Special

Monday, 1 May, 2017
ਡਾ.ਲਕਸ਼ਮੀ ਨਰਾਇਣ ਦੀ ਰੇਖਾ ਚਿਤਰਾਂ ਦੀ ਪੁਸਤਕ ''ਮੁਹੱਬਤ ਦੇ ਦਸਤਾਵੇਜ'' ਆਪਣੇਪਣ, ਸ਼ਰਧਾ, ਸਤਿਕਾਰ, ਅਹਿਸਾਨ, ਅਹਿਸਾਸ ਅਤੇ ਅਕੀਦਤ ਦੀ ਮਿੱਠਾਸ ਦੀਆਂ ਸੁਗੰਧੀਆਂ ਦਾ ਗੁਲਦਸਤਾ ਹੈ। ਇਸ ਗੁਲਦਸਤੇ ਵਿਚ ਅਠਾਰਾਂ ਕਿਸਮ ਦੇ ਫੁਲਾਂ ਦਾ ਸੰਗ੍ਰਹਿ ਹੈ, ਜਿਸਦੀ ਖ਼ੁਸ਼ਬੂ ਦੀਆਂ ਤਹਾਂ ਪਰਤ ਦਰ ਪਰਤ ਖੁਲ•ਦੀਆਂ ਪਾਠਕ ਨੂੰ ਸ਼...
ਦੋਸਤ ਉਹੀ ਜੋ ਦੂਜੇ ਨੂੰ ਮਸੀਬਤ ਸਮੇਂ ਮੋਡਾ ਦੇਵੇ, ਦੋਸਤ ਦੀ ਇੱਜ਼ਤ ਨੂੰ, ਆਪਦੀ ਇੱਜ਼ਤ ਸੱਮਝ

Wednesday, 25 September, 2013

ਬਲਵੀਰ ਨੇ ਸਿਮਰਨ ਨੂੰ ਪੁੱਛਿਆ," ਯਾਰ ਇਕ ਗੱਲ ਦੱਸ ਦੋਸਤੀ ਕੀ ਹੁੰਦੀ ਹੈ? ਤੂੰ ਕਿਸੇ ਦੀ ਦੋਸਤੀ ਨਿੱਭਦੀ ਦੇਖੀ ਹੈ।" ਸਿਮਰਨ ਨੇ ਜੁਆਬ ਦਿੱਤਾ," ਮੈ ਤੈਨੂੰ ਜੇਬ ਵਿਚੋ ਪੰਜ ਡਾਲਰ ਖ਼ੱਰਚ ਕੇ ਸਿੱਖ ਵਿਰਸਾ ਦਾ ਸਭਿਆਚਾਰਕ ਸ਼ੋ ਦਿਖਾ ਦਿੱਤਾ। ਇਹ ਦੋਸਤੀ ਹੀ ਹੈ।" " ਯਾਰ ਪੰਜ ਡਾਲਰ ਮੇਰੇ ਉਤੇ ਖ਼ੱਰਚ ਕੇ ਦੋਸਤੀ ਦੀ ਭਰਵਾਸ਼ਾ ਬਣਾ ਦਿੱਤੀ। " ਸਿਮਰਨ ਨੇ ਕਿਹਾ," ਦੋਸਤੀ... ਅੱਗੇ ਪੜੋ
ਧਾਰਮਿਕ ਭਾਵਨਾਵਾਂ ਦੇ ਨਾਮ ਤੇ ਸ਼ਾਂਤ ਮਾਹੌਲ ਨੂੰ ਵਿਗਾੜਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ । ਕਿਉਂਕਿ ਵਿਗੜੇ ਹੋਏ ਅਸ਼ਾਂਤ ਮਾਹੌਲ ਦਾ ਲਾਭ ਤਾਂ ਕਿਸੇ ਨੂੰ ਵੀ ਨਹੀਂ ਹੁੰਦਾ, ਪਰ ਇਸ ਦਾ ਨੁਕਸਾਨ ਹਰੇਕ ਨੂੰ ਹੀ ਹੁੰਦਾ ਹੈ ।

Thursday, 12 September, 2013

ਸਿੱਖ ਵਿਦਵਾਨ ਪ੍ਰੋ: ਇੰਦਰ ਸਿੰਘ ਘੱਗਾ ਜੀ ਵੱਲੋਂ ਰੱਖੜੀ ਵਿਸ਼ੇ ਤੇ ਇੱਕ ਲੇਖ ਲਿਖਿਆ ਗਿਆ ਸੀ, ਇਹ ਲੇਖ ਮਈ ੨੦੧੦ ਵਿੱਚ ਲਿਖੀ ਉਨ੍ਹਾਂ ਦੀ ਕਿਤਾਬ ਬੇਗਾਨੀ ਧੀ, ਪਰਾਇਆ ਧਨ........? ਵਿੱਚ ਛਪਿਆ ਹੋਇਆ ਹੈ । ਇਹੀ ਲੇਖ ਰੱਖੜੀ ਦੇ ਦਿਨ੍ਹਾਂ ਵਿੱਚ ਬਾਘਾਪੁਰਾਣਾ (ਮੋਗਾ) ਤੋਂ ਛਪਦੇ ਮਾਲਵਾ ਮੇਲ ਅਖਬਾਰ ਵਿੱਚ ਛਪ ਗਿਆ । ਇਸ ਲੇਖ ਦੇ ਛਪਣ ਨਾਲ ਹਿੰਦੂ ਧਰਮ ਦੇ ਲੋਕਾਂ ਦੀਆਂ... ਅੱਗੇ ਪੜੋ
ਧਾਰਮਿਕ ਸੁਹਿਰਦਤਾ ਦਾ ਪ੍ਰਤੀਕ ਕਾਠਮੰਡੂ ਦਾ ਮਾਲਾ ਬਾਜ਼ਾਰ

Monday, 2 September, 2013

ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਠੀਕ ਐਨ ਵਿਚਾਲੇ ਸਥਿਤ ਬਾਜ਼ਾਰ ਵਿਚ ਬਨਾਉਟੀ ਮੋਤੀਆਂ ਨਾਲ ਬਣੀਆਂ ਮਾਲਾਵਾਂ ਅਤੇ ਚੂੜੀਆਂ ਆਦਿ ਵੇਚਣ ਵਾਲੀਆਂ ਲੱਗਭਗ 50 ਦੁਕਾਨਾਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਉਨ੍ਹਾਂ ਮੁਸਲਮਾਨਾਂ ਦੀਆਂ ਹਨ, ਜਿਨ੍ਹਾਂ ਦੇ ਵਡੇਰੇ ਲੱਗਭਗ 500 ਸਾਲ ਪਹਿਲਾਂ ਕਸ਼ਮੀਰ ਤੋਂ ਆ ਕੇ ਨੇਪਾਲ ਵਿਚ ਵਸੇ ਸਨ। ਉਹ ਲੋਕ 1484 ਤੋਂ 1520 ਦੇ ਮੱਧ ਮਿਸਤਰੀ ਅਤੇ... ਅੱਗੇ ਪੜੋ
ਅੱਤਵਾਦ ਦੀ ਫੈਕਟਰੀ ‘ਚ ਬੱਚੇ ਖੇਡਦੇ ਹਨ ਮੌਤ ਨਾਲ

Thursday, 29 August, 2013

ਨਵੀਂ ਦਿੱਲੀ—ਜਿਸ ਉਮਰ ‘ਚ ਬੱਚਿਆਂ ਦੇ ਹੱਥਾਂ ‘ਚ ਖਿਡੌਣੇ ਅਤੇ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਉਸ ਉਮਰ ਵਿਚ ਉਨ੍ਹਾਂ ਦੇ ਹੱਥਾਂ ਵਿਚ ਮੌਤ ਦਾ ਸਾਮਾਨ ਦੇ ਰਿਹਾ ਹੈ ਅਲ-ਕਾਇਦਾ। ਅਲ-ਕਾਇਦਾ ਵੱਲੋਂ ਜਾਰੀ ਕੀਤੀ ਗਈ ਇਕ ਵੀਡੀਓ ਵਿਚ ਦਿਖਾਇਆ ਗਿਆ ਕਿ ਕਿਵੇਂ ਇਹ ਮਾਸੂਮ ਬੱਚੇ ਅੱਤਵਾਦ ਦੀ ਫੈਕਟਰੀ ਵਿਚ ਗੋਲੀ-ਬੰਦੂਕ ਨਾਲ ਖੇਡਣਾ ਸਿੱਖ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਸਾਰੀ... ਅੱਗੇ ਪੜੋ
ਹਾਸੇ ਤੇ ਹੰਝੂ - ਕੈਂਸਰ ਤੇ ਹੋਰ ਬੀਮਾਰੀਆਂ ਬਾਰੇ -ਦੁਨੀਆਂ ਦੇ ਗੁਰਦਵਾਰਾ ਪ੍ਰਧਾਨਾਂ ਨੂੰ ਬੇਨਤੀ-ਡਾ ਅਮਰਜੀਤ ਟਾਂਡਾ (ਸਿਡਨੀ)

Saturday, 3 August, 2013

ਹਾਸੇ ਤੇ ਹੰਝੂ - ਕੈਂਸਰ ਤੇ ਹੋਰ ਬੀਮਾਰੀਆਂ ਬਾਰੇ -ਦੁਨੀਆਂ ਦੇ ਗੁਰਦਵਾਰਾ ਪ੍ਰਧਾਨਾਂ ਨੂੰ ਬੇਨਤੀ-ਡਾ  ਅਮਰਜੀਤ ਟਾਂਡਾ  (ਸਿਡਨੀ)        ਦੋਸਤੋ ਤੇ ਮਿੱਤਰੋ-ਦੌਲਤ ਕਹਿੰਦੇ ਬਹੁੱਤ ਵੱਡੀ ਹੁੰਦੀ ਹੈ-ਪਰ ਜੀਵਨ ਵਗੈਰ ਇਹ ਕਿਸੇ ਵੀ ਕੰਮ ਨਹੀਂ ਹੁੰਦੀ-ਮੇਰੇ ਪਿਆਰਿਓ-ਕਦੇ ਓਸ ਬੰਦੇ, ਬੱਚੇ ਨੂੰ ਪੁਛਿੱਓ ਕਿ ਇਹ ਜਿੰਦਗੀ ਜਰੂਰੀ ਹੈ ਕਿ ਪੈਸਾ ਜੋ ਕੈਂਸਰ ਤੇ ਹੋਰ ਕਈ ਜਾਨ... ਅੱਗੇ ਪੜੋ
ਸਰਬੰਗੀ- ਕੀਟ-ਵਿਗਿਆਨੀ,ਸਾਹਿਤਕਾਰ ਤੇ ਕਲਾਕਾਰ -ਡਾ ਅਮਰਜੀਤ ਟਾਂਡਾ

Saturday, 3 August, 2013

ਸਰਬੰਗੀ- ਕੀਟ-ਵਿਗਿਆਨੀ,ਸਾਹਿਤਕਾਰ ਤੇ ਕਲਾਕਾਰ -ਡਾ ਅਮਰਜੀਤ ਟਾਂਡਾ        ਉਜਾਗਰ ਸਿੰਘ           ਜੀਵ ਜੰਤੂਆਂ,ਕੀਟਾਣੂੰਆਂ ਅਤੇ ਕੀਟਨਾਸ਼ਕਾਂ ਦੇ ਖੋਜੀ ਵਿਗਿਆਨੀ ਵਿੱਚ ਸੁਹਜਾਤਮਕ ਪ੍ਰਵਿਰਤੀ ਹੋਣੀ ਅਤੇ ਸੂਖਮ ਕਲਾਵਾਂ ਦਾ ਸੁਮੇਲ ਹੋਣਾ ਇੱਕ ਵਿਲੱਖਣ ਜਹੀ ਗੱਲ ਲਗਦੀ ਹੈ।ਇਹਨਾਂ ਦੋਹਾਂ ਵਿਧਾਵਾਂ ਦਾ ਆਪਸ ਵਿੱਚ ਕੋਈ ਸੁਮੇਲ ਨਹੀਂ ,ਦੋਵੇਂ ਇੱਕ ਦੂਜੇ ਤੋਂ ਵੱਖਰੇ ਹਨ।... ਅੱਗੇ ਪੜੋ
ਪ੍ਰਵਾਸੀ ਭਾਰਤੀ 'ਤੇ ਪਤਨੀ ਦੇ ਕਤਲ ਦਾ ਦੋਸ਼

Tuesday, 30 July, 2013

ਲੰਡਨ- ਮਹੀਨੇ ਦੀ ਸ਼ੁਰੂਆਤ 'ਚ ਪਤਨੀ ਦਾ ਕਤਲ ਕਰਨ ਦੇ ਦੋਸ਼ੀ ਪ੍ਰਵਾਸੀ ਭਾਰਤੀ 'ਤੇ ਬ੍ਰਿਟੇਨ ਦੀ ਪੁਲਸ ਨੇ ਦੋਸ਼ ਤੈਅ ਕੀਤੇ ਹਨ। ਮਾਨਸ ਕਪੂਰ (34) 'ਤੇ ਇਸ ਮਹੀਨੇ ਦੀ ਸ਼ੁਰੂਆਤ 'ਚ ਉੱਤਰੀ ਲੰਡਨ ਦੇ ਨਾਰਥਵੁਡ ਸਥਿਤ ਆਪਣੇ ਘਰ 'ਚ ਪਤਨੀ ਸ਼ਿਵਾਨੀ ਦਾ ਗਲਾ ਘੋਟ ਕੇ ਕਤਲ ਕਰਨ ਦਾ ਸ਼ੱਕ ਹੈ। ਖਬਰਾਂ ਮੁਤਾਬਕ ਦੋਸ਼ੀ ਨੇ 10 ਜੁਲਾਈ ਨੂੰ ਐਮਰਜੈਂਸੀ ਸੇਵਾ ਨੰਬਰ 'ਤੇ ਫੋਨ ਕਰਕੇ... ਅੱਗੇ ਪੜੋ
ਕਦੋਂ ਖੋਲ੍ਹਿਆ ਜਾਵੇਗਾ ਮਹਾਰਾਜਾ ਰਣਜੀਤ ਸਿੰਘ ਦਾ ਵਿਰਾਸਤੀ ਗੋਬਿੰਦਗੜ੍ਹ ਕਿਲਾ

Thursday, 4 July, 2013

ਅੰਮ੍ਰਿਤਸਰ—ਪੰਜਾਬ ਦਾ ਟੂਰਿਸਟ ਵਿਭਾਗ ਜਿੱਥੇ ਪੰਜਾਬ ਦੇ ਇਤਿਹਾਸ ਦੇ ਇਕਲੌਤੇ ਵਿਰਾਸਤੀ ਕਿਲੇ ਨੂੰ ਖੋਲ੍ਹਣ ਦੀ ਕਵਾਇਦ ਕਰ ਰਿਹਾ ਹੈ ਉੱਥੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਕਿਲਾ ਅਜੇ ਵੀ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਹੈ। ਇਹ ਕਿਲਾ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਹੈ ਜੋ ਕਿਸੇ ਸਮੇਂ ਅੰਮ੍ਰਿਤਸਰ ਦੇ ਸੁਰੱਖਿਆ ਕਵਚ ਦਾ ਕੰਮ ਕਰਦਾ ਸੀ, ਪਰ ਅੱਜ-ਕੱਲ ਇਸ ਦੀ... ਅੱਗੇ ਪੜੋ
ਦਿੱਲੀ ਵਿੱਚ ਵਾਪਰੇ ਮਸੂਮ ਬਾਲੜੀ ਨਾਲ ਵਹਿਸ਼ੀ ਕਾਂਡ ਨੁੰ ਲੈ ਕੇ ਔਰਤਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ

Wednesday, 24 April, 2013

ਪਹਿਲਾਂ ਤਾਂ ਭਾਰਤ ਵਿੱਚ ਇਕੱਲੀਆਂ ਅੋਰਤਾਂ ਅਤੇ ਲੜਕੀਆਂ ਹੀ ਸੁਰੱਖਿਅਤ ਨਹੀ ਸਨ,ਪਰ ਹੁਣ ਤਾਂ 4-5 ਸਾਲ ਦੀਆਂ ਮਸੂਮ ਬੱਚੀਆਂ ਵੀ ਖਤਰੇ ਵਿੱਚ ਨਜ਼ਰ ਆ ਰਹੀਆਂ ਹਨ।ਸਰਕਾਰਾਂ ਹਰ ਰੋਜ ਰੋਣੇ ਰੋਦੀਆਂ ਹਨ ਕਿ ਦੇਸ਼ ਵਿੱਚ ਭਰੂਣ ਹੱਤਿਆ ਦੇ ਮਾਮਲੇ ਵੱਧਦੇ ਜਾ ਰਹੇ ਹਨ।ਇਹਨਾਂ ਸਬਦਾਂ ਦਾ ਪ੍ਰਗਟਾਵਾ ਹੋਲੀ ਸਿਟੀ ਵੂਮੈਨ ਵੈਲਫੇਅਰ ਸੋਸਾਇਟੀ ਦੀ ਪ੍ਰਧਾਨ ਹਰਪਵਨ ਪ੍ਰੀਤ ਕੋਰ ਸੰਧੂ ਨੇ... ਅੱਗੇ ਪੜੋ
ਗੁਰੂ ਕਾ ਸਿੱਖ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ

Wednesday, 17 April, 2013

  ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਪੜ੍ਹ-ਸੁਣ ਕੇ ਇਕ ਛੋਟੇ ਜਿਹੇ ਕੱਦ ਵਾਲੇ ਵਿਅਕਤੀ ਦਾ ਭਰਵੀਂ ਦਾਹੜੀ ਵਾਲ ਰੂਹਾਨੀ ਚੇਹਰਾ ਸਾਹਮਣੇ ਆ ਜਾਂਦਾ ਹੈ ਜਿਸਦੀਆਂ ਅੱਖਾਂ ਵਿਚ ਸਰਬੱਤ ਦੇ ਭਲੇ ਲਈ ਸੰਘਰਸ਼ ਦਾ ਜਲਾਲ ਤੇ ਮੁੱਖ ਵਿਚ ਮਿੱਠੀ ਬਾਣੀ ਹੋਵੇ।ਜੇਲ੍ਹ ਕਰਮਚਾਰੀ ਪ੍ਰੋ. ਭੁੱਲਰ ਨੂੰ ਬਾਬਾ ਜੀ ਕਹਿ ਕੇ ਸੰਬੋਧਤ ਹੁੰਦੇ ਹਨ ਅਤੇ ਜਦੋਂ ਵੀ ਕੋਈ ਜੇਲ੍ਹ ਕਰਮਚਾਰੀ ਜੋ... ਅੱਗੇ ਪੜੋ

Pages

ਕਿਸਾਨ ਕੰਬਾਈਨਾਂ ਨਾਲ ਕਟਾਈ ਵੇਲੇ ਰੱਖਣ ਇਹ ਖਿਆਲ, ਨੁਕਸਾਨ ਤੋਂ ਹੋਏਗਾ ਬਚਾਅ-- ਹਰਮਿੰਦਰ ਸਿੰਘ ਭੱਟ

Tuesday, 4 April, 2017
ਕੰਬਾਈਨਾਂ ਨਾਲ ਕਟਾਈ ਆਮ ਤੌਰ 'ਤੇ ਕਿਰਾਏ 'ਤੇ ਹੀ ਕਰਾਈ ਜਾਂਦੀ ਹੈ। ਕਿਰਾਏ 'ਤੇ ਕੰਮ ਕਰਨ ਵਾਲਿਆਂ ਨੂੰ ਕਾਹਲ ਹੁੰਦੀ ਹੈ ਕਿ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋ ਜਾਵੇ। ਇਸ ਕਾਰਨ ਜਿਮੀਂਦਾਰ ਨੂੰ ਕੁਝ ਨੁਕਸਾਨ ਉਠਾਉਣਾ ਪੈਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਸਭ ਤੋਂ ਵੱਧ ਨੁਕਸਾਨ ਕਣਕ ਦੀ ਪਿਛੇਤੀ ਕਟਾਈ ਨਾਲ...

ਤੇਜਿੰਦਰ ਸੋਹੀ ਦੀ ਪੁਸਤਕ ''ਨਿਪੱਤਰੇ ਰੁੱਖ ਦਾ ਪਰਛਾਵਾਂ'' ਮਨੁੱਖੀ ਮਾਨਸਿਕਤਾ ਦੀ ਪ੍ਰਤੀਕ---ਉਜਾਗਰ ਸਿੰਘ

Monday, 13 March, 2017
ਤੇਜਿੰਦਰ ਸੋਹੀ ਸਮਾਜਿਕ ਸਰੋਕਾਰਾਂ ਦੀ ਕਵਿਤਰੀ ਹੈ ਪ੍ਰੰਤੂ ਉਸਦੀ ਕਵਿਤਾ ਦਾ ਇੱਕ ਵਿਲੱਖਣ ਗੁਣ ਇਹ ਵੀ ਹੈ ਕਿ ਉਹ ਸਮਾਜਿਕ ਸਰੋਕਾਰਾਂ ਨੂੰ ਰੁਮਾਂਸਵਾਦ ਦੇ ਗਲੇਫ਼ ਵਿਚ ਲਪੇਟਕੇ ਆਪਣੀ ਗੱਲ ਕਹਿੰਦੀ ਹੈ। ਇਸ ਕਰਕੇ ਹੀ ਉਸਦੀ ਕਵਿਤਾ ਸਰੋਦੀ, ਕਾਵਿਮਈ ਅਤੇ ਦਿਲ ਨੂੰ ਝੰਜੋੜਕੇ ਟੁੰਬਦੀ ਹੈ। ਨਿੱਕੇ-ਨਿੱਕੇ ਵਾਕ, ਨੋਕ...

ਆਪਣਿਆਂ ਦੀ ਭੀੜ ਵਿਚੋਂ ਗੁਆਚੇ ਸਕਿਆਂ ਨੂੰ ਲੱਭਣ ਦਾ ਯਤਨ ਹੈ, ਉਜਾਗਰ ਸਿੰਘ ਦੀ ਪੁਸਤਕ “ਪਰਵਾਸੀ ਜੀਵਨ ਤੇ ਸਹਿੱਤ” ਗੁਰਮੀਤ ਸਿੰਘ ਪਲਾਹੀ

Monday, 3 October, 2016
ਅੱਠ ਪੁਸਤਕਾਂ ਦਾ ਰਚੇਤਾ ਉਜਾਗਰ ਸਿੰਘ ਵਾਰਤਕ ਦਾ ਧਨੀ ਹੈ। ਉਜਾਗਰ ਸਿੰਘ ਇੱਕ ਸੂਝਵਾਨ ਲੇਖਕ ਹੈ, ਜੋ ਪੰਜਾਬ ਦੀਆਂ ਵੱਡੀਆਂ ਰਾਜਨੀਤਕ ਹਸਤੀਆਂ ਨਾਲ ਪੰਜਾਬ ਵਿੱਚ ਵਿਚਰਿਆ ਹੈ ਅਤੇ ਕਈ ਰਾਜਨੀਤਕ ਘਟਨਾਵਾਂ ਦਾ ਗਵਾਹ ਹੈ। ਆਪਣੀ ਨੌਕਰੀ ਦੇ ਸਫਰ ਤੋਂ ਵਿਹਲਾ ਹੋ ਕੇ ਵਿਦੇਸ਼ 'ਚ ਘੁੰਮਦਿਆਂ ਉਸਨੇ ਜਿਥੇ ਪੰਜਾਬੀਆਂ ਦੇ...