ਵਿਅੰਗ

ਜਾਨ-ਜਾਨ ਕਹੇ, ਮੇਰੀ ਜਾਨ ਨੂੰ - ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

Monday, 12 August, 2013

ਜਾਨ-ਜਾਨ ਕਹੇ, ਮੇਰੀ ਜਾਨ ਨੂੰ - ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ ਉਹੀ ਕੁੜੀ ਚਾਹੀਦੀ, ਜੋ ਕਰੇ ਮਾਂ-ਬਾਪ ਦੀ ਸੇਵਾ ਨੂੰ। ਮੇਰੇ ਬਾਪੂ ਨੂੰ ਕਹੇ ਬਾਪੂ, ਮਾਂ ਕਹੇ ਮੇਰੀ ਨੂੰ ਮਾਂ ਨੂੰ। ਸੁਹਣੇ ਢੰਗ ਨਾਲ ਆ ਕੇ, ਸੰਭਾਲੇ ਮੇਰੇ ਘਰ-ਬਾਰ ਨੂੰ। ਮੁੱਠੀ ਵਿੱਚ ਘੁੱਟ ਰੱਖੇ, ਉਹ ਘਰ ਦੀ ਗੱਲ-ਬਾਤ ਨੂੰ। ਭੱਜ-ਭੱਜ ਕਰ ਲਵੇ, ਸਾਰੇ ਘਰ ਦੇ ਕੰਮ-ਕਾਰ ਨੂੰ। ਕਰਕੇ ਪ੍ਰੇਮ ਪਿਆਰ... ਅੱਗੇ ਪੜੋ
ਦਾਜ ਦੇ ਲੋਭੀ ਤੇ ਸ਼ਰਾਬੀ ਬਰਾਤੀਆਂ ਨੂੰ ਰਾਮੂੰਵਾਲੀਆ ਵਲੋਂ ਡਾਕੂ ਕਹਿਣਾ ਸੌ ਫੀਸਦੀ ਸੱਚ

Friday, 14 December, 2012

ਗੁਰਬਾਣੀ ਵਿੱਚ ਸ਼ਰਧਾ ਰੱਖਣ ਵਾਲੇ ਕਿਸੇ ਵੀਰ ਨੇ ਇਸ ਲੇਖਕ ਨੂੰ ਫ਼ੋਨ ਕਰਕੇ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਗੁਰਬਾਣੀ ਦੀ ਤੁਕ ਬਦਲ ਕੇ ਗੁਰਬਾਣੀ ਦੀ ਕੀਤੀ ਬੇਅਦਬੀ ਵੱਲ ਧਿਆਨ ਦਿਵਾ ਕੇ ਮੈਨੂੰ ਤਾਕੀਦ ਕੀਤੀ ਕਿ ਇਸ ਸਬੰਧੀ ਕੁਝ ਲਿਖਿਆ ਜਾਵੇ। ਮੈਂ ਉਸ ਸਮੇਂ ਇਸ ਨਾਲ ਸਬੰਧਤ ਖ਼ਬਰ ਪੜ੍ਹੀ ਨਹੀਂ ਸੀ ਇਸ ਲਈ ਪੁਰਾਣਾ ਅਖ਼ਬਾਰ ਲੱਭ ਕੇ ਧਿਆਨ ਨਾਲ ਪੜ੍ਹੀ ਤਾਂ... ਅੱਗੇ ਪੜੋ
ਖਾਲਿਸਤਾਨੀ ਅਤਿਵਾਦ ਪ੍ਰਤੀ ਜੋ ਕੈਨੇਡਾ ਸਰਕਾਰ ਦਾ ਸਟੈਂਡ ਹੈ ਉਸ ਬਾਰੇ ਭਾਰਤ ਸਰਕਾਰ ਚੰਗੀ ਤਰ੍ਹਾਂ ਜਾਣੂ ਹੈ- ਹਾਰਪਰ

Thursday, 8 November, 2012

ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਖਾਲਸੇ ਦੀ ਜਨਮ ਭੂਮੀ ਵਿੱਚ ਵਿਰਾਸਤ –ਏ-ਖਾਲਸਾ ਦੇ ਦਰਸ਼ਨ ਕਰਨ ਵਾਲੇ ਦੁਨੀਆ ਦੇ ਪਹਿਲੇ ਪ੍ਰਧਾਨ ਮੰਤਰੀ ਹਨ । ਉਹਨਾ ਨੇ ਤਖਤ ਕੇਸਗੜ੍ਹ ਸਾਹਿਬ ਵਿਖੇ ਆਪਣੀ ਪਤਨੀ ਸਮੇਤ ਮੱਥਾ ਟੇਕਿਆ ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾ ਕਿਹਾ ਕਿ ਖਾਲਿਸਤਾਨੀ ਅਤਿਵਾਦੀ ਦੇ ਮੁੱਦੇ ਬਾਰੇ ਕੈਨੇਡਾ ਸਰਕਾਰ ਦਾ ਜੋ ਸਟੈਂਡ ਹੈ ਇਸ ਬਾਰੇ... ਅੱਗੇ ਪੜੋ
ਮਹਿਮਾਨ ਇਕ ਦੋ ਚਾਰ ਦਿਨ ਠੀਕ ਹੈ

Saturday, 20 October, 2012

ਘਰ ਵਿੱਚ ਸਫ਼ਾਈ ਰੱਖਣ, ਖਾਂਣਾ ਬੱਣਾਉਣ ਇਹ ਔਰਤਾਂ ਦੇ ਜੁੰਮੇ ਆਉਂਦਾ ਹੈ। ਔਰਤਾਂ ਨਾਲੋਂ, ਜ਼ਿਆਦਾ ਤਰ ਮਰਦ ਸਫ਼ਾਈ ਰੱਖਣ ਵਿੱਚ ਘੱਟ ਰੂਚੀ ਰੱਖਦੇ ਹਨ। ਗੰਦ ਪਾਉਣ ਵਿੱਚ ਸ਼ਾਨ ਸਮਝਦੇ ਹਨ। ਇਹ ਖੌਰੂ ਪਾਉਣ ਲਈ ਹਨ। ਔਰਤ ਨੇ ਕਰਜ਼ਾ ਮੋੜਨ ਵਾਂਗ, ਇੰਨਾਂ ਦੇ ਪਿਛੇ ਗੰਦ ਸਮੇਟਣ ਦਾ ਕੰਮ ਕਰਨਾਂ ਹੈ। ਜਿਥੇ ਖਾਂਦੇ ਹਨ। ਉਥੇ ਹੀ ਭਾਂਡੇ ਰੱਖ ਦਿੰਦੇ ਹਨ। ਖਾ ਕੇ ਹੱਥ ਤਾ ਕੀ ਧੌਣੇ... ਅੱਗੇ ਪੜੋ
ਹਾਸ-ਵਿਅੰਗ ਕੇ ਦੋ ਤੇਰੀਆ6 ਦੋ ਮੇਰੀਆ

Wednesday, 22 February, 2012

ਕਾਕਾ ਬੇਬੇ ਓਦਰ ਲੱਭਿਓ ਜਿੱਧਰੋਂ ਪਾਣੀ ਆ ਰਿਹਾ ਹੋਵੇ -ਡਾ ਅਮਰਜੀਤ ਟਾਂਡਾ -ਅਮਲੀਆ ਚੱਲ ਪਹਿਲਾਂ ਤੂੰਹੀ ਦੱਸ ਕਿ ਜੇ ਕਿਤੇ ਰੁੜ੍ਹੀ ਜਾਂਦੀ ਬੁੜ੍ਹੀ ਲੱਬਣੀ ਪੈ ਜਾਏ ਤਾਂ ਕਿੱਦਰ ਲੱਬੇਂਗਾ- -ਲੈ ਕਰ ਲਓ ਗੱਲ-ਡਾਕਟ ਸਾਬ ਜੀ ਇਹ ਬੀ ਕੋਈ ਔਖੀ ਗੱਲ ਹੋਈ-ਅਖੇ ਜੇ ਕਿਤੇ ਰੁੜ੍ਹੀ ਜਾਂਦੀ ਬੁੜ੍ਹੀ ਲੱਬਣੀ ਪੈ ਜਾਏ ਤਾਂ ਕਿੱਦਰ ਲੱਬੇਂਗਾ? ਕੋਈ ਹੋਰ ਬੁਜਾਰਤ ਪਾਓ? ਇਹ ਬੀ ਕੋਈ... ਅੱਗੇ ਪੜੋ
ਆ ਲੈ ਚੇਤੇ ਨਾਲ ਸੰਭਾਂਲ ਲਈ-ਸਤਵਿੰਦਰ ਕੌਰ ਸੱਤੀ (ਕੈਲਗਰੀ)

Saturday, 23 April, 2011

ਸੱਤੇ ਦੇ ਪਤੀ ਹੈਰੀ ਨੇ ਕਿਹਾ,ਆ ਲੈ ਚੇਤੇ ਨਾਲ ਸੰਭਾਂਲ ਲਈ,ਹਰ ਵਾਰ ਪੈਰ ਤੇ ਚੀਜ਼ ਨਹੀਂ ਲੱਭਦੀ ਬਹੂ ਦੇ ਗਹਿਣੇ ਹਨ। ਹੋਰ ਨਾ ਕਿਤੇ ਧਰ ਕੇ ਭੁੱਲ ਜਾਵੀ। ਵਿਆਹ ਵਾਲੇ ਦਿਨ ਬਰੀ ਵਿੱਚ ਰੱਖਣੇ ਹਨ । ਸੱਤੇ ਨੇ ਜੁਆਬ ਵਿੱਚ ਕਿਹਾ,ਤੁਸੀਂ ਫਿਕਰ ਹੀ ਨਾਂ ਕਰੋਂ ਜੀ। ਮੈਨੂੰ ਗਹਿਣੇ ਫੜਾਵੋ, ਮੈਂ ਆਪੇ ਸੰਭਾਂਲ ਲਵਾਗੀ। ਸੱਤੇ ਕਿਤੇ ਮੇਰੇ ਪਾਸਪੋਰਟ ਵਾਂਗ ਨਾਂ ਸੰਭਾਂਲ ਦੇਈ। ਉਧਰੋਂ... ਅੱਗੇ ਪੜੋ
ਵੀਰੋ ਏਹ ਭਾਰਤ ਹੈ... ਏਥੇ ਹੱਕ ਮਿਲਦੇ ਨਹੀਂ ਜ਼ਬਰੀਂ ਲੈਣੇ ਪੈਂਦੇ ਆ ! Komal Sohal

Thursday, 31 March, 2011

ਵੀਰੋ ਏਹ ਭਾਰਤ ਹੈ... ਏਥੇ ਹੱਕ ਮਿਲਦੇ ਨਹੀਂ ਜ਼ਬਰੀਂ ਲੈਣੇ ਪੈਂਦੇ ਆ ! Komal Sohal ਸਿੱਖਾਂ ਨਾਲ ਹਮੇਸ਼ਾਂ ਸ਼ਰੀਕੇ ਵਾਲਾ ਵਿਵਹਾਰ ਰਿਹਾ ਏਸ ਦੇਸ਼ ਦਾ ! ਅਗਰ ਕੋਈ ਤੁਹਾਡੀ ਇੱਜ਼ਤ (ਦਸਤਾਰ) ਤੇ ਹੱਥ ਪਾਓਂਦਾ ਏ ਤੇ ਪੂਰੀ ਖੁੱਲ ਹੈ ਓਹਦਾ ਬਦਲਾ ਲੈਣ ਦੀ !ਦੇਸ਼ ਦਾ ਨਿਆਂ ਸਿਰਫ ਚੋਂਚਲਾ ਹੈ ਦੋਸ਼ੀਆਂ ਦੇ ਕੀਤੇ ਤੇ ਪਰਦਾ ਪਾਣ ਲਈ !ਜਿਹੜਾ ਸਿੱਖ ਆਪਣੇ ਹੱਕ ਆਪਣੀ ਆਨ ਲਈ ਨਹੀਂ... ਅੱਗੇ ਪੜੋ
ਵਿਅੰਗ-ਕਾਕੇ-ਬਲਦੇਵ ਸਿੰਘ ਆਜ਼ਾਦ

Wednesday, 30 March, 2011

ਜੀ ਹਾਂ,ਅਹੁ ਗਲੀ ਦੇ ਮੋੜ ’ਤੇ ਝੁੰਡ ਜਿਹਾ ਬਣਾਈ ਖੜੇ ਸਰਦਿਆਂ ਘਰਾਂ ਦੇ ਕਾਕੇ ਹੀ ਹਨ।ਸਵੇਰ ਤੋਂ ਲੈ ਕੇ ਸ਼ਾਮ ਤੱਕ ਗਲੀਆਂ ਵਿੱਚ ਗੇੜੇ ਕੱਢਣ ਅਤੇ ਆਮ ਘਰਾਂ ਦੀਆਂ ਧੀਆਂ-ਭੈਣਾਂ ਨਾਲ ਮਸ਼ਕਰੀਆਂ ਕਰਨਾ ਇਨ੍ਹਾਂ ਦਾ ਸ਼ੁਗਲ ਹੈ।ਆਪੋ ਆਪਣੀਆਂ ਕਾਰਾਂ’ਤੇ ਅਸ਼ਲੀਲ ਗੀਤਾਂ ਦੀਆਂ ਕੈਸੇਟਾਂ ਦਿਨ ਰਾਤ ਫੁੱਲ ਆਵਾਜ਼ ਵਿੱਚ ਵਜਾਉਂਦੇ ਰਹਿਣਾ ਅਤੇ ਲਾਗਲੇ ਸਕੂਲਾਂ-ਕਾਲਜਾਂ ਵਿੱਚ ਗਲਤ ਹਰਕਤਾਂ... ਅੱਗੇ ਪੜੋ
ਹੀਰਾ ਲਾਲ ਦੀ ਸੇਵਾ-ਮੁਕਤੀ-ਅਮਰਜੀਤ ਬੱਬਰੀ

Wednesday, 30 March, 2011

ਪੁਰਾਣੇ ਵੇਲਿਆਂ ਦੇ ਬਜ਼ੁਰਗ ਅਕਸਰ ਕਿਹਾ ਕਰਦੇ ਸਨ-ਉਤਮ ਖੇਤੀ,ਮੱਧਮ ਵਪਾਰ,ਨਖਿੱਧ ਚਾਕਰੀ,ਭੀਖ ਦੁਆਰ।.ਇਸ ਕਹਾਵਤ ਵਿੱਚੋਂ ਪੁਰਾਣੇ ਸਮਿਆਂ ਦੀ ਸੱਚਾਈ ਸਾਫ ਝਲਕਦੀ ਹੈ,ਪਰ ਅਜੋਕੇ ਸਮੇਂ ਵਿੱਚ ਕਹਾਵਤ ਦਾ ਰੂਪ ਰੰਗ ਅਤੇ ਅਰਥ ਬਦਲ ਕੇ ਉੱਤਮ ਨੌਕਰੀ,ਮੱਧਮ ਵਪਾਰ,ਨਖਿੱਧ ਖੇਤੀ,ਭੀਖ ਬੇਜ਼ਾਰ.ਹੋ ਗਏ ਹਨ।ਨੌਕਰੀ ਨੂੰ ਖੇਤੀ ਨਾਲੋਂ ਉੱਤਮ ਧੰਦਾ ਸਮਝਿਆ ਜਾਣ ਲੱਗ ਪਿਆ ਹੈ।ਕੰਮ ਸ਼ੈਲੀ ਦਾ... ਅੱਗੇ ਪੜੋ
ਗੱਪ ਸੁਣੋ ਜੀ... ਗੱਪ ਸੁਣੋ...-ਨਿੰਦਰ ਘੁਗਿਆਣਵੀ

Wednesday, 30 March, 2011

ਗੱਪੀਆਂ ਦਾ ਵੀ ਕੋਈ ਅਸ਼ਤ ਨਹੀਂ। ਚੜ੍ਹਦੇ ਤੋਂ ਚੜ੍ਹਦੇ,ਇੱਕ-ਦੂਜੇ ਤੋਂ ਵਧ ਕੇ ਗੱਪੀ ਹਰ ਥਾਂ ਮਿਲ ਜਾਂਦੇ ਹਨ,ਜਿਨ੍ਹਾਂ ਦਾ ਕਰਮ-ਧਰਮ ਤੇ ਨਿੱਤ-ਨੇਮ ਗੱਪ ਮਾਰਨਾ ਹਸ਼ੁਦਾ ਹੈ।ਉਹ ਬਿਨਾਂ ਟਾਇਰਾਂ ਤੋਂ ਵੱਡੇ-ਵੱਡੇ ਗੱਪ ਰੇੜ੍ਹਕੇ ਲੋਕਾਂ ਨੂਸ਼ ਹੈਰਾਨ ਵੀ ਕਰਦੇ ਹਨ ਤੇ ਖੁਸ਼ ਵੀ।ਗੱਪੀਆਂ ਦੀਆਂ ਵੀ ਆਲੂਆਂ ਵਾਂਗੂਸ਼ ਕਈ ਕਿਸਮਾਂ ਤੇ ਵਸ਼ਨਗੀਆਂ ਹੁਸ਼ਦੀਆਂ ਹਨ।ਸਾਡਾ ਵੀ ਵਾਹ ਕੁਝ ਗਪੌੜੀ... ਅੱਗੇ ਪੜੋ

Pages