Special

Monday, 1 May, 2017
ਡਾ.ਲਕਸ਼ਮੀ ਨਰਾਇਣ ਦੀ ਰੇਖਾ ਚਿਤਰਾਂ ਦੀ ਪੁਸਤਕ ''ਮੁਹੱਬਤ ਦੇ ਦਸਤਾਵੇਜ'' ਆਪਣੇਪਣ, ਸ਼ਰਧਾ, ਸਤਿਕਾਰ, ਅਹਿਸਾਨ, ਅਹਿਸਾਸ ਅਤੇ ਅਕੀਦਤ ਦੀ ਮਿੱਠਾਸ ਦੀਆਂ ਸੁਗੰਧੀਆਂ ਦਾ ਗੁਲਦਸਤਾ ਹੈ। ਇਸ ਗੁਲਦਸਤੇ ਵਿਚ ਅਠਾਰਾਂ ਕਿਸਮ ਦੇ ਫੁਲਾਂ ਦਾ ਸੰਗ੍ਰਹਿ ਹੈ, ਜਿਸਦੀ ਖ਼ੁਸ਼ਬੂ ਦੀਆਂ ਤਹਾਂ ਪਰਤ ਦਰ ਪਰਤ ਖੁਲ•ਦੀਆਂ ਪਾਠਕ ਨੂੰ ਸ਼...
ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ:ਮੁਹੱਬਤ ਦੀਆਂ ਖ਼ੁਸ਼ਬੂਆਂ - ਉਜਾਗਰ ਸਿੰਘ

Monday, 1 May, 2017

ਡਾ.ਲਕਸ਼ਮੀ ਨਰਾਇਣ ਦੀ ਰੇਖਾ ਚਿਤਰਾਂ ਦੀ ਪੁਸਤਕ ''ਮੁਹੱਬਤ ਦੇ ਦਸਤਾਵੇਜ'' ਆਪਣੇਪਣ, ਸ਼ਰਧਾ, ਸਤਿਕਾਰ, ਅਹਿਸਾਨ, ਅਹਿਸਾਸ ਅਤੇ ਅਕੀਦਤ ਦੀ ਮਿੱਠਾਸ ਦੀਆਂ ਸੁਗੰਧੀਆਂ ਦਾ ਗੁਲਦਸਤਾ ਹੈ। ਇਸ ਗੁਲਦਸਤੇ ਵਿਚ ਅਠਾਰਾਂ ਕਿਸਮ ਦੇ ਫੁਲਾਂ ਦਾ ਸੰਗ੍ਰਹਿ ਹੈ, ਜਿਸਦੀ ਖ਼ੁਸ਼ਬੂ ਦੀਆਂ ਤਹਾਂ ਪਰਤ ਦਰ ਪਰਤ ਖੁਲ•ਦੀਆਂ ਪਾਠਕ ਨੂੰ ਸ਼ਰਸ਼ਾਰ ਕਰਦੀਆਂ ਹਨ। ਇਨਾਂ ਫੁਲਾਂ ਦੀ ਖ਼ੁਸ਼ਬੂ ਵੀ ਹਰ ਇੱਕ ਦੀ... ਅੱਗੇ ਪੜੋ
ਕਿਸਾਨ ਕੰਬਾਈਨਾਂ ਨਾਲ ਕਟਾਈ ਵੇਲੇ ਰੱਖਣ ਇਹ ਖਿਆਲ, ਨੁਕਸਾਨ ਤੋਂ ਹੋਏਗਾ ਬਚਾਅ-- ਹਰਮਿੰਦਰ ਸਿੰਘ ਭੱਟ

Tuesday, 4 April, 2017

ਕੰਬਾਈਨਾਂ ਨਾਲ ਕਟਾਈ ਆਮ ਤੌਰ 'ਤੇ ਕਿਰਾਏ 'ਤੇ ਹੀ ਕਰਾਈ ਜਾਂਦੀ ਹੈ। ਕਿਰਾਏ 'ਤੇ ਕੰਮ ਕਰਨ ਵਾਲਿਆਂ ਨੂੰ ਕਾਹਲ ਹੁੰਦੀ ਹੈ ਕਿ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋ ਜਾਵੇ। ਇਸ ਕਾਰਨ ਜਿਮੀਂਦਾਰ ਨੂੰ ਕੁਝ ਨੁਕਸਾਨ ਉਠਾਉਣਾ ਪੈਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਸਭ ਤੋਂ ਵੱਧ ਨੁਕਸਾਨ ਕਣਕ ਦੀ ਪਿਛੇਤੀ ਕਟਾਈ ਨਾਲ ਹੁੰਦਾ ਹੈ।      ਕਣਕ ਦੀ ਕਟਾਈ 10 ਤੋਂ 12 ਫ਼ੀਸਦੀ ਨਮੀ 'ਤੇ ਹੋ... ਅੱਗੇ ਪੜੋ
ਤੇਜਿੰਦਰ ਸੋਹੀ ਦੀ ਪੁਸਤਕ ''ਨਿਪੱਤਰੇ ਰੁੱਖ ਦਾ ਪਰਛਾਵਾਂ'' ਮਨੁੱਖੀ ਮਾਨਸਿਕਤਾ ਦੀ ਪ੍ਰਤੀਕ---ਉਜਾਗਰ ਸਿੰਘ

Monday, 13 March, 2017

ਤੇਜਿੰਦਰ ਸੋਹੀ ਸਮਾਜਿਕ ਸਰੋਕਾਰਾਂ ਦੀ ਕਵਿਤਰੀ ਹੈ ਪ੍ਰੰਤੂ ਉਸਦੀ ਕਵਿਤਾ ਦਾ ਇੱਕ ਵਿਲੱਖਣ ਗੁਣ ਇਹ ਵੀ ਹੈ ਕਿ ਉਹ ਸਮਾਜਿਕ ਸਰੋਕਾਰਾਂ ਨੂੰ ਰੁਮਾਂਸਵਾਦ ਦੇ ਗਲੇਫ਼ ਵਿਚ ਲਪੇਟਕੇ ਆਪਣੀ ਗੱਲ ਕਹਿੰਦੀ ਹੈ। ਇਸ ਕਰਕੇ ਹੀ ਉਸਦੀ ਕਵਿਤਾ ਸਰੋਦੀ, ਕਾਵਿਮਈ ਅਤੇ ਦਿਲ ਨੂੰ ਝੰਜੋੜਕੇ ਟੁੰਬਦੀ ਹੈ। ਨਿੱਕੇ-ਨਿੱਕੇ ਵਾਕ, ਨੋਕ- ਝੋਕ, ਨੁਕਤੇ, ਵਿਚਾਰ,  ਪ੍ਰੰਤੂ ਅਰਥ ਭਰਪੂਰ ਜਿਹੜੇ... ਅੱਗੇ ਪੜੋ
Rise and Fall of all the political parties in Punjab.

Wednesday, 11 January, 2017

Rise and Fall of all the political parties in Punjab. The Punjab elections are up ahead. All the political party's leaders are working hard to achieve their goal that is to become the Chief Minister of Punjab. Let's have a look on the rise and fall of all of these parties for a better understanding... ਅੱਗੇ ਪੜੋ
ਆਪਣਿਆਂ ਦੀ ਭੀੜ ਵਿਚੋਂ ਗੁਆਚੇ ਸਕਿਆਂ ਨੂੰ ਲੱਭਣ ਦਾ ਯਤਨ ਹੈ, ਉਜਾਗਰ ਸਿੰਘ ਦੀ ਪੁਸਤਕ “ਪਰਵਾਸੀ ਜੀਵਨ ਤੇ ਸਹਿੱਤ” ਗੁਰਮੀਤ ਸਿੰਘ ਪਲਾਹੀ

Monday, 3 October, 2016

ਅੱਠ ਪੁਸਤਕਾਂ ਦਾ ਰਚੇਤਾ ਉਜਾਗਰ ਸਿੰਘ ਵਾਰਤਕ ਦਾ ਧਨੀ ਹੈ। ਉਜਾਗਰ ਸਿੰਘ ਇੱਕ ਸੂਝਵਾਨ ਲੇਖਕ ਹੈ, ਜੋ ਪੰਜਾਬ ਦੀਆਂ ਵੱਡੀਆਂ ਰਾਜਨੀਤਕ ਹਸਤੀਆਂ ਨਾਲ ਪੰਜਾਬ ਵਿੱਚ ਵਿਚਰਿਆ ਹੈ ਅਤੇ ਕਈ ਰਾਜਨੀਤਕ ਘਟਨਾਵਾਂ ਦਾ ਗਵਾਹ ਹੈ। ਆਪਣੀ ਨੌਕਰੀ ਦੇ ਸਫਰ ਤੋਂ ਵਿਹਲਾ ਹੋ ਕੇ ਵਿਦੇਸ਼ 'ਚ ਘੁੰਮਦਿਆਂ ਉਸਨੇ ਜਿਥੇ ਪੰਜਾਬੀਆਂ ਦੇ ਪ੍ਰਵਾਸੀ ਜੀਵਨ ਨੂੰ ਨੇੜੇ ਤੋਂ ਘੋਖਿਆ, ਉਥੇ ਉਸਨੇ ਉਥੋਂ ਦੇ... ਅੱਗੇ ਪੜੋ
ਅਮਨਦੀਪ ਸਿੰਘ ਦੀ ਬੇਹੱਦ ਕੀਮਤੀ ਪੁਸਤਕ ਹੈ “ਕੰਕਰ-ਪੱਥਰ”

Sunday, 2 October, 2016

ਗੁਰਮੀਤ ਸਿੰਘ ਪਲਾਹੀ ਬੇਹੱਦ ਕੀਮਤੀ ਪੁਸਤਕ “ਕੰਕਰ-ਪੱਥਰ ਅਮਨਦੀਪ ਸਿੰਘ ਦੀ 193ਨਜ਼ਮਾਂ, ਗ਼ਜਲਾਂ ਤੇ ਗੀਤਾਂ ਦਾ ਸੰਗ੍ਰਿਹ ਹੈ। ਇਸ ਪੁਸਤਕ ਦੇ 234 ਸਫੇ ਹਨ ਅਤੇ ਇਹ ਪੇਪਰ ਬੈਕ 'ਚ ਬਹੁਤ ਹੀ ਸੁੰਦਰ ਢੰਗ ਨਾਲ ਛਾਪੀ ਗਈ ਹੈ। ਪੁਸਤਕ ਕੰਕਰ-ਪੱਥਰ [ਕਾਵਿ-ਸੰਗ੍ਰਿਹ] ਕਵੀ ਦੇ ਆਪਣੇ ਲਫ਼Àਮਪ;ਜ਼ਾਂ ਵਿਚ ਕੋਰੇ ਪੰਨਿਆਂ ਨੂੰ ਲਿਬਾਸ ਪਹਿਨਾਣ ਦਾ ਯਤਨ ਹੈ। ਲੇਖਕ ਇਸ ਤੋਂ ਪਹਿਲਾਂ “... ਅੱਗੇ ਪੜੋ
ਕਮਲਜੀਤ ਕੌਰ ਕਮਲ ਦਾ ''ਕਾਵਿ-ਸੰਗ੍ਰਹਿ'' '' ਫੁੱਲ ਤੇ ਕੁੜੀਆਂ ''

Monday, 1 August, 2016

''ਫੁੱਲ ਤੇ ਕੁੜੀਆਂ'' ਕਮਲਜੀਤ ਕੌਰ 'ਕਮਲ' ਦੀ ਪਲੇਠੀ ਕਾਵਿ-ਰਚਨਾ ਹੈ।''ਰੇਡੀਓ ਸੱਚ ਦੀ ਗੂੰਜ'' ਹਾਲੈਂਡ ਦੇ ਚੇਅਰਮੈਨ ਸ. ਹਰਜੋਤ ਸਿੰਘ ਸੰਧੂ ਮੁੱਖ ਸੰਪਾਦਕ ''ਪੰਜਾਬੀ ਇਨ ਹਾਲੈਂਡ'' ਦਾ ਵਿਸ਼ੇਸ਼ ਸਹਿਯੋਗ ਹੈ, ਇਸ ਅਦਾਰੇ ਦਾ ਮੁੱਖ ਮਨੋਰਥ ਸਾਮਾਜਿਕ ਕੁਰੀਤੀਆਂ,     ਭਰੂਣ ਹੱਤਿਆ, ਜਾਤੀਵਾਦੀ ਸਿਸਟਮ, ਨਸ਼ਿਆਂ ਵਿਰੁੱਧ ਸਮਾਜ ਨੂੰ ਜਾਗਿਰਤ ਕਰਨਾ ਤੇ ਪਰਵਾਸੀ ਪੰਜਾਬੀ  ... ਅੱਗੇ ਪੜੋ
ਪੁਸਤਕ ਸਮੀਖਿਆ \ ਗੁਰਮੀਤ ਪਲਾਹੀ

Monday, 18 April, 2016

ਪੁਸਤਕ ਦਾ ਨਾਮ :- ਜਿੱਤ ਦਾ ਮੰਤਰ ਲੇਖਕ :- ਹਰਜਿੰਦਰ ਵਾਲੀਆ [ਡਾ:] ਪ੍ਰਕਾਸ਼ਕ ਤੇ ਪ੍ਰਕਾਸ਼ਨ ਵਰਾ:- ਲੋਕਗੀਤ ਪ੍ਰਕਾਸ਼ਨ, ਚੰਡੀਗੜ [2015] ਕੀਮਤ :- 150 ਰੁਪਏ ਸਫੇ :- 176     ਆਪਣੀ ਮੰਜ਼ਿਲ, ਆਪਣੇ ਨਿਸ਼ਾਨੇ, ਆਪਣੇ ਉਦੇਸ਼ ਨੂੰ ਪਾਉਣ ਹਿੱਤ ਆਤਮ ਵਿਸ਼ਵਾਸ ਦ੍ਰਿੜ ਇਰਾਦਾ, ਤੀਬਰ ਇੱਛਾ ਸ਼ਕਤੀ, ਸੰਕਲਪ, ਤੌਫੀਕੀ ਚੇਤਨਾ, ਪੌਰਖ, ਹਿੰਮਤ, ਅਰਜਣੀ-ਇਕਾਗਰਤਾ, ਸਾਧਨਾ, ਅਭਿਆਸ... ਅੱਗੇ ਪੜੋ
ਨੁਕਰਾਂ\ਗੁਰਮੀਤ ਪਲਾਹੀ

Friday, 20 March, 2015

ਨੁਕਰਾਂ\ਗੁਰਮੀਤ ਪਲਾਹੀ ਅਸੀਂ ਤਾਂ ਐਂਵੇ ਮੁੱਚੀ ਕਿਹਾ ਸੀ ਲ਼ੋਕ ਸਭਾ ਚੋਣਾਂ ਦੇ ਦੌਰਾਨ ਕਾਲੇ ਧਨ ਦੀ ਵਾਪਿਸੀ ਤੇ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਪੰਦਰਾਂ ਪੰਦਰਾਂ ਲੱਖ ਰੁਪਏ ਮਿਲਣ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਥਿਤ ਦਾਅਵੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਹ ਗੱਲ ਕਈ ਅੰਦਾਜ਼ਿਆਂ ਵਿੱਚ ਆਏ ਅੰਕੜਿਆਂ ਦੇ ਅਧਾਰ ਤੇ ਉਦਾਹਰਨ ਦੇ ਤੌਰ ਤੇ ਕਹੀ ਗਈ ਸੀ।... ਅੱਗੇ ਪੜੋ
ਸਮਕਾਲੀਨ ਸਮਾਜ ਅਤੇ ਸਿਆਸਤ ਦਾ ਸ਼ੀਸ਼ਾ--- ਡਾ.ਲਕਸ਼ਮੀ ਨਰਾਇਣ ਭੀਖੀ

Saturday, 7 February, 2015

ਸਮਕਾਲੀਨ ਸਮਾਜ ਅਤੇ ਸਿਆਸਤ ਦਾ ਸ਼ੀਸ਼ਾ--- ਡਾ.ਲਕਸ਼ਮੀ ਨਰਾਇਣ ਭੀਖੀ                               'ਸਮਕਾਲੀਨ ਸਮਾਜ ਅਤੇ ਸਿਆਸਤ' ਉਜਾਗਰ ਸਿੰਘ ਦੇ ਨਿਬੰਧਾਂ ਦੀ ਚੰਗੀ ਪੁਸਤਕ ਆਖੀ ਜਾ ਸਕਦੀ ਹੈ ਜੋ ਅਜੋਕੇ ਸਮਾਜੀ ਵਰਤਾਰਿਆਂ,ਧਾਰਮਿਕ ਮਸਲਿਆਂ,ਭਾਸ਼ਾਈ ਸੰਕਟਾਂ ਤੇ ਸਥਿਤੀਆਂ, ਵਰਤਮਾਨ ਸਿਆਸਤ ਦੀਆਂ ਅੰਦਰਲੀਆਂ ਤਸਵੀਰਾਂ ਨੂੰ ਪੇਸ਼ ਕਰਦੀ ਹੈ। ਇਸ ਪੁਸਤਕ ਵਿਚ ਅਦਬੀ ਲੋਕਾਂ... ਅੱਗੇ ਪੜੋ

Pages

ਕਿਸਾਨ ਕੰਬਾਈਨਾਂ ਨਾਲ ਕਟਾਈ ਵੇਲੇ ਰੱਖਣ ਇਹ ਖਿਆਲ, ਨੁਕਸਾਨ ਤੋਂ ਹੋਏਗਾ ਬਚਾਅ-- ਹਰਮਿੰਦਰ ਸਿੰਘ ਭੱਟ

Tuesday, 4 April, 2017
ਕੰਬਾਈਨਾਂ ਨਾਲ ਕਟਾਈ ਆਮ ਤੌਰ 'ਤੇ ਕਿਰਾਏ 'ਤੇ ਹੀ ਕਰਾਈ ਜਾਂਦੀ ਹੈ। ਕਿਰਾਏ 'ਤੇ ਕੰਮ ਕਰਨ ਵਾਲਿਆਂ ਨੂੰ ਕਾਹਲ ਹੁੰਦੀ ਹੈ ਕਿ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋ ਜਾਵੇ। ਇਸ ਕਾਰਨ ਜਿਮੀਂਦਾਰ ਨੂੰ ਕੁਝ ਨੁਕਸਾਨ ਉਠਾਉਣਾ ਪੈਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਸਭ ਤੋਂ ਵੱਧ ਨੁਕਸਾਨ ਕਣਕ ਦੀ ਪਿਛੇਤੀ ਕਟਾਈ ਨਾਲ...

ਤੇਜਿੰਦਰ ਸੋਹੀ ਦੀ ਪੁਸਤਕ ''ਨਿਪੱਤਰੇ ਰੁੱਖ ਦਾ ਪਰਛਾਵਾਂ'' ਮਨੁੱਖੀ ਮਾਨਸਿਕਤਾ ਦੀ ਪ੍ਰਤੀਕ---ਉਜਾਗਰ ਸਿੰਘ

Monday, 13 March, 2017
ਤੇਜਿੰਦਰ ਸੋਹੀ ਸਮਾਜਿਕ ਸਰੋਕਾਰਾਂ ਦੀ ਕਵਿਤਰੀ ਹੈ ਪ੍ਰੰਤੂ ਉਸਦੀ ਕਵਿਤਾ ਦਾ ਇੱਕ ਵਿਲੱਖਣ ਗੁਣ ਇਹ ਵੀ ਹੈ ਕਿ ਉਹ ਸਮਾਜਿਕ ਸਰੋਕਾਰਾਂ ਨੂੰ ਰੁਮਾਂਸਵਾਦ ਦੇ ਗਲੇਫ਼ ਵਿਚ ਲਪੇਟਕੇ ਆਪਣੀ ਗੱਲ ਕਹਿੰਦੀ ਹੈ। ਇਸ ਕਰਕੇ ਹੀ ਉਸਦੀ ਕਵਿਤਾ ਸਰੋਦੀ, ਕਾਵਿਮਈ ਅਤੇ ਦਿਲ ਨੂੰ ਝੰਜੋੜਕੇ ਟੁੰਬਦੀ ਹੈ। ਨਿੱਕੇ-ਨਿੱਕੇ ਵਾਕ, ਨੋਕ...

ਆਪਣਿਆਂ ਦੀ ਭੀੜ ਵਿਚੋਂ ਗੁਆਚੇ ਸਕਿਆਂ ਨੂੰ ਲੱਭਣ ਦਾ ਯਤਨ ਹੈ, ਉਜਾਗਰ ਸਿੰਘ ਦੀ ਪੁਸਤਕ “ਪਰਵਾਸੀ ਜੀਵਨ ਤੇ ਸਹਿੱਤ” ਗੁਰਮੀਤ ਸਿੰਘ ਪਲਾਹੀ

Monday, 3 October, 2016
ਅੱਠ ਪੁਸਤਕਾਂ ਦਾ ਰਚੇਤਾ ਉਜਾਗਰ ਸਿੰਘ ਵਾਰਤਕ ਦਾ ਧਨੀ ਹੈ। ਉਜਾਗਰ ਸਿੰਘ ਇੱਕ ਸੂਝਵਾਨ ਲੇਖਕ ਹੈ, ਜੋ ਪੰਜਾਬ ਦੀਆਂ ਵੱਡੀਆਂ ਰਾਜਨੀਤਕ ਹਸਤੀਆਂ ਨਾਲ ਪੰਜਾਬ ਵਿੱਚ ਵਿਚਰਿਆ ਹੈ ਅਤੇ ਕਈ ਰਾਜਨੀਤਕ ਘਟਨਾਵਾਂ ਦਾ ਗਵਾਹ ਹੈ। ਆਪਣੀ ਨੌਕਰੀ ਦੇ ਸਫਰ ਤੋਂ ਵਿਹਲਾ ਹੋ ਕੇ ਵਿਦੇਸ਼ 'ਚ ਘੁੰਮਦਿਆਂ ਉਸਨੇ ਜਿਥੇ ਪੰਜਾਬੀਆਂ ਦੇ...