Special

Monday, 1 May, 2017
ਡਾ.ਲਕਸ਼ਮੀ ਨਰਾਇਣ ਦੀ ਰੇਖਾ ਚਿਤਰਾਂ ਦੀ ਪੁਸਤਕ ''ਮੁਹੱਬਤ ਦੇ ਦਸਤਾਵੇਜ'' ਆਪਣੇਪਣ, ਸ਼ਰਧਾ, ਸਤਿਕਾਰ, ਅਹਿਸਾਨ, ਅਹਿਸਾਸ ਅਤੇ ਅਕੀਦਤ ਦੀ ਮਿੱਠਾਸ ਦੀਆਂ ਸੁਗੰਧੀਆਂ ਦਾ ਗੁਲਦਸਤਾ ਹੈ। ਇਸ ਗੁਲਦਸਤੇ ਵਿਚ ਅਠਾਰਾਂ ਕਿਸਮ ਦੇ ਫੁਲਾਂ ਦਾ ਸੰਗ੍ਰਹਿ ਹੈ, ਜਿਸਦੀ ਖ਼ੁਸ਼ਬੂ ਦੀਆਂ ਤਹਾਂ ਪਰਤ ਦਰ ਪਰਤ ਖੁਲ•ਦੀਆਂ ਪਾਠਕ ਨੂੰ ਸ਼...
2014 ਕੌਮਾਂਤਰੀ ਪਧਰ 'ਤੇ ਸਿਰ ਚੜ ਕੇ ਬੋਲ ਰਿਹਾ ਹੈ ਇਸਲਾਮੀ ਦਹਿਸ਼ਤਵਾਦ--ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿਲ

Saturday, 3 January, 2015

2014 ਕੌਮਾਂਤਰੀ ਪਧਰ 'ਤੇ ਸਿਰ ਚੜ ਕੇ ਬੋਲ ਰਿਹਾ ਹੈ ਇਸਲਾਮੀ ਦਹਿਸ਼ਤਵਾਦ--ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿਲ ਇਸ ਵੇਰ ਕ੍ਰਿਸਮਸ ਦੇ ਇਤਿਹਾਸਕ ਦਿਹਾੜੇ 'ਤੇ ਈਸਾਈ ਧਰਮ ਦੇ ਮੁਖੀ, ਪੋਪ ਫਰਾਂਸਿਸ ਨੇ ਆਪਣੇ ਰਵਾਇਤੀ ਕ੍ਰਿਸਮਸ ਸੁਨੇਹੇ ਵੇਲੇ ਸੰਸਾਰ ਭਰ ਵਿਚ ਵਾਪਰ ਰਹੇ ਅਤੇ ਦਿਨੋਂਦਿਨ ਵਧ ਰਹੇ ਇਸਲਾਮੀ ਦਹਿਸ਼ਤਵਾਦ ਅਤੇ ਅਤਵਾਦ ਕਾਰਨ ਹੋਈਆਂ ਮਾਰੂ ਅਤੇ ਅਫਸੋਸਨਾਕ ਘਟਨਾਵਾਂ 'ਤੇ... ਅੱਗੇ ਪੜੋ
ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ ਜਨਰਲ ਕੁਲਦੀਪ (ਸਿੰਘ) ਬਰਾੜ ਅਤੇ ਜੁਗਿੰਦਰ ਸੰਪਾਦਕ ਸਪੋਕਸਮੈਨ ਦੀਆਂ ਕੁਝ ਸਾਂਝੀਆਂ ਤੰਦਾਂ ਬਾਬਤ! — ਬਚਿੱਤਰ ਸਿੰਘ ਆਹਲੂਵਾਲੀਆ---

Saturday, 3 January, 2015

ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ ਜਨਰਲ ਕੁਲਦੀਪ (ਸਿੰਘ) ਬਰਾੜ ਅਤੇ ਜੁਗਿੰਦਰ ਸੰਪਾਦਕ ਸਪੋਕਸਮੈਨ ਦੀਆਂ ਕੁਝ ਸਾਂਝੀਆਂ ਤੰਦਾਂ ਬਾਬਤ!-ਬਚਿੱਤਰ ਸਿੰਘ ਆਹਲੂਵਾਲੀਆ- ਧੰਨ-ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਜਿੱਥੇ ਗੁਰੂ ਨਾਨਕ ਸਾਹਿਬ ਨੇ ਅਤੇ ਪਿੱਛੋਂ ਉਹਨਾਂ ਦੀ ਜੋਤ ਸਰੂਪ ਗੁਰੂ ਸਾਹਿਬਾਨਾਂ ਨੇ ਮਨੁੱਖੀ ਜੀਵਨ ਵਿੱਚੋਂ ਝੂਠ ਦੀ ਕੰਧ ਨੂੰ... ਅੱਗੇ ਪੜੋ
ਨਵੇਂ ਸਾਲ ਵਿੱਚ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ?--- ਅਵਤਾਰ ਸਿੰਘ ਮਿਸ਼ਨਰੀ

Thursday, 1 January, 2015

ਨਵੇਂ ਸਾਲ ਵਿੱਚ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ?--- ਅਵਤਾਰ ਸਿੰਘ ਮਿਸ਼ਨਰੀ § ਆਓ ਨਵੇਂ ਸਾਲ ਤੇ ਪ੍ਰਣ ਕਰੀਏ ਕਿ ਅਸੀਂ ਔਗੁਣਾਂ ਦਾ ਤਿਆਗ ਕਰਕੇ ਸ਼ੁਭ ਗੁਣ ਧਾਰਨ ਕਰਾਂਗੇ। § ਧਰਮ ਦੀ ਕਿਰਤ ਕਰਦੇ ਹੋਏ ਵੰਡ ਛਕਾਂਗੇ ਅਤੇ ਅਕਾਲ ਪੁਰਖ ਦਾ ਨਾਮ ਜਪਾਂਗੇ। § ਗੁਰਬਾਣੀ ਆਪ ਪੜ੍ਹਦੇ-ਪੜ੍ਹਾਂਦੇ, ਗਾਂਦੇ, ਵਿਚਾਰਦੇ ਅਤੇ ਧਾਰਦੇ ਹੋਏ ਹੋਰਨਾਂ ਨੂੰ ਵੀ ਸਿਖਾਵਾਂਗੇ, ਨਿਰਾ ਸਾਰੀ... ਅੱਗੇ ਪੜੋ
ਸਾਡਾ ਕੌਣ ਸਾਂਈ ਸਿਦਕੋਂ ਹਾਰਿਆ ਦਾ? ---ਬੀਰ ਦਵਿੰਦਰ ਸਿੰਘ

Friday, 26 December, 2014

ਸਾਡਾ ਕੌਣ ਸਾਂਈ ਸਿਦਕੋਂ ਹਾਰਿਆ ਦਾ? --- ਬੀਰ ਦਵਿੰਦਰ ਸਿੰਘ ਛੋਟੇ ਸਾਹਿਬਜ਼ਾਦਿਆ ਦੀ ਸ਼ਹੀਦੀ: "ਸਿੱਖ ਵੇਦਨਾ ਦੇ ਝਰੋਖੇ" ਚੋਂ ਇੱਕ ਅਨੂਠਾ ਅਨੁਭਵ ਹਰ ਵਰ੍ਹੇ ਜਦੋਂ ਪੋਹ ਦਾ ਮਹੀਨਾ ਆਊਂਦਾ ਹੈ, ਮਨ ਅਜੀਬ ਜੇਹੀ ਉਦਾਸੀਨਤਾ ਵਿੱਚ ਗਵਾਚ ਜਾਂਦਾ ਹੈ।ਗੁਰੂ ਦਸਮ ਪਾਤਸ਼ਾਹਿ ਦੇ ਛੋਟੇ ਸਾਹਿਬਜ਼ਾਦਿਆਂ ਨੂੰ,ਜ਼ਿੰਦੇ ਦੀਵਾਰਾਂ ਵਿੱਚ ਚਿਣੇ ਜਾਣ ਦੀ ਕਲਪਨਾ ਕਰਦਿਆਂ ਹੀ ਰੂਹ ਕੰਬ ਉੱਠਦੀ... ਅੱਗੇ ਪੜੋ
‘ਮੂਲ ਮੰਤ੍ਰ’ ਦੀ ਬਨਾਵਟ ਕਿੱਥੋਂ ਤੱਕ ਅਤੇ ਕਿਉਂ?--- ਗਿਆਨੀ ਅਵਤਾਰ ਸਿੰਘ

Tuesday, 23 December, 2014

‘ਮੂਲ ਮੰਤ੍ਰ’ ਦੀ ਬਨਾਵਟ ਕਿੱਥੋਂ ਤੱਕ ਅਤੇ ਕਿਉਂ?--- ਗਿਆਨੀ ਅਵਤਾਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮੂਲ ਮੰਤਰ ਦੀ ਬਣਤਰ ਚਾਰ ਪ੍ਰਕਾਰ ਨਾਲ ਦਰਜ ਕੀਤੀ ਗਈ ਮਿਲਦੀ ਹੈ (1) ੴ ਸਤਿਗੁਰ ਪ੍ਰਸਾਦਿ॥ (524 ਵਾਰ), (2) ੴ ਸਤਿਨਾਮੁ ਗੁਰ ਪ੍ਰਸਾਦਿ॥ (2 ਵਾਰ), (3) ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥ (9 ਵਾਰ), ਅਤੇ (4) ਸੰਪੂਰਨ ਮੂਲ ਮੰਤ੍ਰ ੴ ਸਤਿ ਨਾਮੁ... ਅੱਗੇ ਪੜੋ
ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ--ਲੰਡਨ ਤੋਂ ਨਰਪਾਲ ਸਿੰਘ ਸ਼ੇਰਗਿੱਲ

Thursday, 18 December, 2014

ਮਾਲਟਾ ਕਿਸ਼ਤੀ ਕਾਂਡ ਦੇ ਪੰਜਾਬੀਆਂ ਨੂੰ ਯਾਦ ਕਰਦੇ ਹੋਏ ਮਨਹੂਸ ਪਾਣੀਆਂ ਅਤੇ ਮਾਰੂਥਲਾਂ ਰਾਹੀਂ ਹੋ ਰਿਹਾ ਹੈ ਗੈਰ-ਕਾਨੂੰਨੀ ਪਰਵਾਸ ਲੰਡਨ ਤੋਂ ਨਰਪਾਲ ਸਿੰਘ ਸ਼ੇਰਗਿੱਲ ਸੰਸਾਰ ਭਰ ਵਿਚ ਕਾਨੂੰਨੀ ਅਤੇ ਗੈਰ-ਕਾਨੂੰਨੀ ਪਰਵਾਸ ਵਾਲੇ ਰਸਤਿਆਂ ਅਤੇ ਇਰਾਦਿਆਂ ਦੀ ਚਰਚਾ ਕਰਦੇ  ਹੋਏ ਅਸੀਂ ਇਸ ਨਤੀਜੇ ਉੱਤੇ ਪੁੱਜਦੇ ਹਾਂ ਕਿ ਇਸ ਵੇਲੇ ਲਗਭਗ 23 ਕਰੋੜ ਪਰਵਾਸੀ ਆਪਣੀ ਜਨਮ ਭੂਮੀ ਨੂੰ... ਅੱਗੇ ਪੜੋ
ਗੁਜ਼ਰਾ ਹੂਆ ਜ਼ਮਾਨਾ---ਜਨਮੇਜਾ ਸਿੰਘ ਜੌਹਲ

Thursday, 11 December, 2014

ਗੁਜ਼ਰਾ ਹੂਆ ਜ਼ਮਾਨਾ---ਜਨਮੇਜਾ ਸਿੰਘ ਜੌਹਲ  ਹਰ ਮਨੁੱਖ ਨੂੰ ਇਹ ਲੱਗਦਾ ਹੈ ਕਿ, ਪੁਰਾਣੇ ਸਮੇਂ ਚੰਗੇ ਸਨ। ਉਦੋਂ ਆ ਸੀ, ਔਹ ਸੀ, ਲੋਕ ਚੰਗੇ ਸਨ, ਖਾਣ ਪੀਣ ਵੱਧੀਆ ਸੀ, ਪਿੰਡ ਸੋਹਣੇ ਸਨ। ਰਿਸ਼ਤੇਦਾਰ ਸਾਫ ਦਿਲਾਂ ਵਾਲੇ ਸਨ, ਧੋਖਾ ਨਹੀਂ ਸੀ, ਵਗੈਰ ਵਗੈਰਾ ....। ਪਰ ਹੁਣ ਇਹ ਸਭ ਕੁਝ ਨਹੀਂ ਰਹਿ ਗਿਆ ਹੈ। ਕਲਯੁੱਗ ਆ ਗਿਆ ਹੈ। ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਬੰਦੇ ਨੂੰ... ਅੱਗੇ ਪੜੋ
ਗਿਆਨੀ ਅਵਤਾਰ ਸਿੰਘ
‘ਗੁਰੂ ਸਰੀਰ ਰੂਪ, ਗੁਰੂ ਗਿਆਨ ਰੂਪ ਤੇ ਗੁਰੂ ਜੋਤਿ ਰੂਪ’ ਦੀ ਭੂਮਿਕਾ-- ਗਿਆਨੀ ਅਵਤਾਰ ਸਿੰਘ

Friday, 28 November, 2014

‘ਗੁਰੂ ਸਰੀਰ ਰੂਪ, ਗੁਰੂ ਗਿਆਨ ਰੂਪ ਤੇ ਗੁਰੂ ਜੋਤਿ ਰੂਪ’ ਦੀ ਭੂਮਿਕਾ-- ਗਿਆਨੀ ਅਵਤਾਰ ਸਿੰਘ ਪਿਛਲਾ ਲੇਖ ‘ਗੁਰ ਪ੍ਰਸਾਦਿ ਸ਼ਬਦ ਨਾਲ ਹੋ ਰਿਹਾ ਅਨਿਆਇ’ ਨੂੰ ਪੜ੍ਹਨ ਤੋਂ ਉਪਰੰਤ ਕੁਝ ਗੁਰੂ ਪਿਆਰਿਆਂ ਨੇ ਇਹ ਭਾਵਨਾ ਵਿਅਕਤ ਕੀਤੀ ਹੈ ਕਿ ਗੁਰਬਾਣੀ ਲਿਖਤ (ਵਿਆਕਰਨ) ਅਨੁਸਾਰ ਇਹ ਤਾਂ ਸਪੱਸ਼ਟ ਹੋ ਰਿਹਾ ਹੈ ਕਿ ‘ਗੁਰ ਪ੍ਰਸਾਦਿ’ ਸ਼ਬਦ ਦਾ ਅਰਥ, ‘ਗੁਰੂ ਦੀ ਕ੍ਰਿਪਾ ਦੁਆਰਾ’ ਹੀ ‘ੴ... ਅੱਗੇ ਪੜੋ
ਜ. ਮਨਜੀਤ ਸਿੰਘ ਜੀ ਕੇ ਦੀ ਵਿਦੇਸ਼ ਯਾਤਰਾ ਪੁਰ ਕਿੰਤੂ?--- -ਜਸਵੰਤ ਸਿੰਘ 'ਅਜੀਤ'

Friday, 28 November, 2014

ਜ. ਮਨਜੀਤ ਸਿੰਘ ਜੀ ਕੇ ਦੀ ਵਿਦੇਸ਼ ਯਾਤਰਾ ਪੁਰ ਕਿੰਤੂ? --- -ਜਸਵੰਤ ਸਿੰਘ 'ਅਜੀਤ'  ਸਮੇਂ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀ ਕੇ ਵਲੋਂ ਕਨਾਡਾ, ਅਮਰੀਕਾ, ਯੂਕੇ, ਇਟਲੀ ਅਤੇ ਫਰਾਂਸ ਦੀਆਂ ਜੋ ਯਾਤ ਰਾਵਾਂ ਕੀਤੀਆਂ ਗਈਆਂ, ਉਨ੍ਹਾਂ ਨੂੰ ਲੈ ਕੇ ਜਿਥੇ ਵਿਰੋਧੀ ਧਿਰ ਵਲੋਂ ਉਨ੍ਹਾਂ ਦੀਆਂ... ਅੱਗੇ ਪੜੋ
ਗਿਆਨੀ ਅਵਤਾਰ ਸਿੰਘ
‘ਗੁਰ ਪ੍ਰਸਾਦਿ’ ਸ਼ਬਦ ਨਾਲ ਹੋ ਰਿਹਾ ਅਨਿਆਇ। --- ਗਿਆਨੀ ਅਵਤਾਰ ਸਿੰਘ

Saturday, 15 November, 2014

 ‘ਗੁਰ ਪ੍ਰਸਾਦਿ’ ਸ਼ਬਦ ਨਾਲ ਹੋ ਰਿਹਾ ਅਨਿਆਇ। --- ਗਿਆਨੀ ਅਵਤਾਰ ਸਿੰਘ ਕਿਸੇ ਮਹਾਂਪੁਰਖ, ਗੁਰੂ, ਪੀਰ, ਮਹਾਤਮਾ ਦੀ ਭਾਵਨਾ (ਵਿਚਾਰਧਾਰਾ) ਨੂੰ ਸਦੀਵੀ ਜਿਉਂ ਦੀ ਤਿਉਂ ਜੀਵਤ ਰੱਖਣ ਲਈ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਦੀ ਸਮਝ ਉਸ ਵਰਗ ਨੂੰ ਮੁਕੰਬਲ ਹੋ ਜਾਵੇ, ਜਿਸ ਦੇ ਉਪਰ ਇਸ ਵਿਚਾਰਧਾਰਾ ਨੂੰ ਅਗਾਂਹ ਵਧਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਵਿਚਾਰਧਾਰਾ ਦੇ... ਅੱਗੇ ਪੜੋ

Pages

ਕਿਸਾਨ ਕੰਬਾਈਨਾਂ ਨਾਲ ਕਟਾਈ ਵੇਲੇ ਰੱਖਣ ਇਹ ਖਿਆਲ, ਨੁਕਸਾਨ ਤੋਂ ਹੋਏਗਾ ਬਚਾਅ-- ਹਰਮਿੰਦਰ ਸਿੰਘ ਭੱਟ

Tuesday, 4 April, 2017
ਕੰਬਾਈਨਾਂ ਨਾਲ ਕਟਾਈ ਆਮ ਤੌਰ 'ਤੇ ਕਿਰਾਏ 'ਤੇ ਹੀ ਕਰਾਈ ਜਾਂਦੀ ਹੈ। ਕਿਰਾਏ 'ਤੇ ਕੰਮ ਕਰਨ ਵਾਲਿਆਂ ਨੂੰ ਕਾਹਲ ਹੁੰਦੀ ਹੈ ਕਿ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋ ਜਾਵੇ। ਇਸ ਕਾਰਨ ਜਿਮੀਂਦਾਰ ਨੂੰ ਕੁਝ ਨੁਕਸਾਨ ਉਠਾਉਣਾ ਪੈਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਸਭ ਤੋਂ ਵੱਧ ਨੁਕਸਾਨ ਕਣਕ ਦੀ ਪਿਛੇਤੀ ਕਟਾਈ ਨਾਲ...

ਤੇਜਿੰਦਰ ਸੋਹੀ ਦੀ ਪੁਸਤਕ ''ਨਿਪੱਤਰੇ ਰੁੱਖ ਦਾ ਪਰਛਾਵਾਂ'' ਮਨੁੱਖੀ ਮਾਨਸਿਕਤਾ ਦੀ ਪ੍ਰਤੀਕ---ਉਜਾਗਰ ਸਿੰਘ

Monday, 13 March, 2017
ਤੇਜਿੰਦਰ ਸੋਹੀ ਸਮਾਜਿਕ ਸਰੋਕਾਰਾਂ ਦੀ ਕਵਿਤਰੀ ਹੈ ਪ੍ਰੰਤੂ ਉਸਦੀ ਕਵਿਤਾ ਦਾ ਇੱਕ ਵਿਲੱਖਣ ਗੁਣ ਇਹ ਵੀ ਹੈ ਕਿ ਉਹ ਸਮਾਜਿਕ ਸਰੋਕਾਰਾਂ ਨੂੰ ਰੁਮਾਂਸਵਾਦ ਦੇ ਗਲੇਫ਼ ਵਿਚ ਲਪੇਟਕੇ ਆਪਣੀ ਗੱਲ ਕਹਿੰਦੀ ਹੈ। ਇਸ ਕਰਕੇ ਹੀ ਉਸਦੀ ਕਵਿਤਾ ਸਰੋਦੀ, ਕਾਵਿਮਈ ਅਤੇ ਦਿਲ ਨੂੰ ਝੰਜੋੜਕੇ ਟੁੰਬਦੀ ਹੈ। ਨਿੱਕੇ-ਨਿੱਕੇ ਵਾਕ, ਨੋਕ...

ਆਪਣਿਆਂ ਦੀ ਭੀੜ ਵਿਚੋਂ ਗੁਆਚੇ ਸਕਿਆਂ ਨੂੰ ਲੱਭਣ ਦਾ ਯਤਨ ਹੈ, ਉਜਾਗਰ ਸਿੰਘ ਦੀ ਪੁਸਤਕ “ਪਰਵਾਸੀ ਜੀਵਨ ਤੇ ਸਹਿੱਤ” ਗੁਰਮੀਤ ਸਿੰਘ ਪਲਾਹੀ

Monday, 3 October, 2016
ਅੱਠ ਪੁਸਤਕਾਂ ਦਾ ਰਚੇਤਾ ਉਜਾਗਰ ਸਿੰਘ ਵਾਰਤਕ ਦਾ ਧਨੀ ਹੈ। ਉਜਾਗਰ ਸਿੰਘ ਇੱਕ ਸੂਝਵਾਨ ਲੇਖਕ ਹੈ, ਜੋ ਪੰਜਾਬ ਦੀਆਂ ਵੱਡੀਆਂ ਰਾਜਨੀਤਕ ਹਸਤੀਆਂ ਨਾਲ ਪੰਜਾਬ ਵਿੱਚ ਵਿਚਰਿਆ ਹੈ ਅਤੇ ਕਈ ਰਾਜਨੀਤਕ ਘਟਨਾਵਾਂ ਦਾ ਗਵਾਹ ਹੈ। ਆਪਣੀ ਨੌਕਰੀ ਦੇ ਸਫਰ ਤੋਂ ਵਿਹਲਾ ਹੋ ਕੇ ਵਿਦੇਸ਼ 'ਚ ਘੁੰਮਦਿਆਂ ਉਸਨੇ ਜਿਥੇ ਪੰਜਾਬੀਆਂ ਦੇ...