ਕਹਾਣੀਆ

Thursday, 22 October, 2015
    ਸਪਨਜੋਤ ਬਹੁਤ ਖੁੱਸ ਸੀ ਉਸ ਨੂੰ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਮਿਲ ਗਈ ਸੀ ਮਨ ਹੀ ਮਨ ਵਿਚ ਅਰਮਾਨਾਂ ਦੇ ਮਹਿਲ ਉਸਾਰਨ ਲੱਗ ਪਈ ਸੀ, ਜਿਵੇਂ ਮਨ ਵਿਚ ਬੁਝੇ ਹੋਏ ਦੀਵਿਆਂ ਵਿਚ ਉਮੀਦ ਦੀਆਂ ਕਿਰਨਾਂ ਨੇ ਖੁੱਸੀਆਂ ਦਾ ਤੇਲ ਪਾ ਦਿੱਤਾ ਹੋਵੇ, ਪਰ ਉਹ ਹੈਰਾਨ ਵੀ ਸੀ ਕਿ ਇੰਟਰਵਿਊ ਲਈ ਉਮੀਦਵਾਰ ਤਾਂ ਹੋਰ ਵੀ ਬਹੁਤ...
ਸੁਰਾਲ -ਡਾ ਅਮਰਜੀਤ ਟਾਂਡਾ

Thursday, 10 April, 2014

ਮੈਂ ਓਦੋਂ ਅਜੇ ਚੌਥੀ ਜਮਾਤ ਚ ਪੜ੍ਹਦਾ ਸਾਂ ਤੇ ਮੇਰੀ ਵੱਡੀ ਤੋਂ ਛੋਟੀ ਭੈਣ ਹਰਜੀਤ ਪੰਜਵੀਂ ਕਰ ਚੁੱਕੀ ਸੀ ਖਬਰੇ-ਸਰਦੀਆਂ ਦੇ ਦਿਨ ਸਨ-ਇਹ ਗੱਲ ਕੋਈ 1963-64 ਦੀ ਹੋਣੀ ਆ-ਸਾਡੇ ਘਰ ਤੋਂ ਗੁਰਦੁਵਾਰਾ ਵੀ ਦੂਸਰੇ ਪਾਸੇ ਪੈਂਦਾ ਸੀ ਤੇ ਸਾਡੇ ਤਾਏ ਦਾ ਘਰ ਵੀ- ਵਿਚਕਾਰ ਇਕ ਤਾਂ ਕੁਝ ਕਬਰਾਂ ਪੈਂਦੀਆ ਸਨ ਤੇ ਇੱਕ ਕਮਲੀ ਰਹਿੰਦੀ ਸੀ-ਤੇ ਹੋਰ ਦੂਸਰੇ ਪਾਸੇ ਨਿਹੰਗ ਜੀਤ ਸਿੰਘ ਦਾ ਘਰ... ਅੱਗੇ ਪੜੋ
ਹਰਿਆਣਵੀ ਤਾਈ ਦੀ ਭੜਾਸ

Monday, 30 December, 2013

ਹਰਿਆਣਵੀ ਤਾਈ ਦੀ ਭੜਾਸ--- ਇਕ ਵਾਰ ਤਾਈ ਇਕ ਮੁਕਦਮੇ ਦੀ ਗਵਾਹ ਬਣਾ ਦੀ ਗਈ. ਔਰ ਦੋਨੋ ਵਕੀਲ ਭੀ ਤਾਈ ਕੇ ਗਾਮ ਕੇ ਹੀ ਥੇ. ਪਹਲਾ ਵਕੀਲ ਬੋਲਿਆ,"ਤਾਈ ਤੂ ਮੰਨੇ ਜਾਣੇ ਹੈਂ?" ਤਾਈ ਬੋਲੀ, "ਹਾਂ, ਤੂ ਰਾਮ੍ਫੂਲ ਕਾ ਹੈਂ ਨਾ....ਤੇਰਾ ਬਾਬੂ ਘਣਾ ਸੀਧਾ ਆਦਮੀ ਥਾ ...ਪਰ ਤੂ ਇੱਕ ਨੰਬਰ ਕਾ ਝੂਠਾ..ਕੇਤ ਨਿਕੰਮਾ...ਝੂਠ ਬੋਲ ਬੋਲ ਕੇ ਤੂ ਲੋਗੋ ਨੇ ਠਾਗੇ ਹੈ ....ਨਿਰੇ ਝੂਠੇ... ਅੱਗੇ ਪੜੋ
ਸਾਧੂ ਭਲੇ ਪੁਰੁਸ਼ ! (ਦਿਲਾਂ ਦੇ ਵਲਵਲੇ)

Sunday, 30 June, 2013

ਅੱਜ ਸਾਧੂ ਕਹਾਉਣ ਵਾਲੇ ਹੀ ਸਾਧੂ (ਭਲੇ ਪੁਰਸ਼) ਨਹੀ ਰਹੇ … ਗੁੱਸੇ ਤੇ ਈਰਖਾ ਦੇ ਭਾਂਬੜ ਨੇ ਸਾਧੂ ਨੂੰ ਸ਼ੈਤਾਨ ਬਣਾ ਦਿੱਤਾ ਹੈ ! ਆਪਣੇ ਹੀ ਗੁਰੂ ਦੀ ਗੱਦੀ ਹਥਿਆਉਣ ਅਤੇ ਸਿਆਸਤ ਦੇ ਪੈਸੇ ਵਿਚ ਹਿੱਸੇਦਾਰੀ ਦਾ ਲਾਲਚ ਆਪਣੇ ਸ਼ਿਖਰ ਤੇ ਪੁੱਜ ਚੁੱਕਾ ਹੈ ! ਅਜੇਹੇ ਸਾਧੂ ਆਪਣੇ ਇਮਾਨ ਦੇ ਨਾਲ ਨਾਲ ਮਨੁਖਤਾ ਨੂੰ ਵੀ ਮਾਰ ਰਹੇ ਨੇ ਤੇ ਆਮ ਆਦਮੀ ਰਾਹ ਭਟਕ ਕੇ ਇਨ੍ਹਾਂ ਪਿਛੇ... ਅੱਗੇ ਪੜੋ
‘ਸੋ ਦਰੁ’ ਬਾਣੀ ਬਾਰੇ ਟਪਲਾ (ਵੀਰ ਤਜਿੰਦਰ ਸਿੰਘ)

Sunday, 30 June, 2013

ਕਵਿਤਾ ਵਿੱਚ ‘ਤੇਰਾ’ ਅੱਖਰ ਆ ਜਾਣ ਦਾ ਮਤਲਬ ਇਹ ਨਹੀਂ ਕਿ ਅਕਾਲ ਪੁਰਖ ਨੂੰ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਦਰ ਘਰ ਕਿਹੋ ਕਿਹਾ ਹੈ| ਨਹੀਂ, ਇਹ ਤਾਂ ਜਗਿਆਸੂ ਦੇ ਪ੍ਰਸ਼ਨ ਦਾ ਜਵਾਬ ਮਾਤਰ ਹੈ| ਜਗਿਆਸੁ ਜਾਣਨਾ ਚਾਹੁੰਦਾ ਹੈ ਕਿ ਨਾਨਕ ਦੀਆਂ ਨਜਰਾਂ ਵਿੱਚ ਅਕਾਲ ਪੁਰਖ ਦਾ ਦਰ ਘਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਉਸ ਸਭ ਦੀ ਪ੍ਰਤਿਪਾਲਣਾ ਕਰਦਾ ਹੈ| ਕਵਿਤਾ ਵਿੱਚ ‘ਤੇਰਾ’... ਅੱਗੇ ਪੜੋ
ਇੱਕ ਵਾਰ ਤੇ ਪੜ੍ਹ ਲੋ ਮੇਰੇ ਵੀਰ ! (ਦਿਲਾਂ ਦੇ ਵਲਵਲੇ)

Sunday, 30 June, 2013

ਰਾਜਨੀਤੀ ਕਰਨ ਲਈ ਰਣਨੀਤੀ ਚਾਹੀਦੀ ਹੁੰਦੀ ਹੈ ਪਰ ਅਫਸੋਸ-ਭਾਰੀ ਅਫਸੋਸ ਸਾਡੇ ਵਿਚ ਤੇ ਓਹ ਹੈ ਹੀ ਨਹੀ ! ਜਿਵੇਂ ਹਵਾ ਉਡਾਉਂਦੀ ਹੈ, ਉਵੇਂ ਹੀ ਰਾਜਾ ਵੀ ਉਡਦਾ ਹੈ ਤੇ ਪਰਜਾ ਵੀ ! ਆਪਣੀ ਜਮੀਨ ਉੱਤੇ ਪਕੜ ਕਿਸੇ ਕੋਲ ਨਹੀ ਫਿਰ ਟਿਕਾਓ ਕਿਵੇਂ ਹੋਵੇ ? ਜਜਬਾਤਾਂ ਨਾਲ ਨੁਕਸਾਨ ਜਿਆਦਾ ਹੁੰਦੇ ਹਨ! ਗੁਰੂ ਸਾਹਿਬ ਸਮਝਾਉਂਦੇ ਹਨ ਕੀ ਅੱਗੇ ਦੀ ਸੋਚ ਕੇ ਚਲਣਾ ਚਾਹੀਦਾ ਹੈ! ਲੰਮੀ ਨਦਰ... ਅੱਗੇ ਪੜੋ
ਕਹਾਣੀ- ਨਹੀਂ ਮਿਲੀ ਬਲਜੀਤ ਕੌਰ-

Tuesday, 18 June, 2013

ਕਹਾਣੀ-  ਨਹੀਂ ਮਿਲੀ ਬਲਜੀਤ ਕੌਰ ਸਰਬਜੀਤ ਕੌਰ ਖਾਲਸਾ, ਲਖੀਮਪੁਰ-ਖੀਰੀ ਯੂਪੀ, ਇੱਕ ਸਿੱਖ ਹੋਣ ਦੇ ਨਾਤੇ ਮੈਂਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਹੋਏ ਸਿੱਖੀ ਸਰੂਪ ਨਾਲ ਬਹੁਤ ਜਿਆਦਾ ਪਿਆਰ ਹੈ, ਮੈਂ ਤੇ ਮੇਰੇ ਪਰਿਵਾਰ ਦੇ ਸਾਰੇ ਹੀ ਜੀਅ ਗੁਰੂ ਸਾਹਿਬ ਦੀ ਮੇਹਰ ਸਦਕਾ ਬਾਣੇ ਤੇ ਬਾਣੀ ਦੇ ਧਾਰਨੀ ਹਨ ! ਮੈਂਨੂੰ ਕੇਸ਼ਕੀ ਸਜਾਉਣੀ ਬਹੁਤ ਹੀ ਚੰਗੀ ਲਗਦੀ ਹੈ, ਬਾਣੀ ਅਤੇ... ਅੱਗੇ ਪੜੋ
ਯਾਰ ਗੁਰਜੀਤ ਕਿੱਥੇ ਜਾ ਰਿਹਾ ਹੈ, ਰੁਕ ਮੈਂ ਵੀ ਤੇਰੇ ਨਾਲ ਚਲਦਾ ਹਾਂ

Wednesday, 8 May, 2013

ਯਾਰ ਗੁਰਜੀਤ ਕਿੱਥੇ ਜਾ ਰਿਹਾ ਹੈ, ਰੁਕ ਮੈਂ ਵੀ ਤੇਰੇ ਨਾਲ ਚਲਦਾ ਹਾਂ। ਇਹ ਕਹਿੰਦਾ ਹੋਇਆ ਉਸ ਦਾ ਮਿਤੱਰ ਅਮਰੀਕ, ਅਪਣੇ ਮਿਤੱਰ ਦੇ ਨਾਲ ਹੋ ਲਿਆ। ਯਾਰ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਰੈਡ ਕਰਾਸ ਵਲੋਂ ਖੂਨਦਾਨ ਕੈਂਪ ਲਗ ਰਿਹਾ ਹੈ। ਮੈਂ ਖੂਨਦਾਨ ਕਰਣ ਚਲਿਆ ਸੀ, ਚੰਗਾ ਹੋਇਆ ਇਸ ਮਹਾਕੁੰਭ ਵਿੱਚ ਤੇਰਾ ਵੀ ਹਿੱਸਾ ਪੈ ਜਾਵੇਗਾ। ਨਾ ਬਾਬਾ ਨਾ, ਤੈਨੂੰ ਮੁਬਾਰਕ... ਅੱਗੇ ਪੜੋ
ਬੁਲਬੁਲਾ (ਉਰਦੂ ਕਹਾਣੀ)

Friday, 26 April, 2013

ਸੂਰਜ ਦੀਆਂ ਕਿਰਨਾਂ ਮੰਦ ਪੈ ਰਹੀਆਂ ਸਨ ਪਰ ਉੱਚੀਆਂ-ਉੱਚੀਆਂ ਕੰਧਾਂ ਦੇ ਪਰਛਾਵੇਂ ਲੰਮੇ ਹੋ ਚੱਲੇ ਸਨ। ਧੁੱਪ ਕੰਧਾਂ ਦੀ ਛੱਤ ’ਤੇ ਕਦੋਂ ਦੀ ਚੜ੍ਹ ਚੁੱਕੀ ਸੀ ਪਰ ਇੰਜ ਮਹਿਸੂਸ ਹੋ ਰਿਹਾ ਸੀ ਕਿ ਵਿਹੜੇ ਵਿੱਚ ਸੂਰਜ ਆਪਣੀ ਪੂਰੀ ਗਰਮੀ ਨਾਲ ਦਹਿਕ ਰਿਹਾ ਹੈ।‘‘ਉਸ ਦੀ ਇਹ ਹਿੰਮਤ ਕਿ ਮੇਰੇ ਬੱਚੇ ’ਤੇ ਹੱਥ ਚੁੱਕੇ? ਭੁੱਲ ਗਿਆ ਉਹ ਦਿਨ ਜਦ ਉਸ ਦਾ ਪਿਉ ਮੇਰੀ ਡਿਊਟੀ ’ਤੇ ਬੈਠਾ-... ਅੱਗੇ ਪੜੋ
ਡਾਲਰ

Wednesday, 24 April, 2013

  ਮੈਂ ਕੋਣ ਹਾਂ ? ਇਹ ਸਭ ਨੂੰ ਪਤਾ ਹੈ । ਇਹ ਜਾਨਣ ਦੀ ਲੋੜ ਵੀ ਨਹੀਂ । ਜਿਸ ਜੰਗਲ ਚ ਮੈਂ ਜੰਮਿਆ ਹਾਂ ਪਰ ਛੇਤੀ ਮਰਾਂਗਾ ਨਹੀਂ । ਇਹ  ਜੰਗਲ ਬਹੁਤ ਸੰਘਣਾ ਹੈ । ਲੋਕ ਕਹਿੰਦੇ ਨੇ ਇਹ ਜੰਗਲ ਚ ਬਹੁਤ ਭਿਆਨਕ ਖਤਰਨਾਕ ਜਾਨਵਰ ਰਹਿੰਦੇ ਨੇ । ਇਹ ਸਮੁੰਦਰ ਕਿਨਾਰੇ ਤੱਕ ਫੈਲਿਆ ਹੋਇਆ ਹੈ । ਇਹ ਉਹ ਸਮੁੰਦਰ ਹੈ ਜਿਸਨੇ ਸਾਰੇ ਸੰਸਾਰ ਨੂੰ ਘੇਰਿਆ ਹੋਇਆ ਹੈ । ਇਸਦੇ ਕਿਨਾਰੇ ਤੇ... ਅੱਗੇ ਪੜੋ
ਮੇਰਾ ਯਾਰਾਂ ਵਰਗਾ ਤਾਇਆ ਬੋਗੀ

Sunday, 31 March, 2013

ਘਰਾਂ ਚੋਂ ਲੱਗਦਾ ਤਾਇਆ ਬੋਗੀ ਮੈਨੂੰ ਹਮੇਸ਼ਾ ਹੀ ਚੰਗਾ ਲੱਗਦਾ ਉਹ ਖ਼ਤ ਕੱਢ ਕੇ ਤਿੱਲੇ ਵਾਲੀ ਜੁੱਤੀ ਪਾ ਕੇ ਰੱਖਦਾ। ਸਵੇਰੇ ਹੀ ਮੋਟੀ ਨਾਗਨੀ ਖਾ ਕੇ ਪੂਰਾ ਟਿਚਨ ਬੀਚਾਂ ਹੋ ਕੇ ਖ਼ੁੰਬ ਵਾਂਗ ਨਿੱਖਰਿਆ ਸੱਥ ਵਿਚ ਬੈਠਾ ਲੋਕਾਂ ਨੂੰ ਨਸੀਹਤਾਂ ਦਿੰਦਾ ਰਹਿੰਦਾ। ਸਾਡੇ ਘਰ ਤਾਏ ਬੋਗੀ ਦਾ ਆਮ ਹੀ ਆਉਣਾ ਜਾਣਾ ਸੀ ਕਿਉਂਕਿ ਉਹ ਬਾਪੂ ਦਾ ਲੰਗੋਟੀਆ ਯਾਰ ਸੀ। ਮਾਂ ਮੈਨੂੰ ਦੱਸਦੀ ਹੁੰਦੀ... ਅੱਗੇ ਪੜੋ

Pages

ਤੇਰੇ ਬਿਨ ਪੁਸਤਕ ਹਮੇਸ਼ਾ ਕੋਲ ਰਹਿਣ ਦਾ ਅਹਿਸਾਸ ਦੀ ਪ੍ਰਤੀਕ-ਉਜਾਗਰ ਸਿੰਘ

Wednesday, 30 September, 2015
ਤੇਰੇ ਬਿਨ ਪੁਸਤਕ ਸੁਰਿੰਦਰ ਕੌਰ ਬਾੜਾ ਦੀ ਕਵਿਤਾਵਾਂ ਦੀ ਪਹਿਲੀ ਪੁਸਤਕ ਹੈ ਪ੍ਰੰਤੂ ਇਸ ਪੁਸਤਕ ਵਿਚਲੇ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਤੋਂ ਉਸ ਦੇ ਪਿਆਰੇ ਦਾ ਹਮੇਸ਼ਾ ਕੋਲ ਰਹਿਣ ਦਾ ਅਹਿਸਾਸ ਪ੍ਰਤੀਤ ਹੁੰਦਾ ਹੈ। ਸੁਰਿੰਦਰ ਕੌਰ ਬਾੜਾ ਨੂੰ ਸਾਹਿਤਕ ਪ੍ਰੇਮ ਪਰਿਵਾਰਿਕ ਵਿਰਸੇ ਵਿਚੋਂ ਹੀ ਮਿਲਿਆ ਹੈ ਕਿਉਂਕਿ ਉਸਦੇ...

(ਕਹਾਣੀ) ਧਰਮਾਂ ਦੇ ਨਾਮ ਤੇ ਸਿਆਸੀ ਲੁੱਟ-ਹਰਮਿੰਦਰ ਸਿੰਘ ਭੱਟ

Friday, 25 September, 2015
ਮੈਂਂ ਪਿੰਡ ਦੇ ਬਸ ਅੱਡੇ ਤੇ ਬਸ ਦੀ ਉਡੀਕ ਕਰ ਰਿਹਾ ਸੀ ਕਿ ਅੱਡੇ ਤੇ ਬੈਠੇ ਪਿੰਡ ਦੇ ਹੀ ਬਜ਼ੁਰਗਾਂ ਤੇ ਨੌਜਵਾਨ ਵੀਰਾਂ ਵਿਚੋਂ ਕਰਤਾਰ ਸਿੰਘ ਦੀ ਉੱਚੀ ਆਵਾਜ਼ ਸੁਣ ਕੇ ਮੈਂ ਵੀ ਉਨ੍ਹਾਂ ਦੇ ਨੇੜੇ ਹੋ ਗਿਆ ਜੋ ਕਿ ਹਰਬੰਸ ਸਿੰਘ ਨੂੰ ਬੋਲ ਰਿਹਾ ਸੀ ਗੱਲ ਧਰਮ ਤੇ ਸਿਆਸਤੀ ਲੀਡਰਾਂ ਬਾਰੇ ਹੋ ਰਹੀ ਸੀ। ਅਸਲ ਵਿਚ  ...

ਕਹਾਣੀ ਪਛਤਾਵਾ - ਹਰਮਿੰਦਰ ਸਿੰਘ ਭੱਟ

Wednesday, 16 September, 2015
    ਰਾਜਵੀਰ ਆਪਣੀ ਘਰਵਾਲੀ ਰਮਨ ਨੂੰ ਪਸੰਦ ਨਹੀਂ ਕਰਦਾ ਸੀ ਇਹ ਗੱਲ ਨਹੀਂ ਕਿ ਉਹ ਸੋਹਣੀ ਨਹੀਂ ਸੀ ਅਸਲ ਵਿਚ ਉਸ ਦਾ ਸੰਬੰਧ ਉਸ ਦੀ ਕਾਲਜ ਤੋ ਨਾਲ ਪੜ•ਦੀ ਪਰਮਜੀਤ ਨਾਲ ਸੀ ਜੋ ਕਿ ਇੱਕੋ ਦਫ਼ਤਰ ਵਿਚ ਇਕੱਠੇ ਹੀ ਨੌਕਰੀ ਵੀ ਕਰ ਰਹੇ ਸਨ। ਰਿਸ਼ਤੇਦਾਰਾਂ ਤੇ ਘਰ ਦੇਆਂ ਦੇ ਦਬਾਅ ਤੇ ਉਸ ਦਾ ਵਿਆਹ ਰਮਨਦੀਪ ਨਾਲ ਕਰ...