ਕਹਾਣੀਆ

Thursday, 22 October, 2015
    ਸਪਨਜੋਤ ਬਹੁਤ ਖੁੱਸ ਸੀ ਉਸ ਨੂੰ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਮਿਲ ਗਈ ਸੀ ਮਨ ਹੀ ਮਨ ਵਿਚ ਅਰਮਾਨਾਂ ਦੇ ਮਹਿਲ ਉਸਾਰਨ ਲੱਗ ਪਈ ਸੀ, ਜਿਵੇਂ ਮਨ ਵਿਚ ਬੁਝੇ ਹੋਏ ਦੀਵਿਆਂ ਵਿਚ ਉਮੀਦ ਦੀਆਂ ਕਿਰਨਾਂ ਨੇ ਖੁੱਸੀਆਂ ਦਾ ਤੇਲ ਪਾ ਦਿੱਤਾ ਹੋਵੇ, ਪਰ ਉਹ ਹੈਰਾਨ ਵੀ ਸੀ ਕਿ ਇੰਟਰਵਿਊ ਲਈ ਉਮੀਦਵਾਰ ਤਾਂ ਹੋਰ ਵੀ ਬਹੁਤ...
ਜੇ ਕੁੜੀ ਹੁੰਦੀ ਆਹ ਦਿਨ ਤਾਂ ਨਾ ਵੇਖਣੇ ਪੈਂਦੇ

Friday, 14 December, 2012

ਜਿਨ੍ਹਾਂ ਦੇ ਕੁੜੀ ਨਹੀਂ ਹੁੰਦੀ, ਮੁੰਡੇ ਹੀ ਹੁੰਦੇ ਹਨ ਉਨ੍ਹਾਂ ਦੇ ਘਰਾਂ ਵਿਚੋਂ ਕੁਝ ਗੁਆਚਿਆ-ਗੁਆਚਿਆ ਜੇਹਾ ਜਾਪਦਾ ਹੁੰਦਾ, ਉਨ੍ਹਾਂ ਦੇ ਘਰਾਂ ਦੇ ਰੰਗ ਢੰਗ , ਬੋਲ-ਪਾਣੀ ਬੇ-ਇਤਬਾਰੇ ਜੇਹੇ ਹੋ ਜਾਂਦੇ। ਉਨ੍ਹਾਂ ਘਰਾਂ ਦੇ ਜੀਆਂ ਦੀ ਸੋਚਣੀ ਕੋਮਲ ਅਹਿਸਾਸਾਂ ਤੋਂ ਵੰਚਿਤ ਹੋ ਜਾਂਦੀ ਹੈ। ਧੀ ਭੈਣ, ਲੜਕੀ ਦੀ ਹੋਂਦ ਦੇ ਬਗੈਰ ਉਨ੍ਹਾਂ ਘਰਾਂ 'ਚੋਂ ਅਪਣੱਤ, ਸ਼ਿਸ਼ਟਾਚਾਰ... ਅੱਗੇ ਪੜੋ
ਰਾਜ਼ੀਨਾਮਾ

Tuesday, 20 November, 2012

ਗੱਲ ਪਾਣੀ ਦਾ ਵਾਰੀ ਤੋਂ ਵਿਗੜੀ। ਰਾਮਾ, ਸ਼ਾਮਾ ਦੋਵੇਂ ਭਰਾ , ਸਕੇ। ਗਊ ਸੁਭਾ, ਬੀਬੇ।ਦੋਨਾਂ ਦੀਆਂ ਜੋਗਾਂ ਦਰਸ਼ਨੀ। ਅੱਧੇ ਪਿੰਡ ਦੀ ਬਿਜਾਈ ਕਰਕੇ।ਰੱਜ ਕੇ ਪੈਸੇ। ਦੋ ਖੇਤ ਖ਼ਰੀਦ ਲਏ। ਸਸਤਾ ਸਮਾਂ ਸੀ। ਵਿਆਹੋ-ਵਰ੍ਹੇ ਗਏ। ਟੱਬਰੀਆਂ ਆਈਆਂ। ਰਿਸ਼ਤਾ ਤਿੜਕ ਗਿਆ, ਭਰਾਵਾਂ ਦਾ।ਵੱਡੇ ਨੇ ਹਵੇਲੀ ਸਾਂਭ ਲਈ , ਛੋਟੇ ਨੇ ਘਰ। ਪੰਜ-ਪੰਜ, ਛੇ-ਛੇ ਨਿਆਣੇ ਹੋਏ।ਮਾਂ ਚਲ ਵਸੀ। ਬੋਲੋਂ... ਅੱਗੇ ਪੜੋ
ਮਾਨਸਿਕ ਗਰੀਬੀ

Tuesday, 20 November, 2012

ਗੁਰਨਾਮ ਦਿਨ ਭਰ ਮੇਹਨਤ ਕਰਦਾ ਸੀ ਮਸਾਂ ਰੋਜ਼ੀ ਰੋਟੀ ਦਾ ਤੋਰਾ ਵੀ ਨਹੀਂ ਸੀ ਤੁਰ ਰਿਹਾ। ਰੋਜ਼ ਸਾਇਕਲ ਚੁੱਕ ਕੇ ਕੰਮ ਕਰਨ ਨਿਕਲ ਜਾਣਾ ਤੇ ਸਾਰੀ ਦਿਹਾੜੀ ਵਿੱਚ ਜੋ ਕੁਝ ਵੀ ਕਮਾਉਣਾ ਉਸ ਨਾਲ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਲੂਣ ਤੇਲ ਵੀ ਪੂਰਾ ਨਹੀਂ ਸੀ ਹੁੰਦਾ। ਦੂਰ ਦੂਰ ਤੱਕ ਕੰਮ ਕਰਨ ਲਈ ਸਾਇਕਲ ਤੇ ਜਾਣਾ। ਕਈ ਵਾਰ ਕੁਝ ਦੇਖਣਾ ਕੋਈ ਬੇਚਾਰਾ ਜਾਂ ਬੇਚਾਰੀ ਮੇਰੇ... ਅੱਗੇ ਪੜੋ
ਮਾਂ ਕਿੱਥੇ ਏਂ -ਤੇਰੇ ਸਾਰੇ ਹੀ ਬੂਟੇ ਸੁੱਕ ਗਏ ਹਨ - ਡਾ ਅਮਰਜੀਤ ਟਾਂਡਾ

Saturday, 10 November, 2012

ਮਾਂ ਕਿੱਥੇ ਏਂ -ਤੇਰੇ ਸਾਰੇ ਹੀ ਬੂਟੇ ਸੁੱਕ ਗਏ ਹਨ - ਡਾ ਅਮਰਜੀਤ ਟਾਂਡਾ ਇੱਕ ਘਰ ਹੁੰਦਾ ਸੀ ਪਿੰਡ -ਹੈ ਅਜੇ ਵੀ ਖੜ੍ਹਾ ਘਰ ਵਾਲਿਆਂ ਨੂੰ ਉਡੀਕਦਾ- ਰਸੋਈ ਸੀ -ਜਿੱਥੇ ਮਾਂ ਦੇ ਹੱਥਾਂ ਚ ਗੋਲ 2 ਰੰਗ ਬੇਰੰਗੀਆਂ ਰੋਟੀਆਂ ਦੀ ਕਲਾ ਉੱਸਰਦੀ ਸੀ- ਵਿਹੜੇ ਚ ਸੁਬਾ੍ਹ ਬਹਾਰੀ ਦਾ ਗੀਤ ਘੁੰਮਦਾ ਸੀ- ਨਿੱਤਅੱਧਸੁੱਤੀ ਲੋਕਾਈ ਨਾਲ ਚਾਟੀ ਚ ਸੰਗੀਤ ਜਨਮ ਲੈਂਦਾ ਸੀ -ਪਿਓਂਦੂ... ਅੱਗੇ ਪੜੋ
ਬੇਈਮਾਨ ਇਸ਼ਕ

Wednesday, 7 November, 2012

ਹਰ ਬੰਦੇ ਦੇ ਦਿਲ ਕੋਈ ਅਰਮਾਨ ਹੁੰਦਾ ਏ ਕੋਈ ਕਹਿ ਦਿੰਦਾ ਤੇ ਕਿਸੇ ਦਾ ਫਰਮਾਨ ਹੁੰਦਾ ਏ ਟੁੱਟ ਜਾਵੇ ਨਾ ਕਿਸੇ ਨਾ ਦਾ ਦਿਲ ਯਾਰੋ ਜਹਾਂਨ ਤੇ ਵਾਂਗ ਜਿਵੇ ਇਹ ਕੱਚ ਦਾ ਸਮਾਨ ਹੁੰਦਾ ਏ ਆਪਣੇ ਤੋ ਮਾੜੇ ਦਿਸਦੇ ਉਸ ਵੇਲੇ ਸਾਰੇ ਚੜੀ ਜਵਾਨੀ ਦਾ ਜਦੋਂ ਚੜਿਆ ਮਾਣ ਹੁੰਦਾ ਏ ਸੋਹਣੇ ਰੂਪ ਤੇ ਨਖਰਾ ਤਾਂ ਜਾਇਜ ਮੰਨੀਏ ਪਰ ਦੋਲਤ ਦਾ ਵੀ ਕਈਆਂ ਨੂੰ ਗੁਮਾਨ ਹੁੰਦਾ ਏ ਸੁਪਨੇ ਦੱਸ ਕੇ... ਅੱਗੇ ਪੜੋ
ਭਰੁਣ ਹਤਿੱਆ ਅਤੇ ਫੋਕਟ ਕਰਮਕਾਂਡਾ ਤੇ ਸੱਟ ਮਾਰਦੀ ਕਹਾਣੀ-ਸਰਾਧ- ਹਰਪ੍ਰੀਤ ਸਿੰਘ

Tuesday, 16 October, 2012

ਭਰੁਣ ਹਤਿੱਆ ਅਤੇ ਫੋਕਟ ਕਰਮਕਾਂਡਾ ਤੇ ਸੱਟ ਮਾਰਦੀ ਕਹਾਣੀ-ਸਰਾਧ-  ਹਰਪ੍ਰੀਤ ਸਿੰਘ      ਨੀ ਕੁੜ੍ਹੇ, ਅਜੇ ਤਿਆਰ ਨਹੀ ਹੋਈ, ਤੈਨੂੰ ਰਾਤੀਂ ਵੀ ਕਿਹਾ ਸੀ ਕਿ ਅੱਜ ਅਖੀਰਲਾ ਸਰਾਧ ਵੇ ਅਤੇ ਸੁਵਖਤੇ ਉਠਕੇ ਵਡੇ-ਵਡੇਰਿਆਂ ਨਮਿੱਤ ਕੁਝ ਰਸਦ-ਪਾਣੀ ਗੁਰਦੁਆਰੇ ਦੇਣਾ ਵੇ, ਅਜਕਲ ਤਾਂ 5 ਸਿੰਘ ਭਾਲਣੇ ਬੜੇ ਔਖੇ ਹੋਇ ਪਏ ਨੇ। ਤੁਸੀ ਹੋ ਆਉ ਬੇਬੇ ਜੀ, ਮੈਂ... ਅੱਗੇ ਪੜੋ
ਫੋਕਟ ਕਰਮਕਾਂਡਾਂ ਤੇ ਸੱਟ ਮਾਰਦੀ ਕਹਾਣੀ ਦੰਦ ਘਸਾਈ- ਹਰਪ੍ਰੀਤ ਸਿੰਘ

Tuesday, 16 October, 2012

ਫੋਕਟ ਕਰਮਕਾਂਡਾਂ ਤੇ ਸੱਟ ਮਾਰਦੀ ਕਹਾਣੀ ਦੰਦ ਘਸਾਈ- ਹਰਪ੍ਰੀਤ ਸਿੰਘ ਬਾਬਾ ਜੀ ਸਤਿ ਸ੍ਰਅਕਾਲ, ਅੱਜ ਸਾਡੇ ਘਰ ਸਵੇਰੇ 11 ਕੁ ਵਜੇ 5 ਸਿੰਘ ਆ ਜਾਇਓ ਜੇ, ਬੇਬੇ ਕਹਿੰਦੀ ਸੀ ਕਿ ਵਡੇਰਿਆਂ ਦਾ ਸਰਾਧ ਕਰਨਾਂ ਵੇ , ਇਹ ਕਹਿੰਦਾ ਹੋਇਆ ਗੁਰਦੇਵ ਕਾਰ ਸਟਾਰਟ ਕਰ ਜਾਣ ਲੱਗਾ । ਓ ਭਲਿਆ ਲੋਕਾ, ਜਰਾ ਰੁਕ ਕੇ ਗਲ ਸੁਣ , ਤੈਨੂੰ ਪਤਾ ਨਹੀ ਅੱਜ ਤਾਂ ਸਾਰੇ ਪਿੰਡ ਦੀ ਰੋਟੀ ਕੈਨੇਡਾ... ਅੱਗੇ ਪੜੋ
ਧੀ ਵੱਲੋਂ ਲਿਆ ਗਿਆ ਫ਼ੈਸਲਾ-ਦਲੇਰੀ-ਹਰਪ੍ਰੀਤ ਸਿੰਘ

Tuesday, 16 October, 2012

ਅੱਜ ਸੁਰਜੀਤ ਬਹੁਤ ਖੁਸ਼ ਸੀ, ਕਿਉਂਕਿ ਅੱਜ ਉਸ ਦੀ ਧੀ ਨੂੰ ਵੇਖਣ ਲਈ ਉਸ ਦਾ ਭਰਾ ਕੋਈ ਰਿਸ਼ਤਾ ਲਿਆ ਰਿਹਾ ਸੀ। ਅੱਜ ਸਵੇਰੇ ਤੜਕੇ ੳਠਕੇ ਹੀ ਉਸਨੇ ਸਾਫ-ਸਫਾਈ ਤੇ ਰਸੋਈ ਦਾ ਕੰਮ ਨਿਬੇੜ ਲਿਆ ਸੀ। ਪਰ ਅਜੇ ਤੱਕ ਉਸ ਦੀ ਧੀ ਕਰਮਬੀਰ ਨਹੀ ਉਠੀ ਸੀ। ਰਸੋਈ ਦਾ ਕੰਮਕਾਰ ਕਰਦੇ ਉਸਨੇ ਕਿਹਾ, ਨੀ ਕੁੜੀਏ ਉਠ ਜਾ , ਤੈਨੂੰ ਪਤਾ ਨਹੀ ਤੇਰੇ ਮਾਮੇ ਬਲਬੀਰ ਨੇ ਤੇਰੇ ਸਾਕ ਲਈ ਬੜਾ ਵਧੀਆ ਤੇ... ਅੱਗੇ ਪੜੋ
ਸੱਚੀ ਘਟਨਾ ਤੇ ਆਧਾਰਿਤ ਕਹਾਣੀ ‘ਜ਼ਮੀਰ’

Tuesday, 16 October, 2012

ਸੱਚੀ ਘਟਨਾ ਤੇ ਆਧਾਰਿਤ ਕਹਾਣੀ ‘ਜ਼ਮੀਰ’ ਇਸ ਕਲਜੁਗੀ ਸਮੇਂ ਵਿਚ ਚੰਗੇ ਤੋਂ ਚੰਗੇ ਬੰਦਿਆਂ ਦੀ ਜ਼ਮੀਰ ਵੀ ਜੁਆਬ ਦੇ ਜਾਂਦੀ ਹੈ, ਪਰ ਅਜਿਹੇ ਸਮੇਂ ਵਿਚ ਚੋਰਾਂ/ਡਕੈਤਾਂ ਦੀ ਵੀ ਕੋਈ ਜ਼ਮੀਰ ਹੁੰਦੀ ਹੈ ਇਹ ਬਾਤਾਂ ਪੁਰਾਣੇ ਬਜੁਰਗਾਂ ਤੋਂ ਸੁਣੀਂਦੀਆਂ ਸਨ ਪਰ ਵਿਸ਼ਵਾਸ਼ ਕਰਨਾ ਔਖਾ ਹੀ ਲਗਦਾ ਸੀ, ਪਰ ਇਸ ਇਕੱਵੀਂ ਸਦੀ ਵਿਚ ਇਕ ਅਜੇਹੀ ਘਟਨਾ ਵਾਪਰੀ ਜਿਸ ਨੂੰ ਕਹਾਣੀ... ਅੱਗੇ ਪੜੋ
ਖੂਨਦਾਨ-ਹਰਪ੍ਰੀਤ ਸਿੰਘ

Tuesday, 16 October, 2012

ਖੂਨਦਾਨ-ਹਰਪ੍ਰੀਤ ਸਿੰਘ    ਯਾਰ ਗੁਰਜੀਤ ਕਿੱਥੇ ਜਾ ਰਿਹਾ ਹੈ, ਰੁਕ ਮੈਂ ਵੀ ਤੇਰੇ ਨਾਲ ਚਲਦਾ ਹਾਂ। ਇਹ ਕਹਿੰਦਾ ਹੋਇਆ ਉਸ ਦਾ ਮਿਤੱਰ ਅਮਰੀਕ, ਅਪਣੇ ਮਿਤੱਰ ਦੇ ਨਾਲ ਹੋ ਲਿਆ।  ਯਾਰ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਰੈਡ ਕਰਾਸ ਵਲੋਂ ਖੂਨਦਾਨ ਕੈਂਪ ਲਗ ਰਿਹਾ ਹੈ। ਮੈਂ ਖੂਨਦਾਨ ਕਰਣ ਚਲਿਆ ਸੀ, ਚੰਗਾ ਹੋਇਆ ਇਸ ਮਹਾਕੁੰਭ ਵਿੱਚ ਤੇਰਾ ਵੀ ਹਿੱਸਾ... ਅੱਗੇ ਪੜੋ

Pages

ਤੇਰੇ ਬਿਨ ਪੁਸਤਕ ਹਮੇਸ਼ਾ ਕੋਲ ਰਹਿਣ ਦਾ ਅਹਿਸਾਸ ਦੀ ਪ੍ਰਤੀਕ-ਉਜਾਗਰ ਸਿੰਘ

Wednesday, 30 September, 2015
ਤੇਰੇ ਬਿਨ ਪੁਸਤਕ ਸੁਰਿੰਦਰ ਕੌਰ ਬਾੜਾ ਦੀ ਕਵਿਤਾਵਾਂ ਦੀ ਪਹਿਲੀ ਪੁਸਤਕ ਹੈ ਪ੍ਰੰਤੂ ਇਸ ਪੁਸਤਕ ਵਿਚਲੇ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਤੋਂ ਉਸ ਦੇ ਪਿਆਰੇ ਦਾ ਹਮੇਸ਼ਾ ਕੋਲ ਰਹਿਣ ਦਾ ਅਹਿਸਾਸ ਪ੍ਰਤੀਤ ਹੁੰਦਾ ਹੈ। ਸੁਰਿੰਦਰ ਕੌਰ ਬਾੜਾ ਨੂੰ ਸਾਹਿਤਕ ਪ੍ਰੇਮ ਪਰਿਵਾਰਿਕ ਵਿਰਸੇ ਵਿਚੋਂ ਹੀ ਮਿਲਿਆ ਹੈ ਕਿਉਂਕਿ ਉਸਦੇ...

(ਕਹਾਣੀ) ਧਰਮਾਂ ਦੇ ਨਾਮ ਤੇ ਸਿਆਸੀ ਲੁੱਟ-ਹਰਮਿੰਦਰ ਸਿੰਘ ਭੱਟ

Friday, 25 September, 2015
ਮੈਂਂ ਪਿੰਡ ਦੇ ਬਸ ਅੱਡੇ ਤੇ ਬਸ ਦੀ ਉਡੀਕ ਕਰ ਰਿਹਾ ਸੀ ਕਿ ਅੱਡੇ ਤੇ ਬੈਠੇ ਪਿੰਡ ਦੇ ਹੀ ਬਜ਼ੁਰਗਾਂ ਤੇ ਨੌਜਵਾਨ ਵੀਰਾਂ ਵਿਚੋਂ ਕਰਤਾਰ ਸਿੰਘ ਦੀ ਉੱਚੀ ਆਵਾਜ਼ ਸੁਣ ਕੇ ਮੈਂ ਵੀ ਉਨ੍ਹਾਂ ਦੇ ਨੇੜੇ ਹੋ ਗਿਆ ਜੋ ਕਿ ਹਰਬੰਸ ਸਿੰਘ ਨੂੰ ਬੋਲ ਰਿਹਾ ਸੀ ਗੱਲ ਧਰਮ ਤੇ ਸਿਆਸਤੀ ਲੀਡਰਾਂ ਬਾਰੇ ਹੋ ਰਹੀ ਸੀ। ਅਸਲ ਵਿਚ  ...

ਕਹਾਣੀ ਪਛਤਾਵਾ - ਹਰਮਿੰਦਰ ਸਿੰਘ ਭੱਟ

Wednesday, 16 September, 2015
    ਰਾਜਵੀਰ ਆਪਣੀ ਘਰਵਾਲੀ ਰਮਨ ਨੂੰ ਪਸੰਦ ਨਹੀਂ ਕਰਦਾ ਸੀ ਇਹ ਗੱਲ ਨਹੀਂ ਕਿ ਉਹ ਸੋਹਣੀ ਨਹੀਂ ਸੀ ਅਸਲ ਵਿਚ ਉਸ ਦਾ ਸੰਬੰਧ ਉਸ ਦੀ ਕਾਲਜ ਤੋ ਨਾਲ ਪੜ•ਦੀ ਪਰਮਜੀਤ ਨਾਲ ਸੀ ਜੋ ਕਿ ਇੱਕੋ ਦਫ਼ਤਰ ਵਿਚ ਇਕੱਠੇ ਹੀ ਨੌਕਰੀ ਵੀ ਕਰ ਰਹੇ ਸਨ। ਰਿਸ਼ਤੇਦਾਰਾਂ ਤੇ ਘਰ ਦੇਆਂ ਦੇ ਦਬਾਅ ਤੇ ਉਸ ਦਾ ਵਿਆਹ ਰਮਨਦੀਪ ਨਾਲ ਕਰ...