Special

Monday, 1 May, 2017
ਡਾ.ਲਕਸ਼ਮੀ ਨਰਾਇਣ ਦੀ ਰੇਖਾ ਚਿਤਰਾਂ ਦੀ ਪੁਸਤਕ ''ਮੁਹੱਬਤ ਦੇ ਦਸਤਾਵੇਜ'' ਆਪਣੇਪਣ, ਸ਼ਰਧਾ, ਸਤਿਕਾਰ, ਅਹਿਸਾਨ, ਅਹਿਸਾਸ ਅਤੇ ਅਕੀਦਤ ਦੀ ਮਿੱਠਾਸ ਦੀਆਂ ਸੁਗੰਧੀਆਂ ਦਾ ਗੁਲਦਸਤਾ ਹੈ। ਇਸ ਗੁਲਦਸਤੇ ਵਿਚ ਅਠਾਰਾਂ ਕਿਸਮ ਦੇ ਫੁਲਾਂ ਦਾ ਸੰਗ੍ਰਹਿ ਹੈ, ਜਿਸਦੀ ਖ਼ੁਸ਼ਬੂ ਦੀਆਂ ਤਹਾਂ ਪਰਤ ਦਰ ਪਰਤ ਖੁਲ•ਦੀਆਂ ਪਾਠਕ ਨੂੰ ਸ਼...
ਅਜੇ ਤੱਕ ਫਿਰਕੂ ਵੰਡ ਦਾ ਸੰਤਾਪ ਹੰਢਾ ਰਹੇ ਨੇ ਸੈਂਕੜੇ ਪਰਿਵਾਰ

Tuesday, 16 April, 2013

ਭਾਰਤ ਪਾਕਿਸਤਾਨ ਦੀ ਵੰਡ ਹੋਏ ਨੂੰ 65 ਵਰ੍ਹੇ ਤੋੱ ਜਿਆਦਾ ਸਮਾਂ ਬੀਤ ਚੁੱਕਿਆ ਹੈ, ਭਾਵੇੱ ਕਿ ਦੋਵੇੱ ਮੁਲਕ ਅਲੱਗ - ਅਲੱਗ ਤੌਰ ਤੇ ਆਜਾਦ ਮੁਲਕ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਅੱਜ ਵੀ ਭਾਰਤ ਪਾਕਿਸਤਾਨ ਦੀ ਧਾਰਮਕ ਤੌਰ ਤੇ ਕੋਈ ਫਿਰਕੂ ਵੰਡ ਦਾ ਸੰਤਾਪ ਸੈਂਕੜੇ ਪਰਿਵਾਰ ਹੰਢਾ ਰਹੇ ਹਨ। ਅੱਜ ਜਦੋੱ ਪੂਰਾ ਵਿਸ਼ਵ ਮਨੂੱਖੀ ਅਧਿਕਾਰਾਂ ਦੀ ਗੱਲ ਕਰ ਰਿਹਾ ਹੈ, ਉਸ ਵੇਲੇ ਕੁੱਝ... ਅੱਗੇ ਪੜੋ
ਲਾਇਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵਲੋਂ ਭੁੱਲਰ ਕੇਸ ਚ ਅਹਿਮ ਖੁਲਾਸੇ

Tuesday, 16 April, 2013

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਸੁਪਰੀਮ ਕੋਰਟ ਵਲੋਂ ਬਰਕਰਾਰ ਰੱਖੇ ਜਾਣ ਦੇ ਮਾਮਲੇ ਚ ਕੇਂਦਰ ਸਰਕਾਰ ਨੇ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਦੇਣ ਵੇਲੇ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਸੀ ਕਿ ਭੁੱਲਰ ਮਾਨਸਿਕ ਤੌਰ ਤੇ ਬੀਮਾਰ ਹਨ। ਇਹੀ ਨਹੀਂ ਸੁਪਰੀਮ ਕੋਰਟ ਦੇ ਜੱਜਾਂ ਨੇ ਵੀ ਇਸ ਗੱਲ ਬਾਰੇ ਭੁੱਲਰ ਦੇ ਵਕੀਲ ਵਲੋਂ ਪੁਖਤਾ ਸਬੂਤ ਦਿਤੇ ਜਾਣ ਦੇ ਬਾਵਜੂਦ... ਅੱਗੇ ਪੜੋ
ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਜੀ ਨੂੰ ਕੁੱਝ ਸੁਝਾਅ

Saturday, 6 April, 2013

  ਅੱਜ ਕਲ ਤਾਂ ਪੰਥ ਦਰਦੀ, ਕਿਸੇ ਚੰਗੀ ਪੰਥਿਕ ਖਬਰ ਪੜ੍ਹਨ ਨੂੰ ਹੀ ਤਰਸ ਗਏ ਹਨ, ਕਿਉਂਕਿ ਜਿਨੀਆਂ ਵੀ ਖਬਰਾਂ ਆਉਂਦੀਆਂ ਨੇ ਉਹ ਕੌਮ ਦੇ ਨਿਘਾਰ ਦੀਆਂ ਹੀ ਹੁੰਦੀਆਂ ਨੇ। ਸ. ਮਨਜੀਤ ਸਿੰਘ ਜੀ. ਕੇ. ਜੀ ਆਪ ਜੀ ਦੀ ਜੀ.ਕੇ. (ਜਨਰਲ ਨਾਲੇਜ) ਵਧਾਉਣ ਲਈ ਇਹ ਬੇਹਦ ਜਰੂਰੀ ਹੈ, ਕਿ ਜੇ ਤੁਸੀ ਇਹ ਸ਼ੁਭ ਕਮ ਕਰਣ ਜਾ ਹੀ ਰਹੇ ਹੋ, ਤਾਂ ਇਸ ਗ੍ਰੰਥ ਵਿਚੋਂ ਗਿਣੀਆਂ ਚੁਣੀਆਂ ਰਚਨਾਵਾਂ... ਅੱਗੇ ਪੜੋ
ਪੰਜਾਬੀ ਭਾਸ਼ਾ ਅਤੇ ਹਰਿਆਣਾ ਵਿੱਚ ਪੰਜਾਬੀ ਦਾ ਭਵਿੱਖ

Saturday, 30 March, 2013

  ਪੰਜਾਬੀ ਭਾਸ਼ਾ, ਭਾਰਤ ਦੇ ਮਾਣਮੱਤੇ ਇਤਿਹਾਸ ਦੀਆਂ ਸਤਿਕਾਰਤ ਭਾਸ਼ਾਵਾਂ ਵਿਚ ਸਰਵੋਤਮ ਸਥਾਨ ਰੱਖਦੀ ਹੈ। ਪੰਜਾਬੀ ਭਾਸ਼ਾ ਦੇ ਇਸ ਸਥਾਨ ਪ੍ਰਾਪਤੀ ਪਿੱਛੇ ਅਨੇਕਾਂ ਮਹੱਤਵਪੂਰਨ ਅਤੇ ਮੁੱਲਵਾਨ ਕਾਰਨ ਗਿਣਾਏ ਜਾ ਸਕਦੇ ਹਨ। ਪੰਜਾਬੀ ਜਿਥੇ ਇਸ ਖਿੱਤੇ ਦੀ ਸਰਵੋਤਮ ਭਾਸ਼ਾ ਸਵੀਕਾਰੀ ਗਈ ਹੈ, ਉਥੇ ਇਹ ਪ੍ਰਾਚੀਨਤਾ ਦੇ ਪੱਖ ਤੋਂ ਵੀ ਸਾਡਾ ਸਾਰਿਆਂ ਦਾ ਧਿਆਨ ਖਿੱਚਦੀ ਹੈ। ਵੇਦਾਂ... ਅੱਗੇ ਪੜੋ
ਜੋ ਅੱਥਰੂ ਜੱਗ ਨਾਲ ਖਲੋਵੇ ,ਉਹ ਇੱਕ ਦਿਨ ਇਤਿਹਾਸ ਬਣੇ

Saturday, 30 March, 2013

  ਸਰਬੱਤ ਦੇ ਭਲੇ ਦਾ ਸਿਧਾਂਤ ਬਹੁਤ ਵੱਡਾ ਹੈ, ਅਨੋਖਾ ਵੀ ਹੈ ਤੇ ਪਿਆਰਾ ਵੀ ਹੱਦੋਂ ਵੱਧ ਹੈ ਪਰ ਇਸ ਨੂੰ ਅਮਲ ਵਿਚ ਉਤਾਰਨਾ ਉਨਾ ਹੀ ਮੁਸ਼ਕਲ ਹੈ ਤੇ ਇੰਝ ਇਹ ਬਿਖੜੇ ਪੈਂਡੇ ਵਾਲਾ ਰਸਤਾ ਹੈ। ਫਿਰ ਵੀ ਇਤਿਹਾਸ ਵਿਚ ਖਾਲਸਾ ਇਸ ਕੰਡਿਆਲੇ ਮਾਰਗ ਉੱਤੇ ਕਈ ਵਾਰ ਤੁਰਿਆ ਤੇ ਅੱਜ ਇੱਕ ਛੋਟੀ ਜਿਹੀ ਉਮਰ ਵਾਲੇ ਅਖ਼ਬਾਰ ਨੇ ਇਹ ਚਮਤਕਾਰ ਫਿਰ ਕਰ ਕੇ ਵਿਖਾ ਦਿੱਤਾ ਹੈ। ਇਸ ਵਾਰ  ਰੱਬ... ਅੱਗੇ ਪੜੋ
ਖ਼ਾਕੀ ‘ਤੇ ਦਾਗ਼ ਲਾਉਣ ਵਾਲੀਆਂ ਘਟਨਾਵਾਂ ਵਿਚ ਵਾਧਾ

Saturday, 30 March, 2013

  ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਵਿਗੜਦੀ ਜਾ ਰਹੀ ਸਥਿਤੀ ਹਰੇਕ ਪੰਜਾਬੀ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਕਾਂਗਰਸ ਦੋਸ਼ ਲਾ ਰਹੀ ਹੈ ਕਿ ਰਾਜ ਦੇ ਥਾਣਿਆਂ ਉੱਪਰ ‘ਜਥੇਦਾਰਾਂ’ ਦਾ ਗਲਬਾ ਹੈ ਜਦਕਿ ਅਕਾਲੀ ਦਲ ਦਾਅਵਾ ਕਰ ਰਿਹਾ ਹੈ ਕਿ ਰਾਜ ਸਰਕਾਰ ਦੀ ਪੁਲੀਸ ਵਿੱਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਹੈ। ਫਰੀਦਕੋਟ ਅਗਵਾ ਕਾਂਡ, ਅੰਮ੍ਰਿਤਸਰ ਵਿਖੇ ਆਪਣੀ ਧੀ ਦੀ... ਅੱਗੇ ਪੜੋ
ਸੋਸ਼ਲ ਵੈਬਸਾਈਟਾਂ, ਨਾਟਕ, ਫਿਲਮਾਂ ਵੀ ਕਿਤੇ ਨਾ ਕਿਤੇ ਪੂਰੇ ਦੇਸ਼ 'ਚ ਵਧ ਰਹੀਆਂ ਅਪਰਾਧਕ ਘਟਨਾਵਾਂ ਲਈ ਜਿੰਮੇਵਾਰ

Tuesday, 5 March, 2013

  ਸੋਸ਼ਲ ਵੈਬਸਾਈਟਾਂ ਤੇ ਇੰਟਰਨੈੱਟ ਦੀ ਵਰਤੋਂ ਦਾ ਘੇਰਾ ਹੁਣ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ ਰਿਹਾ। ਭਾਰਤ 'ਚ ਪਿਛਲੇ ਦਸ ਕੁ ਸਾਲਾਂ ਤੋਂ ਤਕਨੀਕ 'ਚ ਆਈ ਐਨੀ ਤੇਜੀ ਨੇ ਪੂਰੇ ਭਾਰਤ ਨੂੰ ਆਪਣੇ ਸ਼ਿਕੰਜੇ 'ਚ ਕਸ ਲਿਆ। ਹਾਲਾਂਕਿ ਹਾਲੇ ਵੀ ਭਾਰਤ ਦੇ ਬਹੁਤੇ ਹਿੱਸੇ ਹਾਲੇ ਦੁਨਿਆਵੀ ਸੁਖ ਸੁਵਿਧਾਵਾਂ ਤੋਂ ਵਾਂਝੇ ਹਨ ਪਰ ਫਿਰ ਵੀ ਨਵੀਆਂ ਤਕਨੀਕਾਂ ਦੀ ਵਰਤੋਂ 'ਚ ਪੇਂਡੂ ਭਾਰਤ... ਅੱਗੇ ਪੜੋ
ਹਿੰਦੀ 'ਚ ਖਾਨਾਂ ਤੇ ਪੰਜਾਬੀ 'ਚ ਮਾਨਾਂ ਦੀ ਬੱਲ੍ਹੇ ਬੱਲ੍ਹੇ

Tuesday, 5 March, 2013

  ਚਾਹੇ ਬਾਲੀਵੁੱਡ 'ਚ ਕਿੰਨੇ ਹੀ ਮਹਾਨ ਕਲਾਕਾਰ ਹੋਏ ਹਨ ਪਰ ਹਮੇਸ਼ਾ ਖਾਨਾਂ ਨੇ ਹੀ ਬਾਲੀਵੁੱਡ 'ਤੇ ਰਾਜ ਕੀਤਾ ਹੈ। ਬਾਲੀਵੁੱਡ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਟਰੈਜਡੀ ਕਿੰਗ ਦਿਲੀਪ ਕੁਮਾਰ ਦਾ ਅਸਲ ਨਾਂਅ ਮੁਹੰਮਦ ਯੂਸਫ ਖਾਨ ਹੈ। ਉਨ੍ਹਾਂ ਦਾ ਜਨਮ 1922 ਨੂੰ ਪੇਸ਼ਾਵਰ (ਹੁਣ ਪਾਕਿਸਤਾਨ) 'ਚ ਹੋਇਆ ਸੀ। ਦਿਲੀਪ ਕੁਮਾਰ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ... ਅੱਗੇ ਪੜੋ
ਰਾਤ ਨੂੰ ਜ਼ਿਆਦਾ ਖਾਣ ਨਾਲ ਵੱਧਦੈ ਭਾਰ

Tuesday, 5 March, 2013

ਦਿਨ ਦੇ ਮੁਕਾਬਲੇ ਰਾਤ ਨੂੰ ਜ਼ਿਆਦਾ ਖਾਣ ਨਾਲ ਭਾਰ ਜ਼ਿਆਦਾ ਵੱਧਦਾ ਹੈ। ਇਕ ਖੋਜ ਵਿਚ ਇਹ ਖੁਲਾਸਾ ਕੀਤਾ ਗਿਆ ਹੈ। ਅਧਿਐਨ ਮੁਤਾਬਕ ਦਿਨ ਦੇ ਸਮੇਂ ਸਰੀਰ ਭੋਜਨ ਦਾ ਇਸਤੇਮਾਲ ਊਰਜਾ ਦੇ ਤੌਰ 'ਤੇ ਕਰਦਾ ਹੈ ਜਦਕਿ ਰਾਤ ਨੂੰ ਉਹ ਇਸਨੂੰ ਫੈਟ ਵਿਚ ਬਦਲ ਦਿੰਦਾ ਹੈ। ਖੋਜੀਆਂ ਨੇ ਚੂਹਿਆ ਤੇ ਕੀਤੇ ਗਏ ਅਧਿਐਨ ਵਿੱਚ ਪਾਇਆ ਕਿ ਲਹੂ ਵਿੱਚ ਗਲੂਕੋਜ ਨੂੰ ਨਿਅੰਤਰਿਤ ਕਰਨ ਦੀ ਸ਼ਕਤੀ ਵੱਧ... ਅੱਗੇ ਪੜੋ
ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵਲੋਂ ਵਿਦੇਸ਼ੀ ਲੜਕੀ ਨਾਲ ਛੇੜਛਾੜ

Wednesday, 27 February, 2013

ਅੰਮ੍ਰਿਤਸਰ:-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦੇ ਸਪੁੱਤਰ ਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜੈ ਸਿੰਘ ਦੇ ਇਕ ਕੇਸ 'ਚ ਕੈਲਗਰੀ ਦੀ ਜੇਲ 'ਚ ਬੰਦ ਹੋਣ ਦੀ ਸੂਚਨਾ ਮਿਲਦਿਆਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਸਨੂੰ ਮੁਅੱਤਲ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਲਮੇਘ ਸਿੰਘ... ਅੱਗੇ ਪੜੋ

Pages

ਕਿਸਾਨ ਕੰਬਾਈਨਾਂ ਨਾਲ ਕਟਾਈ ਵੇਲੇ ਰੱਖਣ ਇਹ ਖਿਆਲ, ਨੁਕਸਾਨ ਤੋਂ ਹੋਏਗਾ ਬਚਾਅ-- ਹਰਮਿੰਦਰ ਸਿੰਘ ਭੱਟ

Tuesday, 4 April, 2017
ਕੰਬਾਈਨਾਂ ਨਾਲ ਕਟਾਈ ਆਮ ਤੌਰ 'ਤੇ ਕਿਰਾਏ 'ਤੇ ਹੀ ਕਰਾਈ ਜਾਂਦੀ ਹੈ। ਕਿਰਾਏ 'ਤੇ ਕੰਮ ਕਰਨ ਵਾਲਿਆਂ ਨੂੰ ਕਾਹਲ ਹੁੰਦੀ ਹੈ ਕਿ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋ ਜਾਵੇ। ਇਸ ਕਾਰਨ ਜਿਮੀਂਦਾਰ ਨੂੰ ਕੁਝ ਨੁਕਸਾਨ ਉਠਾਉਣਾ ਪੈਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਸਭ ਤੋਂ ਵੱਧ ਨੁਕਸਾਨ ਕਣਕ ਦੀ ਪਿਛੇਤੀ ਕਟਾਈ ਨਾਲ...

ਤੇਜਿੰਦਰ ਸੋਹੀ ਦੀ ਪੁਸਤਕ ''ਨਿਪੱਤਰੇ ਰੁੱਖ ਦਾ ਪਰਛਾਵਾਂ'' ਮਨੁੱਖੀ ਮਾਨਸਿਕਤਾ ਦੀ ਪ੍ਰਤੀਕ---ਉਜਾਗਰ ਸਿੰਘ

Monday, 13 March, 2017
ਤੇਜਿੰਦਰ ਸੋਹੀ ਸਮਾਜਿਕ ਸਰੋਕਾਰਾਂ ਦੀ ਕਵਿਤਰੀ ਹੈ ਪ੍ਰੰਤੂ ਉਸਦੀ ਕਵਿਤਾ ਦਾ ਇੱਕ ਵਿਲੱਖਣ ਗੁਣ ਇਹ ਵੀ ਹੈ ਕਿ ਉਹ ਸਮਾਜਿਕ ਸਰੋਕਾਰਾਂ ਨੂੰ ਰੁਮਾਂਸਵਾਦ ਦੇ ਗਲੇਫ਼ ਵਿਚ ਲਪੇਟਕੇ ਆਪਣੀ ਗੱਲ ਕਹਿੰਦੀ ਹੈ। ਇਸ ਕਰਕੇ ਹੀ ਉਸਦੀ ਕਵਿਤਾ ਸਰੋਦੀ, ਕਾਵਿਮਈ ਅਤੇ ਦਿਲ ਨੂੰ ਝੰਜੋੜਕੇ ਟੁੰਬਦੀ ਹੈ। ਨਿੱਕੇ-ਨਿੱਕੇ ਵਾਕ, ਨੋਕ...

ਆਪਣਿਆਂ ਦੀ ਭੀੜ ਵਿਚੋਂ ਗੁਆਚੇ ਸਕਿਆਂ ਨੂੰ ਲੱਭਣ ਦਾ ਯਤਨ ਹੈ, ਉਜਾਗਰ ਸਿੰਘ ਦੀ ਪੁਸਤਕ “ਪਰਵਾਸੀ ਜੀਵਨ ਤੇ ਸਹਿੱਤ” ਗੁਰਮੀਤ ਸਿੰਘ ਪਲਾਹੀ

Monday, 3 October, 2016
ਅੱਠ ਪੁਸਤਕਾਂ ਦਾ ਰਚੇਤਾ ਉਜਾਗਰ ਸਿੰਘ ਵਾਰਤਕ ਦਾ ਧਨੀ ਹੈ। ਉਜਾਗਰ ਸਿੰਘ ਇੱਕ ਸੂਝਵਾਨ ਲੇਖਕ ਹੈ, ਜੋ ਪੰਜਾਬ ਦੀਆਂ ਵੱਡੀਆਂ ਰਾਜਨੀਤਕ ਹਸਤੀਆਂ ਨਾਲ ਪੰਜਾਬ ਵਿੱਚ ਵਿਚਰਿਆ ਹੈ ਅਤੇ ਕਈ ਰਾਜਨੀਤਕ ਘਟਨਾਵਾਂ ਦਾ ਗਵਾਹ ਹੈ। ਆਪਣੀ ਨੌਕਰੀ ਦੇ ਸਫਰ ਤੋਂ ਵਿਹਲਾ ਹੋ ਕੇ ਵਿਦੇਸ਼ 'ਚ ਘੁੰਮਦਿਆਂ ਉਸਨੇ ਜਿਥੇ ਪੰਜਾਬੀਆਂ ਦੇ...