ਸਮੀਖਿਆ

Monday, 22 August, 2016
ਪੁਸਤਕ ਦਾ ਨਾਮ :- ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ ਮੁਖ ਲੇਖਕ :¸ ਗਿਆਨ ਸਿੰਘ ਦੁਸਾਂਝ ਸਹਿ ਲੇਖਕਾ :¸ ਚਰਨਜੀਤ ਕੌਰ ਦੁਸਾਂਝ ਪ੍ਰਕਾਸ਼ਕ :¸ ਪੰਜਾਬ ਪ੍ਰਕਾਸ਼ਨ, ਜਲੰਧਰ ਸਫੇ :¸ 365 ਕੀਮਤ :¸ 500 ਰੁਪਏ ਗਿਆਨ ਸਿੰਘ ਦੁਸਾਂਝ ਦੀ ਪੁਸਤਕ “ਦੁਸਾਂਝ ਕਲਾਂ ਦਾ ਮਾਣਮੱਤਾ ਇਤਿਹਾਸ”, ਦੁਆਬੇ ਦੇ ਪ੍ਰਸਿੱਧ ਪਿ...
ਉਲਝੇ ਰਿਸ਼ਤੇ-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Thursday, 1 September, 2011

ਰਿਸ਼ਤੇ ਉਨੀ ਦੇਰ ਹੀ ਪਿਆਰੇ ਹੁੰਦੇ ਹਨ। ਜਿਹੜੇ ਆਪੋ ਆਪਣੀ ਥਾਂ ਉਤੇ ਟਿੱਕੇ ਰਹਿੱਣ। ਸੁਲਝੇ ਸਵਰੇ ਰਹਿੰਦੇ ਹਨ। ਰਿਸ਼ਤੇ ਜਦੋਂ ਗੰਧਲਾਂ ਜਾਂਦੇ ਹਨ। ਜਦੋਂ ਆਪਣੀ ਥਾਂ ਉਤੋਂਂ ਥਿੜਕ ਜਾਂਦੇ ਹਨ। ਆਪਸ ਵਿੱਚ ਉਲਝ ਜਾਂਦੇ ਹਨ। ਉਲਝੇ ਹੋਏ, ਰਿਸ਼ਤੇ ਹੋਰਾਂ ਲਈ ਸਮਾਜ ਲਈ ਖ਼ਤਨਾਕ ਬਣ ਜਾਂਦੇ ਹਨ। ਉਲਝੇ ਰਿਸ਼ਤੇ ਬਕੀਆਂ ਦਾ ਸੁੱਖ ਚੈਨ ਖੌਹ ਲੈਂਦੇ ਹਨ। ਆਪਣੇ ਹੀ ਆਪਣਿਆਂ ਹੱਥੋਂ ਮਨਸਕ... ਅੱਗੇ ਪੜੋ
ਜਦੋਂ ਕੋਈ ਮਰ ਗਿਆ ਤਾਂ ਮੱਦਦ ਕਰਨ ਆ ਜਾਵਾਗੇ- ਸਤਵਿੰਦਰ ਕੌਰ ਸੱਤੀ (ਕੈਲਗਰੀ)

Thursday, 28 July, 2011

ਸਿਮੀਂ ਕਈ ਦਿਨਾਂ ਤੋਂ ਸੌਂ ਨਹੀਂ ਸਕੀ ਸੀ। ਕੰਮ ਤੋਂ ਥੱਕੀ ਹੋਈ ਘਰ ਆਉਂਦੀ। ਤਾਂ ਉਸ ਦਾ ਪਤੀ ਸ਼ਰਾਬ ਨਾਲ ਰੱਜਿਆ ਬੈਠਾ ਹੁੰਦਾ ਸੀ। ਪਤੀ ਨੂੰ ਨਾਂ ਤਾਂ ਕੰਮ ਕਰਨ ਦਾ ਸ਼ੌਕ ਸੀ। ਨਾਂ ਹੀ ਘਰ ਦਿਆਂ ਖ਼ਰਚਿਆਂ ਦਾ ਫ਼ਿਕਰ ਸੀ। ਜਿਹੜਾ ਥੋੜਾ ਬਹੁਤ ਕੰਮ ਕਰਦਾ ਸੀ। ਉਸ ਦੀ ਸਰਾਬ ਪੀ ਜਾਂਦਾ ਸੀ। ਸਿਮੀਂ ਸੌਣ ਦੀ ਕੋਸ਼ਸ਼ ਕਰਦੀ ਤਾਂ ਉਸ ਦਾ ਪਤੀ ਸ਼ਰਾਬੀ ਹੋਣ ਕਰਕੇ ਉਸ ਨਾਲ ਗੱਲਾਂ... ਅੱਗੇ ਪੜੋ
ਇਹ ਸ. ਬਾਦਲ ਦਾ ਮਨ-ਹਠ ਹੈ ਜਾਂ ਸੱਤਾ-ਹਠ -ਜਸਵੰਤ ਸਿੰਘ ‘ਅਜੀਤ’

Thursday, 23 June, 2011

ਕੁਝ ਦਿਨ ਹੋਏ ਪੰਜਾਬ ਦੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਬਿਆਨ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਉਨ੍ਹਾਂ ਚੰਡੀਗੜ੍ਹ ਨੇੜੇ ਨਵਾਂ ਗਰਾਉਂ ਵਿਖੇ ਹੋਏ ਇੱਕ ਸਮਾਗਮ ਦੌਰਾਨ ਪਤ੍ਰਕਾਰਾਂ ਨਾਲ ਗਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਵਧਦੀ ਉਮਰ ਅਤੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਉਨ੍ਹਾਂ ਪੁਰ ਹਾਵੀ ਨਹੀਂ ਹੋ... ਅੱਗੇ ਪੜੋ
ਆਪਣੇ ਲਈ ਖ੍ਰੀਦਦਾਰੀ ਕਰਨ ਲਈ ਸਮਾਂ ਤੇ ਪੈਸਾ ਜਰੂਰੀ ਹੈ-ਸਤਵਿੰਦਰ ਕੌਰ ਸੱਤੀ (ਕੈਲਗਰੀ)

Monday, 16 May, 2011

ਸਾਨੂੰ ਕੀ ਚਾਹੀਦਾ ਹੈ। ਕਿਹੜੀ ਚੀਜ਼ ਦੀ ਲੋੜ ਹੈ। ਕਿਥੋਂ ਚੀਜ਼ ਮਿਲੇਗੀ? ਜਾਣਕਾਰੀ ਹੋਣੀ ਜਰੂਰੀ ਹੈ। ਆਪਣੇ ਲਈ ਖ੍ਰੀਦਦਾਰੀ ਕਰਨ ਲਈ ਸਮਾਂ ਤੇ ਪੈਸਾ ਜਰੂਰੀ ਹੈ। ਬਹੁਤੇ ਲੋਕ ਕਹਿੰਦੇ ਸੁਣੇ ਹਨ,ˆˆ ਅਸੀਂ ਕਦੇ ਸਸਤੀ ਸੇਲ ਉਤੇ ਲੱਗੀ ਚੀਜ਼ ਨਹੀਂ ਖ੍ਰੀਦਦੇ। ਸਗੋਂ ਸਭ ਤੋਂ ਮਹਿੰਗੀ ਦੁਕਾਨ ਉਤੋਂ ਖ੍ਰੀਦਦੇ ਹਾਂ।ˆˆ ਮੈਨੂੰ ਮਾਣ ਵਾਲੀ ਗੱਲ ਲੱਗਦੀ ਹੈ। ਜਦੋਂ ਉਹੀ ਚੀਜ਼ ਮਹਿੰਗੇ... ਅੱਗੇ ਪੜੋ
ਕਿਹੜੀ ਰੁੱਤੇ ਆਏ - ਨਾਵਲ - ਨਛੱਤਰ ਸਿੰਘ ਬਰਾੜ

Tuesday, 29 March, 2011

ਉਕਤ ਨਾਵਲ, ਪਿਛਲੇ14ਸਾਲਾਂ ਤੋਂ ਕੈਨੇਡਾ ਰਹਿ ਰਹੇ ਪੰਜਾਬੀ ਲੇਖਕ ਨਛੱਤਰ ਸਿੰਘ ਬਰਾੜ ਦੀ ਪਹਿਲੀ ਰਚਨਾ ਹੈ। ਕਿਹਾ ਜਾਂਦਾ ਹੈ ਕਿ ਪਹਿਲਾ ਨਾਵਲ ਅਕਸਰ ਨਾਵਲਕਾਰ ਦੀ ਆਪਣੀ ਹੀ ਸਵੈ-ਜੀਵਨੀ ਹੁੰਦੀ ਹੈ। ਜਿਵੇਂ ਡਾਇਰੀ ਰਖੀ ਗਈ ਹੋਵੇ, ਸਾਲ, ਤਾਰੀਖਾ, ਦਿਨ ਅਤੇ ਸਮਾਂ ਦਸ ਕੇ ਲਿਖਣ ਦੇ ਢੰਗ ਤੋਂ ਇਹ ਰਚਨਾ ਨਾਵਲ ਘਟ ਤੇ ਸਵੈ-ਜੀਵਨੀ ਵਧੇਰੇ ਜਾਪਦੀ ਹੈ। ਸਾਰਾ ਨਾਵਲ ਪੜ੍ਹ ਕੇ... ਅੱਗੇ ਪੜੋ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ - ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ

Tuesday, 29 March, 2011

ਹਰਬੀਰ ਸਿੰਘ ਭੰਵਰ-ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੀ ਰਾਜਧਾਨੀ, ਦਿੱਲੀ ਵਿਖੇ, ਨਵੰਬਰ1984ਵਿਚ ਸਿੱਖਾਂ ਦਾ ਯੋਜਨਾਬਧ ਢੰਗ ਨਾਲ ਕੀਤਾ ਗਿਆ ਵਹਿਸ਼ੀਆਨਾ ਕਤਲਿਆਮ, ਆਜ਼ਾਦ ਭਾਰਤ ਦੇ ਮੱਥੇ'ਤੇ ਇਕ ਕਲੰਕ ਹੈ। ਕਲੰਕ ਇਸ ਲਈ ਕਿਉਂ ਕਿ 'ਜਦੋਂ ਰੋਮ ਸੜ ਰਿਹਾ ਸੀ, ਨੀਰੋ ਬੰਸਰੀ ਵਜਾ ਰਿਹਾ ਸੀ' ਅਤੇ ਇਸ ਕਤਲਿਆਮ ਨੂੰ ਤਤਕਾਲੀ ਪ੍ਰਧਾਨ ਮੰਤਰੀ, ਰਾਜੀਵ ਗਾਂਧੀ ਨੇ ਇਹ ਕਹਿ ਕੇ... ਅੱਗੇ ਪੜੋ
ਉਜਲ ਕੈਹਾਂ ਚਿਲਕਣਾ - ਗਿਆਨੀ ਸੰਤੋਖ ਸਿੰਘ

Tuesday, 29 March, 2011

ਆਸਟ੍ਰੇਲੀਆ ਨਿਵਾਸੀ ਗਿਆਨੀ ਸੰਤੋਖ ਸਿੰਘ ਦੀ ਇਹ ਦੂਜੀ ਪੁਸਤਕ ਹੈ।ਇਸ ਤੋਂ ਪਹਿਲਾਂ ਉਹ "ਸਚੇ ਦਾ ਸਚਾ ਢੋਆ" ਨਾਮੀ ਇਕ ਪੁਸਤਕ ਪੰਜਾਬੀ ਸਾਹਿਤ ਦੀ ਝੋਲ਼ੀ ਵਿਚ ਪਾ ਕੇ,ਪੰਜਾਬੀ ਸਾਹਿਤਕ ਸੰਸਾਰ ਵਿਚ ਨਾਮਣਾ ਘੱਟ ਚੁੱਕੇ ਹਨ।ਇਹ ਹੱਥਲੀ ਪੁਸਤਕ "ਉਜਲ ਕੈਹਾਂ ਚਿਲਕਣਾ" ਬੇਸ਼ੱਕ ਗਿਆਨੀ ਜੀ ਦੀ ਸਵੈ ਜੀਵਨੀ ਹੈ ਪਰ ਇਹ ਪੁਸਤਕ ਪੜ੍ਹਨ/ਵਿਚਾਰਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਕੇਵਲ... ਅੱਗੇ ਪੜੋ
ਪੀੜਾਂ ਦੇ ਟੋਕਰੇ 'ਚੋਂ ਭਵਿੱਖ ਤਲਾਸ਼ਦੀਆਂ ਕਵਿਤਾਵਾਂ - ਗੁਰਸੇਵਕ ਸਿੰਘ ਧੌਲਾ

Tuesday, 29 March, 2011

ਹੁਣ ਸਜ਼ਾ ਦਿਓ ਮੈਨੂੰ ਦੋਸ਼ੀ ਨੂੰ - ਗੁਰਸੇਵਕ ਸਿੰਘ ਧੌਲਾਸੁਖਦੀਪ ਸਿੰਘ ਬਰਨਾਲਾ ਨੌਜੁਆਨ ਸਿੱਖ ਲੇਖਕ ਹੈ। 'ਹੁਣ ਸਜ਼ਾ ਦਿਓ ਮੈਨੂੰ ਦੋਸ਼ੀ ਨੂੰ'ਉਸ ਦੀ ਪੰਜਵੀਂ ਪੁਸਤਕ ਹੈ।ਪਹਿਲੀਆਂ ਪੁਸਤਕਾਂ ਵਾਂਗੂ ਹੀ ਇਸ ਪੁਸਤਕ ਵਿਚ ਵੀ ਸਿੱਖਾਂ ਨੂੰ ਭਾਰਤ ਦੇਸ਼ ਵਿਚ ਸਮਾਜਿਕ ਨਿਆਂ ਨਾ ਮਿਲਣ ਦਾ ਮੁੱਦਾ ਭਾਰੂ ਹੈ। ਮੈਂ ਉਸ ਦੀਆਂ ਸਾਰੀਆਂ ਕਿਤਾਬਾਂ ਧਿਆਨ ਨਾਲ ਪੜ੍ਹੀਆਂ ਹਨ।ਉਸ ਦੀਆਂ... ਅੱਗੇ ਪੜੋ

Pages

ਸਿਆਸਤ ਦਾ ਮਸੀਹਾ ਪੁਸਤਕ ਲੋਕ ਅਰਪਣ--ਗੁਰਭਜਨ ਸਿੰਘ ਗਿੱਲ

Friday, 2 October, 2015
3 ਅਕਤੂਬਰ 2015 ਲਈ                           ਧਰਤੀ ਪੁੱਤਰ ਸ੍ਰ.ਗੁਰਮੀਤ ਸਿੰਘ  ਹਰ ਧਰਤੀ ਤੇ ਹਰ ਸਮੇਂ ਵੱਖ-ਵੱਖ ਸੋਚਾਂ, ਵਰਤਾਰਿਆਂ ਅਤੇ ਵਿਹਾਰ ਤੇ ਵਰਤਣਹਾਰੇ ਵਿਗਸਦੇ, ਮੌਲਦੇ, ਆਪੋ ਆਪਣਾ ਜੀਵਨ ਗੁਜ਼ਾਰ ਕੇ ਤੁਰ ਜਾਂਦੇ ਨੇ। ਇਨਾਂ 'ਚੋਂ ਕੁਝ ਨੂੰ ਵਕਤ ਨਾਇਕ ਐਲਾਨਦਾ ਹੈ ਤੇ ਕੁਝ ਨੂੰ ਖਲਨਾਇਕ ਵੀ।...
ਉਜਾਗਰ ਸਿੰਘ

ਸਰਬੰਗੀ- ਕੀਟ-ਵਿਗਿਆਨੀ, ਸਾਹਿਤਕਾਰ ਤੇ ਕਲਾਕਾਰ ਡਾ ਅਮਰਜੀਤ ਟਾਡਾ

Friday, 4 July, 2014
ਸਰਬੰਗੀ- ਕੀਟ-ਵਿਗਿਆਨੀ, ਸਾਹਿਤਕਾਰ ਤੇ ਕਲਾਕਾਰ ਡਾ ਅਮਰਜੀਤ ਟਾਡਾ ਡਾ ਅਮਰਜੀਤ ਟਾਡਾ ਡਾ ਅਮਰਜੀਤ ਟਾਡਾ  ਜੀਵ ਜੰਤੂਆ,ਕੀਟਾਣੂੰਆ ਅਤੇ ਕੀਟਨਾਸ਼ਕਾ ਦੇ ਖੋਜੀ ਵਿਗਿਆਨੀ ਵਿੱਚ ਸੁਹਜਾਤਮਕ ਪ੍ਰਵਿਰਤੀ ਹੋਣੀ ਅਤੇ ਸੂਖਮ ਕਲਾਵਾ ਦਾ ਸੁਮੇਲ ਹੋਣਾ ਇੱਕ ਵਿਲੱਖਣ ਜਹੀ ਗੱਲ ਲਗਦੀ ਹੈ।ਇਹਨਾ ਦੋਹਾ ਵਿਧਾਵਾ ਦਾ ਆਪਸ ਵਿੱਚ...

ਪੰਛੀਆਂ ਦਾ ਮਾਡਲ ਟਾਊਨ-–ਜਨਮੇਜਾ ਸਿੰਘ ਜੌਹਲ

Friday, 30 May, 2014
ਪੰਛੀਆਂ ਦਾ ਮਾਡਲ ਟਾਊਨ ਪੰਜਾਬ ਵਿਚ ਅਜਕਲ ਪੰਛੀਆਂ ਦੀ ਭਾਰੀ ਗਿਣਤੀ ਹੋ ਚੁੱਕੀ ਹੈ, ਖਾਸ ਕਰਕੇ 'ਬਗਲੇ', ਇਹ ਕਈ ਕਿਸਮ ਦੇ ਹਨ, ਕੇਸਰੀ ਰੰਗ ਦੀ ਧੋਣ ਵਾਲੇ ਬੜੇ ਸੋਹਣੇ ਲੱਗਦੇ ਹਨ। ਇਹਨਾਂ ਦੀ ਗਿਣਤੀ ਲੱਖਾਂ ਵਿਚ ਹੋ ਗਈ ਹੈ, ਖਾਸ ਕਰਕੇ ਜਿਥੇ ਝੋਨਾ ਲੱਗਦਾ ਹੈ ਜਾਂ ਜਿਥੇ ਸੇਂਜੂ ਜ਼ਮੀਨ ਹੋਵੇ। ਇਹਨਾ ਦਾ ਮੁੱਖ...