ਵਿਅੰਗ

Sunday, 6 July, 2014
ਭਾਗਵਾਨੇ! ਚੱਲ ਵਾਪਸ ਪਿੰਡ ਚੱਲੀਏ।---ਕਰਨ ਬਰਾੜ ਹਰੀ ਕੇ ਕਲਾਂ ਸ਼ਹਿਰੋਂ ਏਜੰਟ ਦਾ ਫ਼ੋਨ ਆਇਆ ਤਾਂ ਉਹਨੂੰ ਚਾਅ ਚੜ੍ਹ ਗਿਆ ਖ਼ੁਸ਼ੀ ਵਿੱਚ ਬਾਘੀਆਂ ਪਾਉਂਦਾ ਭੱਜਾ ਭੱਜਾ ਮਾਂ ਕੋਲ ਗਿਆ ਦੱਸਿਆ ਕਿ ਮਾਂ ਵੀਜ਼ਾ ਲੱਗ ਗਿਆ। ਸੁਣਦੇ ਸਾਰ ਮਾਂ ਦਾ ਦਿਲ ਬੈਠ ਗਿਆ ਅੱਖਾਂ ਚੋਂ ਤਿੱਪ ਤਿੱਪ ਹੰਝੂ ਚੋਣ ਲੱਗੇ ਚੁੰਨੀ ਦੇ ਪੱਲੇ ਨ...
ਹੀਰਾ ਲਾਲ ਦੀ ਸੇਵਾ-ਮੁਕਤੀ-ਅਮਰਜੀਤ ਬੱਬਰੀ

Wednesday, 30 March, 2011

ਪੁਰਾਣੇ ਵੇਲਿਆਂ ਦੇ ਬਜ਼ੁਰਗ ਅਕਸਰ ਕਿਹਾ ਕਰਦੇ ਸਨ-ਉਤਮ ਖੇਤੀ,ਮੱਧਮ ਵਪਾਰ,ਨਖਿੱਧ ਚਾਕਰੀ,ਭੀਖ ਦੁਆਰ।.ਇਸ ਕਹਾਵਤ ਵਿੱਚੋਂ ਪੁਰਾਣੇ ਸਮਿਆਂ ਦੀ ਸੱਚਾਈ ਸਾਫ ਝਲਕਦੀ ਹੈ,ਪਰ ਅਜੋਕੇ ਸਮੇਂ ਵਿੱਚ ਕਹਾਵਤ ਦਾ ਰੂਪ ਰੰਗ ਅਤੇ ਅਰਥ ਬਦਲ ਕੇ ਉੱਤਮ ਨੌਕਰੀ,ਮੱਧਮ ਵਪਾਰ,ਨਖਿੱਧ ਖੇਤੀ,ਭੀਖ ਬੇਜ਼ਾਰ.ਹੋ ਗਏ ਹਨ।ਨੌਕਰੀ ਨੂੰ ਖੇਤੀ ਨਾਲੋਂ ਉੱਤਮ ਧੰਦਾ ਸਮਝਿਆ ਜਾਣ ਲੱਗ ਪਿਆ ਹੈ।ਕੰਮ ਸ਼ੈਲੀ ਦਾ... ਅੱਗੇ ਪੜੋ
ਗੱਪ ਸੁਣੋ ਜੀ... ਗੱਪ ਸੁਣੋ...-ਨਿੰਦਰ ਘੁਗਿਆਣਵੀ

Wednesday, 30 March, 2011

ਗੱਪੀਆਂ ਦਾ ਵੀ ਕੋਈ ਅਸ਼ਤ ਨਹੀਂ। ਚੜ੍ਹਦੇ ਤੋਂ ਚੜ੍ਹਦੇ,ਇੱਕ-ਦੂਜੇ ਤੋਂ ਵਧ ਕੇ ਗੱਪੀ ਹਰ ਥਾਂ ਮਿਲ ਜਾਂਦੇ ਹਨ,ਜਿਨ੍ਹਾਂ ਦਾ ਕਰਮ-ਧਰਮ ਤੇ ਨਿੱਤ-ਨੇਮ ਗੱਪ ਮਾਰਨਾ ਹਸ਼ੁਦਾ ਹੈ।ਉਹ ਬਿਨਾਂ ਟਾਇਰਾਂ ਤੋਂ ਵੱਡੇ-ਵੱਡੇ ਗੱਪ ਰੇੜ੍ਹਕੇ ਲੋਕਾਂ ਨੂਸ਼ ਹੈਰਾਨ ਵੀ ਕਰਦੇ ਹਨ ਤੇ ਖੁਸ਼ ਵੀ।ਗੱਪੀਆਂ ਦੀਆਂ ਵੀ ਆਲੂਆਂ ਵਾਂਗੂਸ਼ ਕਈ ਕਿਸਮਾਂ ਤੇ ਵਸ਼ਨਗੀਆਂ ਹੁਸ਼ਦੀਆਂ ਹਨ।ਸਾਡਾ ਵੀ ਵਾਹ ਕੁਝ ਗਪੌੜੀ... ਅੱਗੇ ਪੜੋ
ਝੂਠ ਨੂੰ ਹਜ਼ਮ ਕਰਨਾ-ਰਾਜਿੰਦਰ ਪਾਲ ਸ਼ਰਮਾ

Wednesday, 30 March, 2011

ਝੂਠ ਨੂੰ ਹਜ਼ਮ ਕਰਨਾ ਭਾਵ ਝੂਠ ਬੋਲ ਕੇ ਨੌਂ ਬਰ ਨੌਂ ਰਹਿਣਾ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਈ ਤਾਂ ਮਾੜਾ ਜਿਹਾ ਝੂਠ ਬੋਲ ਕੇ ਪ੍ਰੇਸ਼ਾਨੀ ਮਹਿਸੂਸ ਕਰਨ ਲੱਗ ਪੈਂਦੇ ਹਨ ਤੇ ਉਨ੍ਹਾਂ ਦੇ ਮਨ’ਤੇ ਬੋਝ ਜਿਹਾ ਪੈ ਜਾਂਦਾ ਹੈ।ਅੰਦਰਖਾਤੇ ਉਹ ਡਰਨ ਲੱਗ ਪੈਂਦੇ ਹਨ ਕਿਉਂਕਿ ਬੋਲੇ ਗਏ ਝੂਠ ਦਾ ਪਤਾ ਲੱਗਣਾ ਖਤਰਨਾਕ ਹੁੰਦਾ ਹੈ।ਇਸ ਦੇ ਉਲਟ ਕਈ ਮਣਾਂ ਮੂੰਹੀਂ ਝੂਠ ਬੋਲਦੇ... ਅੱਗੇ ਪੜੋ
ਜੋ ਕਰਵਾਉਣਾ ਕਰਵਾ ਲਓ ਬਈ ਓਏ - ਹਰੀ ਕਾਦਿਆਨੀ

Wednesday, 30 March, 2011

ਡਾਕਟਰ ਅਨੁਰਾਗ ਆਪਣੀ ਪਤਨੀ ਸਮੇਤ ਦੁਪਹਿਰ ਦਾ ਖਾਣਾ ਖਾ ਰਿਹਾ ਸੀ,ਪਰ ਖਾਣੇ ਵਿੱਚ ਉਸ ਦੀ ਰੁਚੀ ਭੋਰਾ ਵੀ ਨਹੀਂ ਸੀ। ਉਸ ਦੀ ਪਤਨੀ ਨੇ ਘਰ ਦੇ ਨਿੱਕੇ-ਮੋਟੇ ਕਈ ਮਸਲੇ ਉਸ ਨਾਲ ਸਾਂਝੇ ਕਰਨ ਲਈ ਛੇੜੇ,ਪਰ ਉਸ ਨੇ ਸਿਰ ਹਿਲਾਉਣ ਜਾਂ ਮਾਮੂਲੀ ਹੂਸ਼-ਹਾਂ ਤੋਂ ਸਿਵਾ ਕੋਈ ਖਾਸ ਹੁਸ਼ਗਾਰਾ ਨਹੀਂ ਭਰਿਆ।ਉਹ ਤਾਂ ਹਸਪਤਾਲ ਵਿੱਚ ਆਏ ਨਵੇਂ ਮਰੀਜ਼ ਦੇ ਅਜੀਬ ਗਰੀਬ ਵਰਤਾਰੇ ਤੇ ਖਾਸ ਕਰਕੇ... ਅੱਗੇ ਪੜੋ

Pages