Special

Monday, 1 May, 2017
ਡਾ.ਲਕਸ਼ਮੀ ਨਰਾਇਣ ਦੀ ਰੇਖਾ ਚਿਤਰਾਂ ਦੀ ਪੁਸਤਕ ''ਮੁਹੱਬਤ ਦੇ ਦਸਤਾਵੇਜ'' ਆਪਣੇਪਣ, ਸ਼ਰਧਾ, ਸਤਿਕਾਰ, ਅਹਿਸਾਨ, ਅਹਿਸਾਸ ਅਤੇ ਅਕੀਦਤ ਦੀ ਮਿੱਠਾਸ ਦੀਆਂ ਸੁਗੰਧੀਆਂ ਦਾ ਗੁਲਦਸਤਾ ਹੈ। ਇਸ ਗੁਲਦਸਤੇ ਵਿਚ ਅਠਾਰਾਂ ਕਿਸਮ ਦੇ ਫੁਲਾਂ ਦਾ ਸੰਗ੍ਰਹਿ ਹੈ, ਜਿਸਦੀ ਖ਼ੁਸ਼ਬੂ ਦੀਆਂ ਤਹਾਂ ਪਰਤ ਦਰ ਪਰਤ ਖੁਲ•ਦੀਆਂ ਪਾਠਕ ਨੂੰ ਸ਼...
ਦਿੱਲੀ ਗੁਰਦੁਆਰਾ ਕਮੇਟੀ ਦਾ ਕੌਣ ਬਣੇਗਾ ਪ੍ਰਧਾਨ, 3 ਆਗੂਆਂ ਨੇ ਠੋਕੀ ਦਾਅਵੇਦਾਰੀ

Monday, 25 February, 2013

ਨਵੀਂ ਦਿੱਲੀ, - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਪੀ. ਸੀ.) ਦੀ ਨਵੀਂ ਚੁਣੀ ਕਮੇਟੀ ਦਾ ਪ੍ਰਧਾਨ ਕੌਣ ਹੋਵੇਗਾ, ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸਰਗਰਮੀਆਂ ਤੇਜ਼ ਹੋ ਗਈਆਂ ਹਨ ਕਿਉਂਕਿ ਪ੍ਰਧਾਨ ਸਮੇਤ ਕਮੇਟੀ ਦੇ ਸਾਰੇ ਅਹੁਦੇਦਾਰਾਂ ਦੀ ਚੋਣ 26 ਫਰਵਰੀ ਨੂੰ ਹੋਣੀ ਹੈ। ਇਸ ਲਈ ਜੋੜ-ਤੋੜ ਸ਼ੁਰੂ ਹੋ ਗਏ ਹਨ। ਪ੍ਰਧਾਨ ਦੀ ਕੁਰਸੀ ਲਈ... ਅੱਗੇ ਪੜੋ
ਮੋਗਾ 'ਚ ਸਥਿਤੀ ਤਣਾਅਪੂਰਨ : ਕੈਪਟਨ ਤੇ ਬਰਾੜ ਦੀ ਗ੍ਰਿਫਤਾਰੀ ਦੇ ਆਸਾਰ

Saturday, 23 February, 2013

ਮੋਗਾ 'ਚ ਕਾਂਗਰਸ   ਅਤੇ ਅਕਾਲੀ ਦਲ ਦਰਮਿਆਨ ਟਕਰਾਅ ਦੀ ਸਥਿਤੀ ਪੈਦਾ  ਹੋਣ ਨਾਲ ਤਣਾਅਪੂਰਨ ਹਾਲਾਤ ਬਣ ਗਏ ਹਨ। ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਬਰਾੜ ਨੇ ਅੱਜ ਸ਼ਾਮ ਐਲਾਨ ਕਰ ਦਿਤਾ ਕਿ ਮੋਗਾ ਵਿਚ ਅਜੇ ਵੀ 5000 ਅਕਾਲੀ ਵਰਕਰ ਘਰਾਂ ਵਿਚ ਕਿਸੇ ਨਾ ਕਿਸੇ ਬਹਾਨੇ ਲੁਕੇ ਹੋਏ ਹਨ, ਤਾਂ ਕਿ ਸ਼ਹਿਰ ਵਿਚ ਵੋਟਾਂ ਨੂੰ ਪ੍ਰਭਾਵਿਤ ਕਰ ਸਕਣ।ਬਰਾੜ ਨੇ ਦਸਿਆ ਕਿ... ਅੱਗੇ ਪੜੋ
ਚੋਣਾਂ 'ਚ ਹਰ ਵਾਰ ਹੁੰਦੀ ਏ ਜਨਤਾ ਨਾਲ ਠੱਗੀ

Saturday, 23 February, 2013

 ਮੋਗਾ ਦੀ ਚੋਣ ਦਾ ਬੁਖਾਰ ਦਿਨੋ-ਦਿਨ ਹਲਕੇ ਨੂੰ ਤੇਈਆ-ਤਾਪ ਬਣ ਕੇ ਚੜ੍ਹ ਚੁੱਕਾ ਹੈ ਅਤੇ ਇਸ ਤਾਪ ਨਾਲ ਭਖਦੇ ਵੋਟਰਾਂ ਦੇ ਪਿੰਡੇ ਨੂੰ ਠੰਡਾ ਕਰਨ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਰੰਗ-ਬਿਰੰਗੀ ਸ਼ੋਸ਼ੇਬਾਜ਼ੀ ਕਰ ਰਹੇ ਹਨ। ਉਮੀਦਵਾਰਾਂ ਕੋਲ ਵੋਟਰਾਂ ਨੂੰ ਦੱਸਣ ਲਈ ਆਪਣੀਆਂ ਪ੍ਰਾਪਤੀਆਂ ਦੇ ਪਿਟਾਰੇ 'ਚ ਕੁਝ ਵੀ ਨਹੀਂ ਸਗੋਂ ਉਹ ਮਦਾਰੀ ਵਾਂਗ ਡੁਗਡੁਗੀ ਵਜਾ ਕੇ ਅਤੇ ਥੈਲੇ... ਅੱਗੇ ਪੜੋ
ਸਿੱਖਿਆ ਸੰਸਥਾਵਾਂ ਬਣ ਰਹੀਆਂ ਨੇ ਆਸ਼ਕੀ ਤੇ ਲਵ-ਮੈਰਿਜ ਦੇ ਅੱਡੇ!

Friday, 22 February, 2013

ਹਲਕਾ ਸ਼ੁਤਰਾਣਾ ਵਿਚ ਅੱਜਕਲ ਕਈ ਨਿੱਜੀ ਤੇ ਸਰਕਾਰੀ ਸਿੱਖਿਆ ਸੰਸਥਾਵਾਂ ਵਿਚ ਆਸ਼ਕੀ ਹੋਣ ਅਤੇ ਲਵ-ਮੈਰਿਜ ਕਰਵਾਏ ਜਾਣ ਦੀਆਂ ਘਟਨਾਵਾਂ ਵਿਚ ਹੋ ਰਿਹਾ ਵਾਧਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਨਿੱਜੀ ਸਕੂਲ ਵਿਚ ਪੜ੍ਹਾਈ ਕਰਵਾ ਚੁਕੇ ਦਰਜਨ ਭਰ ਟੀਚਰ ਅਤੇ ਮੈਡਮਾਂ ਵਲੋਂ ਲਵ-ਮੈਰਿਜ ਕਰਵਾਈ ਜਾ ਚੁੱਕੀ ਹੈ, ਜਦੋਂਕਿ ਇਕ ਪ੍ਰਾਈਵੇਟ ਸਕੂਲ ਵਿਚ ਪਿਛਲੇ ਦਿਨੀਂ ਕਿਸੇ ਅਧਿਆਪਕ... ਅੱਗੇ ਪੜੋ
ਮੋਗਾ ਜ਼ਿਮਨੀ ਚੋਣ ਲਈ ਪ੍ਰਚਾਰ ਖਤਮ, ਵੋਟਾਂ 23 ਫਰਵਰੀ ਨੂੰ

Thursday, 21 February, 2013

ਮੋਗਾ-ਸ਼ਨੀਵਾਰ ਨੂੰ ਹੋਣ ਵਾਲੀ ਮੋਗਾ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਵੀਰਵਾਰ ਸ਼ਾਮ 5 ਵਜੇ ਖਤਮ ਹੋ ਗਿਆ। ਸ਼ਨੀਵਾਰ ਨੂੰ ਹੋਣ ਵਾਲੀ ਪੋਲਿੰਗ ਲਈ ਹੁਣ ਉਮੀਦਵਾਰ ਘਰ-ਘਰ ਜਾ ਕੇ ਹੀ ਵੋਟਰਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਜਨਤਕ ਤੌਰ 'ਤੇ ਜਲਸੇ ਜਲੂਸ ਕਾਰਨ ਜਾਂ ਹੋਰ ਢੰਗ ਨਾਲ ਪ੍ਰਚਾਰ ਕਰਨ ਦੀ ਪਾਬੰਦੀ ਹੋਵੇਗੀ। ਕਾਂਗਰਸ ਵਿਧਾਇਕ ਜੁਗਿੰਦਗਰ ਪਾਲ ਜੈਨ ਦੇ... ਅੱਗੇ ਪੜੋ
ਮੋਗਾ ਜ਼ਿਮਨੀ ਚੋਣ ਲਈ ਪ੍ਰਚਾਰ ਖਤਮ, ਵੋਟਾਂ 23 ਫਰਵਰੀ ਨੂੰ

Thursday, 21 February, 2013

ਮੋਗਾ-ਸ਼ਨੀਵਾਰ ਨੂੰ ਹੋਣ ਵਾਲੀ ਮੋਗਾ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਵੀਰਵਾਰ ਸ਼ਾਮ 5 ਵਜੇ ਖਤਮ ਹੋ ਗਿਆ। ਸ਼ਨੀਵਾਰ ਨੂੰ ਹੋਣ ਵਾਲੀ ਪੋਲਿੰਗ ਲਈ ਹੁਣ ਉਮੀਦਵਾਰ ਘਰ-ਘਰ ਜਾ ਕੇ ਹੀ ਵੋਟਰਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਜਨਤਕ ਤੌਰ 'ਤੇ ਜਲਸੇ ਜਲੂਸ ਕਾਰਨ ਜਾਂ ਹੋਰ ਢੰਗ ਨਾਲ ਪ੍ਰਚਾਰ ਕਰਨ ਦੀ ਪਾਬੰਦੀ ਹੋਵੇਗੀ। ਕਾਂਗਰਸ ਵਿਧਾਇਕ ਜੁਗਿੰਦਗਰ ਪਾਲ ਜੈਨ ਦੇ... ਅੱਗੇ ਪੜੋ
ਮੋਗਾ ਉਪ ਚੋਣ : ਕਾਂਗਰਸ ਤੇ ਅਕਾਲੀ ਦਲ ਨੂੰ 'ਡੇਰਿਆਂ' ਦਾ 'ਸਹਾਰਾ'

Monday, 18 February, 2013

ਮੋਗਾ- ਮੋਗਾ 'ਚ 23 ਫਰਵਰੀ ਨੂੰ ਹੋਣ ਜਾ ਰਹੀਆਂ ਉਪ ਚੋਣਾਂ ਦੇ ਨਤੀਜਿਆਂ 'ਚ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਅਤੇ ਡੇਰਾ ਬਿਆਸ ਦੇ ਸਮਰਥਕ ਅਹਿਮ ਭੂਮਿਕਾ ਨਿਭਾ ਸਕਦੇ ਹਨ। ਅਧਿਕਾਰਤ ਸੂਤਰਾਂ ਨੇ ਇਥੇ ਦੱਸਿਆ ਕਿ ਮੋਗਾ ਵਿਧਾਨ ਸਭਾ ਸੀਟ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ 'ਚ ਦੋਵੇਂ ਡੇਰਿਆਂ ਦੇ ਸਮਰਥਕਾਂ ਦੀ ਕਾਫੀ ਗਿਣਤੀ ਹੈ। ਡੇਰਾ ਬਿਆਸ ਦੇ ਸਮਰਥਕਾਂ ਦੀ ਗਿਣਤੀ ਜਿੱਥੇ... ਅੱਗੇ ਪੜੋ
ਨਾਮਧਾਰੀ ਸੰਪਰਦਾਏ ਦੀਆਂ 2 ਧਿਰਾਂ 'ਚ ਝੜਪ

Tuesday, 15 January, 2013

ਨਾਮਧਾਰੀ ਸੰਪਰਦਾਏ ਦੀ ਗੱਦੀ ਨੂੰ ਲੈ ਕੇ ਪੈਦਾ ਹੋਇਆ ਤਣਾਅ ਘਟਣ ਦਾ ਨਾਮ ਹੀ ਨਹੀਂ ਲੈ ਰਿਹਾ। ਸੋਮਵਾਰ ਨੂੰ ਨੇੜਲੇ ਪਿੰਡ ਝੱਲ ਵਿਖੇ ਇਕ ਧਿਰ ਦੀ ਕਥਿਤ ਤੌਰ 'ਤੇ ਅਗਵਾਈ ਕਰ ਰਹੇ ਠਾਕੁਰ ਦਲੀਪ ਸਿੰਘ ਵਲੋਂ ਸਭਾ ਨੂੰ ਸੰਬੋਧਨ ਕਰਨ ਨੂੰ ਲੈ ਕੇ ਦਿਨ ਭਰ ਟਕਰਾਅ ਦੀ ਸਥਿਤੀ ਬਣੀ ਰਹੀ, ਜਿਸ ਕਾਰਨ ਪਿੰਡ ਝੱਲ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ।ਇਸ ਮੌਕੇ ਨਾਮਧਾਰੀ... ਅੱਗੇ ਪੜੋ
ਜਿੰਨੀਆਂ ਲਾਇਬਰੇਰੀਆਂ ਬਹੁਤ ਹੋਣਗੀਆਂ ਉਤਨੇ ਹੀ ਹਸਪਤਾਲ ਤੇ ਜੇਲ੍ਹਾਂ ਦੀ ਗਿਣਤੀ ਘਟ ਸਕਦੀ ਹੈ: ਭਾਈ ਪੰਥਪ੍ਰੀਤ ਸਿੰਘ

Monday, 14 January, 2013

 ਜਿੰਨੀਆਂ ਲਾਇਬਰੇਰੀਆਂ ਬਹੁਤ ਹੋਣਗੀਆਂ ਉਤਨੇ ਹੀ ਹਸਪਤਾਲ ਤੇ ਜੇਲ੍ਹਾਂ ਦੀ ਗਿਣਤੀ ਘਟ ਸਕਦੀ ਹੈ। ਇਹ ਸ਼ਬਦ ਇੱਥੋਂ 30 ਕਿਲੋਮੀਟਰ ਦੂਰ ਪਿੰਡ ਨਿਓਰ ਵਿਖੇ ਗੁਰਦੁਆਰਾ ਸਾਹਿਬ ’ਚ ਗਿਆਨੀ ਹਾਕਮ ਸਿੰਘ ਪਬਲਿਕ ਲਾਇਬਰੇਰੀ ਦਾ ਉਦਘਾਟਨ ਕਰਨ ਸਮੇ ਗੁਰਮਤਿ ਦੇ ਪ੍ਰਸਿੱਧ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖ਼ਾਲਸਾ ਭਾਈ ਬਖਤੌਰ ਵਾਲਿਆਂ ਨੇ ਕਹੇ। ਇਹ ਦੱਸਣਯੋਗ ਹੈ ਕਿ ਪੰਜਾਬ ਐਂਡ... ਅੱਗੇ ਪੜੋ
'ਨਾਨਕ' ਸਰੂਪਾਂ ਨੂੰ ਗੁਰੂ ਕਹਿਣ ਦਾ ਵੱਲ ਗੁਰਬਾਣੀ ਖੁਦ ਆਪ ਸਿਖਾਉਂਦੀ ਹੈ।

Friday, 4 January, 2013

ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ll (ਗੁਰੂ ਗ੍ਰੰਥ ਸਾਹਿਬ, ਪੰਨਾ: ੫੯੨) ਜੇ ਸਾਡਾ ਗੁਰੂ ਕੇਵਲ ਅਕਾਲਪੁਰਖ਼ ਅਤੇ ਉਸ ਦਾ ਗਿਆਨ ਹੀ ਹੈ ਤਾਂ ਉਹ ਕਿਹੜੇ ਮਾਤਾ ਪਿਤਾ ਹਨ ਜੋ ਧੰਨ ਹਨ, ਕਿਉਂਕਿ ਅਕਾਲਪੁਰਖ਼ ਦੇ ਤਾਂ ਕੋਈ ਮਾਤਾ ਪਿਤਾ ਹੈ ਹੀ ਨਹੀਂ ਹਨ। 'ਗੁਰੂ' ਪਦ ਨਾਨਕ ਸਰੂਪਾਂ ਨਾਲ ਨਾ ਵਰਤਿਆਂ ਜਾਣਾ ਤੱਤ ਗੁਰਮਤਿ ਪਰਿਵਾਰ 'ਤੇ ਸਪੋਕਮੈਨ ਵੱਲੋਂ ਵੱਡੀ... ਅੱਗੇ ਪੜੋ

Pages

ਕਿਸਾਨ ਕੰਬਾਈਨਾਂ ਨਾਲ ਕਟਾਈ ਵੇਲੇ ਰੱਖਣ ਇਹ ਖਿਆਲ, ਨੁਕਸਾਨ ਤੋਂ ਹੋਏਗਾ ਬਚਾਅ-- ਹਰਮਿੰਦਰ ਸਿੰਘ ਭੱਟ

Tuesday, 4 April, 2017
ਕੰਬਾਈਨਾਂ ਨਾਲ ਕਟਾਈ ਆਮ ਤੌਰ 'ਤੇ ਕਿਰਾਏ 'ਤੇ ਹੀ ਕਰਾਈ ਜਾਂਦੀ ਹੈ। ਕਿਰਾਏ 'ਤੇ ਕੰਮ ਕਰਨ ਵਾਲਿਆਂ ਨੂੰ ਕਾਹਲ ਹੁੰਦੀ ਹੈ ਕਿ ਕੰਮ ਜਲਦੀ ਤੋਂ ਜਲਦੀ ਮੁਕੰਮਲ ਹੋ ਜਾਵੇ। ਇਸ ਕਾਰਨ ਜਿਮੀਂਦਾਰ ਨੂੰ ਕੁਝ ਨੁਕਸਾਨ ਉਠਾਉਣਾ ਪੈਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਸਭ ਤੋਂ ਵੱਧ ਨੁਕਸਾਨ ਕਣਕ ਦੀ ਪਿਛੇਤੀ ਕਟਾਈ ਨਾਲ...

ਤੇਜਿੰਦਰ ਸੋਹੀ ਦੀ ਪੁਸਤਕ ''ਨਿਪੱਤਰੇ ਰੁੱਖ ਦਾ ਪਰਛਾਵਾਂ'' ਮਨੁੱਖੀ ਮਾਨਸਿਕਤਾ ਦੀ ਪ੍ਰਤੀਕ---ਉਜਾਗਰ ਸਿੰਘ

Monday, 13 March, 2017
ਤੇਜਿੰਦਰ ਸੋਹੀ ਸਮਾਜਿਕ ਸਰੋਕਾਰਾਂ ਦੀ ਕਵਿਤਰੀ ਹੈ ਪ੍ਰੰਤੂ ਉਸਦੀ ਕਵਿਤਾ ਦਾ ਇੱਕ ਵਿਲੱਖਣ ਗੁਣ ਇਹ ਵੀ ਹੈ ਕਿ ਉਹ ਸਮਾਜਿਕ ਸਰੋਕਾਰਾਂ ਨੂੰ ਰੁਮਾਂਸਵਾਦ ਦੇ ਗਲੇਫ਼ ਵਿਚ ਲਪੇਟਕੇ ਆਪਣੀ ਗੱਲ ਕਹਿੰਦੀ ਹੈ। ਇਸ ਕਰਕੇ ਹੀ ਉਸਦੀ ਕਵਿਤਾ ਸਰੋਦੀ, ਕਾਵਿਮਈ ਅਤੇ ਦਿਲ ਨੂੰ ਝੰਜੋੜਕੇ ਟੁੰਬਦੀ ਹੈ। ਨਿੱਕੇ-ਨਿੱਕੇ ਵਾਕ, ਨੋਕ...

ਆਪਣਿਆਂ ਦੀ ਭੀੜ ਵਿਚੋਂ ਗੁਆਚੇ ਸਕਿਆਂ ਨੂੰ ਲੱਭਣ ਦਾ ਯਤਨ ਹੈ, ਉਜਾਗਰ ਸਿੰਘ ਦੀ ਪੁਸਤਕ “ਪਰਵਾਸੀ ਜੀਵਨ ਤੇ ਸਹਿੱਤ” ਗੁਰਮੀਤ ਸਿੰਘ ਪਲਾਹੀ

Monday, 3 October, 2016
ਅੱਠ ਪੁਸਤਕਾਂ ਦਾ ਰਚੇਤਾ ਉਜਾਗਰ ਸਿੰਘ ਵਾਰਤਕ ਦਾ ਧਨੀ ਹੈ। ਉਜਾਗਰ ਸਿੰਘ ਇੱਕ ਸੂਝਵਾਨ ਲੇਖਕ ਹੈ, ਜੋ ਪੰਜਾਬ ਦੀਆਂ ਵੱਡੀਆਂ ਰਾਜਨੀਤਕ ਹਸਤੀਆਂ ਨਾਲ ਪੰਜਾਬ ਵਿੱਚ ਵਿਚਰਿਆ ਹੈ ਅਤੇ ਕਈ ਰਾਜਨੀਤਕ ਘਟਨਾਵਾਂ ਦਾ ਗਵਾਹ ਹੈ। ਆਪਣੀ ਨੌਕਰੀ ਦੇ ਸਫਰ ਤੋਂ ਵਿਹਲਾ ਹੋ ਕੇ ਵਿਦੇਸ਼ 'ਚ ਘੁੰਮਦਿਆਂ ਉਸਨੇ ਜਿਥੇ ਪੰਜਾਬੀਆਂ ਦੇ...