗੇ ਪੜੋ

Pages

ਸਬਰ-ਸੰਤੋਖ--ਮਨਦੀਪ ਗਿੱਲ ਧੜਾਕ

Sunday, 2 July, 2017
ਸਬਰ-ਸੰਤੋਖ--ਮਨਦੀਪ ਗਿੱਲ ਧੜਾਕ ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ, ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ । ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ , ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ । ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ,...

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ (ਕਵਿਤਾ) - ਅਰਸ਼ਪ੍ਰੀਤ ਸਿੰਘ ਮਧਰੇ

Monday, 29 May, 2017
ਤੱਤੀ ਤਵੀ ਤੇ ਕੋਈ ਏ ਪੀਰ ਬੈਠਾ, ਜਾਪੇ ਨੂਰ ਇਲਾਹੀ ਰੱਬ ਦਾ ਏ। ਇਹਦੇ ਵਰਗਾ ਨਾਂ ਹੋਰ ਕੋਈ ਪੀਰ ਜੱਗ ਤੇ, ਨਾਂ ਹੋਇਆ ਤੇ ਨਾਂ ਕੋਈ ਲੱਭਦਾ ਏ। ਜਗਤ ਗੁਰ ਬਾਬੇ ਨਾਨਕ ਦੀ ਇਹ, ਪੰਜਵੀਂ ਜੋਤ ਪਈ ਲਗਦੀ ਏ। ਹਿਰਦੇ ਦੇ ਵਿੱਚ ਠੰਡਕ ਹੈ, ਤੇ ਮੁਖ ਤੇ ਲਾਲੀ ਮਘਦੀ ਏ। ਬਿਠਾ ਕੇ ਤੱਤੀ ਤਵੀ ਤੇ ਜ਼ਾਲਮ, ਬਾਲਣ...

ਤਕਦੀਰਾਂ--ਮਨਦੀਪ ਗਿੱਲ ਧੜਾਕ

Tuesday, 23 May, 2017
ਲਿਖਣ ਵਾਲੇ ਲਿਖ ਲੈਂਦੇ ਨੇ ਖ਼ੁਦ ਦੀਆਂ ਤਕਦੀਰਾਂ ਨੂੰ , ਜਿਹੜੇ ਲੜਾਉਦੇ ਰਹਿੰਦੇ ਨੇ ਨਿੱਤ ਹੀ ਤੰਦਬੀਰਾਂ ਨੂੰ । ਦੁੱਖ:ਸੁੱਖ ਤੇ ਵਾਧੇ-ਘਾਟੇ ਤਾਂ  ਸਦਾ  ਚਲਦੇ ਰਹਿਣੇ ਨੇ , ਰੋਣ ਵਾਲਿਆ ਰੋਈ ਜਾਣਾ ਐਵੇ ਮੱਥੇ ਦੀਆਂ ਲਕੀਰਾਂ ਨੂੰ I ਹੱਕ ਮਾਰ ਕੇ ਹੱਕਦਾਰਾਂ ਦਾ ਦਸ ਕਿਥੇ ਲੈ ਕੇ ਜਾਵੇਗਾ , ਨਾਲ ਨੀ ਕੋਈ...