ਕਹਾਣੀਆ

Thursday, 22 October, 2015
    ਸਪਨਜੋਤ ਬਹੁਤ ਖੁੱਸ ਸੀ ਉਸ ਨੂੰ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਮਿਲ ਗਈ ਸੀ ਮਨ ਹੀ ਮਨ ਵਿਚ ਅਰਮਾਨਾਂ ਦੇ ਮਹਿਲ ਉਸਾਰਨ ਲੱਗ ਪਈ ਸੀ, ਜਿਵੇਂ ਮਨ ਵਿਚ ਬੁਝੇ ਹੋਏ ਦੀਵਿਆਂ ਵਿਚ ਉਮੀਦ ਦੀਆਂ ਕਿਰਨਾਂ ਨੇ ਖੁੱਸੀਆਂ ਦਾ ਤੇਲ ਪਾ ਦਿੱਤਾ ਹੋਵੇ, ਪਰ ਉਹ ਹੈਰਾਨ ਵੀ ਸੀ ਕਿ ਇੰਟਰਵਿਊ ਲਈ ਉਮੀਦਵਾਰ ਤਾਂ ਹੋਰ ਵੀ ਬਹੁਤ...
ਧੀ ਵੱਲੋਂ ਪਿਓ ਨੂੰ ਹਲੂਨਾ-ਤਰਕੀਬ-ਹਰਪ੍ਰੀਤ ਸਿੰਘ

Tuesday, 16 October, 2012

ਧੀ ਵੱਲੋਂ ਪਿਓ ਨੂੰ ਹਲੂਨਾ-ਤਰਕੀਬ-ਹਰਪ੍ਰੀਤ ਸਿੰਘ ਤੇਨੂੰ ਸੁਣਿਆਂ ਨੀਂ........ਮੈਂ ਕਦੋਂ ਦਾ ਗਿਲਾਸ ਮੰਗ ਰਿਹਾ ਹਾਂ ਤੇ ਤੂੰ ਕੰਨਾਂ ਵਿਚ ਰੂੰ ਦੇ ਕੇ ਪਈ ਏ। ਤੈਨੂੰ ਕਿੰਨੀ ਵਾਰ ਕਿਹਾ ਹੈ, ਕਿ ਜਦੋਂ ਮੈਂ ਆਵਾਂ ਗਲਾਸ, ਸਲਾਦ ਮੇਰੇ ਅੱਗੇ ਮੇਜ ’ਤੇ ਪਿਆ ਹੋਣਾ ਚਾਹੀਦਾ ਹੈ। ਪਰ ਨਾਲਾਇਕ ਜਿਹੀ....., ਤੈਨੂੰ ਕੋਈ ਅਸਰ ਹੀ ਨਹੀਂ। ਕਿਦਾਂ ਫਿੱਟੀ ਪਈ ਏਂ ਖਾ ਖਾ ਕੇ... ਅੱਗੇ ਪੜੋ
ਧੀ ਵੱਲੋਂ ਪਿਓ ਨੂੰ ਹਲੂਨਾ ਮਿੰਨੀ ਕਹਾਣੀ ਸਬਕ-ਹਰਪ੍ਰੀਤ ਸਿੰਘ.

Tuesday, 16 October, 2012

ਧੀ ਵੱਲੋਂ ਪਿਓ ਨੂੰ ਹਲੂਨਾ ਮਿੰਨੀ ਕਹਾਣੀ ਸਬਕ ਬਲਕਾਰ ਫੈਕਟਰੀ ਵਿਚ ਕੰਮ ਕਰਦਾ ਸੀ, ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੋਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ੍ਹਾਈ ਵੀ ਕਿਸੇ ਕਾਰਣ ਵਿੱਚ ਹੀ... ਅੱਗੇ ਪੜੋ
ਤੈਨੂੰ ਝੋਲੀ ਪਾਉਣਾਂ ਰੱਬ ਕੋਲੋ-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ

Saturday, 28 July, 2012

ਤੈਨੂੰ ਭੁੱਲਣਾਂ ਤਾ ਅਸੀਂ ਕੀ ਸੀ, ਤੈਨੂੰ ਰੱਬ ਮੰਨ ਬੈਠੇ ਹਾਂ। ਤੈਨੂੰ ਦਿਲੋਂ ਕੱਢਣਾਂ ਤਾਂ ਕੀ ਸੀ, ਤੇਰੀ ਜੋਤ ਜਗਾ ਬੈਠੇ ਹਾਂ। ਤੈਨੂੰ ਤੂੰ ਦੱਸ ਛੱਡ ਦਿੰਦੇ ਕਿਵੇਂ ਆਪਣਾਂ ਦਿਲ ਦੇ ਬੈਠੇ ਹਾਂ। ਤੈਨੂੰ ਪਿਆਰ ਕੀਤਾ ਰੱਜ ਕੇ ਅਸੀਂ ਆਪਣਾਂ ਬੱਣਾਂ ਬੈਠੇ ਹਾਂ। ਮੈਨੂੰ ਹੀਰਾ ਲੱਭਾ ਦਿਲ ਦੇ ਕੇ ਮੁੰਦਰੀ ਵਾਂਗ ਜੜਾਂ ਬੈਠੇ ਹਾਂ। ਸਤਵਿੰਦਰ ਗੁਲਾਬ ਵਰਗੇ ਤੈਨੂੰ ਦਿਲ... ਅੱਗੇ ਪੜੋ
ਸੱਚੀ ਘਟਨਾ ਤੇ ਆਧਾਰਿਤ ਕਹਾਣੀ ‘ਜ਼ਮੀਰ’

Wednesday, 18 July, 2012

ਇਸ ਕਲਜੁਗੀ ਸਮੇਂ ਵਿਚ ਚੰਗੇ ਤੋਂ ਚੰਗੇ ਬੰਦਿਆਂ ਦੀ ਜ਼ਮੀਰ ਵੀ ਜੁਆਬ ਦੇ ਜਾਂਦੀ ਹੈ, ਪਰ ਅਜਿਹੇ ਸਮੇਂ ਵਿਚ ਚੋਰਾਂ/ਡਕੈਤਾਂ ਦੀ ਵੀ ਕੋਈ ਜ਼ਮੀਰ ਹੁੰਦੀ ਹੈ ਇਹ ਬਾਤਾਂ ਪੁਰਾਣੇ ਬਜੁਰਗਾਂ ਤੋਂ ਸੁਣੀਂਦੀਆਂ ਸਨ ਪਰ ਵਿਸ਼ਵਾਸ਼ ਕਰਨਾ ਔਖਾ ਹੀ ਲਗਦਾ ਸੀ, ਪਰ ਇਸ ਇਕੱਵੀਂ ਸਦੀ ਵਿਚ ਇਕ ਅਜੇਹੀ ਘਟਨਾ ਵਾਪਰੀ ਜਿਸ ਨੂੰ ਕਹਾਣੀ ਰੂਪ ਵਿਚ ਤੁਹਾਡੇ ਨਾਲ ਸਾਂਝੀ ਕਰਨ ਦਾ ਉਪਰਾਲਾ ਕੀਤਾ ਹੈ।... ਅੱਗੇ ਪੜੋ
ਸੇਵਾ ਜਾਂ ਪੈਸਾ

Tuesday, 6 September, 2011

ਸੇਵਾ ਜਾਂ ਪੈਸਾ ਬਾਬਾ ਜੀ ਲੰਗਰ ਪਕਾਉਣ ਵਾਲਿਆਂ ਨੂੰ,ਲੰਗਰ ਦੇ ਜੂਠੇ ਬਰਤਨ ਸਾਫ਼ ਕਰਨ ਵਾਲਿਆਂ ਨੂੰ,ਗੁਰੂ ਮਹਾਂਰਾਜ ਦੀ ਜੀ ਹਜ਼ੂਰੀ ਕਰਨ ਵਾਲਿਆਂ ਨੂੰ ਜਾਂ ਫਿਰ ਜੋੜੇ ਸਾਫ਼ ਕਰਨ ਵਾਲਿਆਂ ਨੂੰ ਨਹੀਂ ਮਿਲਦੀ ਕੁਰਸੀ ਤੇ ਬੈਠ ਕੇ ਸੇਵਾ ਕਰਨ ਦੀ ਸੇਵਾ!ਸੁਖਦੀਪ ਸਿਹਾਂ ਇਹ ਕੀ ਕਹਿ ਰਿਹਾਂ ਤੂੰ ਮੇਰੇ ਕੁਝ ਸਮਝ ਨਹੀਂ ਆ ਰਿਹਾ।ਬਾਬਾ ਜੀ ਮੈਂ ਕਹਿ ਰਿਹਾਂ! ਆਹ ਕੁਰਸੀਆਂ ਤੇ ਬੈਠ ਕੇ... ਅੱਗੇ ਪੜੋ
ਮੈਂ ਇੰਡੀਆ ਜਾਣਾ ! ਪਲੀਜ਼ - ਸੁਖਵੀਰ ਸਿੰਘ ਸੰਧੂ ਪੈਰਿਸ

Friday, 1 July, 2011

ਮੈਨੂੰ ਵਾਪਸ ਭੇਜ ਦੇਵੋ, ਮੈਂ ਇਥੇ ਨਹੀ ਰਹਿਣਾ, ਪਲੀਜ਼ ਪਲੀਜ਼ ! ਪੁਲੀਸ ਸਟੇਸ਼ਨ ਦੇ ਕਾਉਟਰ ਉਪਰ ਪਿੰਕੀ ਸਿਰ ਮਾਰ ਕੇ ਉਖੜੇ ਸਾਹਾਂ ਵਿੱਚ ਰੋਦੀ ਵਾਰ ਵਾਰ ਕਹਿ ਰਹੀ ਸੀ।(ਕਾਲਮ ਕਾਲਮ ਰਿਸਤੇ ਕਾਲਮ) ਧੀਰਜ਼ ਧੀਰਜ਼ ਜਰਾ ਧੀਰਜ਼ ਰੱਖੋ, ਫਰੈਂਚ ਬੋਲੀ ਵਿੱਚ ਪੁਲੀਸ ਵਾਲੀ ਗੋਰੀ ਨੇ ਇੱਕੋ ਹੀ ਸਾਹ ਵਿੱਚ ਕਹਿ ਕੇ ਸਾਹਮਣੀ ਪਈ ਕੁਰਸੀ ਵੱਲ ਬੈਠਣ ਦਾ ਇਸ਼ਾਰਾ ਕੀਤਾ। ਨੋ ਪਾਰਲੇ ਫਰਾਸੇ... ਅੱਗੇ ਪੜੋ
ਰਿਣ ਪਿੱਤਰਾਂ ਦਾ-ਬਲਜਿੰਦਰ ਕੋਟਭਾਰਾ

Wednesday, 25 May, 2011

ਦੇਬੂ ਦਾ ਪਿਓ ਸਖਤ ਬਿਮਾਰ ਰਹਿਣ ਬਾਅਦ ਪਰਲੋਕ ਸਿਧਾਰ ਗਿਆ। ਜਦ ਉਸ ਦੇ ਫੁੱਲ ਚੁਗਣ ਤੋਂ ਬਾਅਦ ਸਾਧਾਰਨ ਪਾਠ ਰਖਾਇਆ ਤਾਂ ਗੁਰਦੁਆਰੇ ਦਾ ਭਾਈ ਜੀ ਉਸ ਨੂਸ਼ ਇੱਕ ਪਾਸੇ ਲੈ ਗਿਆ ਪਾਠ ਦੇ ਭੋਗ ਤੱਕ ਸਾਰੀ ਜ਼ਿੰਮੇਵਾਰੀ ਮੇਰੀ, ਸਾਰਾ ਕੁਝ ਗੁਰਮਤ ਮਰਿਆਦਾ ਅਨੁਸਾਰ ਕਰਾਂਗਾ, ਪਰ ਐਤਕੀਂ ਕੱਚ ਨਾ ਰਹੇ, ਨਹੀਂ ਤਾਂ ਸਰੀਕਾਂ ਚ ਨੱਕ ਵੱਢਿਆ ਜਾਊ! ਲੋਕ ਆਖਣਗੇ, ਜਾਇਦਾਦ ਕਿਵੇਂ ਸਾਂਭ ਲਈ... ਅੱਗੇ ਪੜੋ
ਸ਼ੁਕਰਾਨਾ-ਕੇਸਰ ਸਿੰਘ ਆਜਿਜ਼

Wednesday, 25 May, 2011

ਇੱਕ ਵਾਰ ਇੱਕ ਬੁੱਢੀ ਵਿਧਵਾ ਪ੍ਰੇਮ ਕੌਰ ਦਾ ਇੱਕੋ-ਇੱਕ ਨੌਜਵਾਨ ਪੁੱਤਰ ਕਰਮ ਸਿੰਘ ਆਪਣੇ ਭਈਏ ਸਮੇਤ ਟਰਾਲੀ ਵਿੱਚ ਕਣਕ ਲੱਦ ਕੇ ਸ਼ਹਿਰ ਵੇਚਣ ਜਾ ਰਿਹਾ ਸੀ।ਬਦਕਿਸਮਤੀ ਨੂੰ ਰਾਹ ਵਿੱਚ ਉਨ੍ਹਾਂ ਦੇ ਟਰੈਕਟਰ-ਟਰਾਲੀ ਦਾ ਇੱਕ ਟਰੱਕ ਨਾਲ ਐਕਸੀਡੈਂਟ ਹੋ ਗਿਆ। ਪਿੰਡ ਦੇ ਇੱਕ ਬੰਦੇ ਨੇ, ਜੋ ਸ਼ਹਿਰ ਤੋਂ ਆ ਰਿਹਾ ਸੀ, ਪਿੰਡ ਆ ਕੇ ਪ੍ਰੇਮ ਕੌਰ ਨੂਸ਼ ਬੜੇ ਦੁਖੀ ਹਿਰਦੇ ਨਾਲ ਇਸ ਘਟਨਾ... ਅੱਗੇ ਪੜੋ
ਸਾਂਝ - ਵਿਵੇਕ

Wednesday, 25 May, 2011

ਨਾ ਮੰਮੀ, ਨਾ ਮਾਰੀ ਦਸ ਕੁ ਸਾਲ ਦੇ ਭੋਲੂ ਨੇ ਆਪਣੀ ਮੰਮੀ ਅੱਗੇ ਹੱਥ ਜੋੜਦਿਆਂ ਕਿਹਾ। ਨਹੀਂ, ਮੈਂ ਤੈਨੂੰ ਹੁਣੇ ਦੱਸਦੀ ਆਂ। ਹੁਣ ਖੇਡੇਂਗਾ ਉਹਦੇ ਨਾਲ ? ਕਹਿਦਿਆਂ ਊਸ਼ਾ ਦੇਵੀ ਨੇ ਸੋਟੀ ਮੁੰਡੇ ਦੇ ਗਿੱਟਿਆਂ ਉਤੇ ਦੇ ਮਾਰੀ।      ਸੋਟੀ ਵੱਜਦਿਆਂ ਹੀ ਭੋਲੂ ਦੀ ਚੀਕ ਨਿਕਲ ਗਈ। ਊਸ਼ਾ ਦੇਵੀ ਨੇ ਫਿਰ ਤੋਂ ਸੋਟੀ ਮਾਰਨ ਲਈ ਹੱਥ ਚੁੱਕਿਆ ਹੀ ਸੀ ਕਿ ਉਸ ਦੇ ਪਤੀ ਪਸ਼ਡਤ ਕ੍ਰਿਸ਼ਨ... ਅੱਗੇ ਪੜੋ
ਸ਼ਰਧਾ ਤੇ ਬੇਵਾਸਤਗੀ - ਜੰਗ ਬਹਾਦਰ ਸਿੰਘ ਘੁੰਮਣ

Wednesday, 25 May, 2011

ਆਵਾਰਾ ਬਿਮਾਰ ਬੁੱਢੀ ਗਊ ਸ਼ਹਿਰ ਦੀ ਇਕ ਬਸਤੀ ਦੀ ਗਲੀ ਦੇ ਐਨ ਵਿਚਕਾਰ ਪਈ ਹੈ।ਮੁਹੱਲੇ ਦੇ ਰੱਜੇ-ਪੁੱਜੇ, ਅੱਠ-ਦਸ ਬਾਸ਼ਿੰਦੇ ਉਸ ਦੇ ਦੁਆਲੇ ਚਿਹਰੇ ਲਟਕਾਈ ਖੜੇ ਹਨ।ਉਹ ਚਿੰਤਾ ਚ ਡੁੱਬੇ ਹਨ।ਸਰਦੀ ਹੈ।ਇਕ ਨੇ ਉਸ ਤੇ ਬੋਰੀਆਂ ਦਾ ਝੁੱਲ ਲਿਆ ਪਾਇਆ ਹੈ।ਇਕ ਨੇ ਲਾਗੇ ਧੂਣੀ ਬਾਲ ਦਿੱਤੀ। ਉਸ ਦੇ ਮੂਹ ਲਾਗੇ ਪਈ ਛਟਾਲੇ ਦੀ ਪੰਡ ਕਿਸੇ ਦੀ ਇਸ ਪਸ਼ੂ ਪ੍ਰਤੀ ਸ਼ਰਧਾ ਦੀ ਗਵਾਹੀ ਹੈ। ਇਕ... ਅੱਗੇ ਪੜੋ

Pages

ਤੇਰੇ ਬਿਨ ਪੁਸਤਕ ਹਮੇਸ਼ਾ ਕੋਲ ਰਹਿਣ ਦਾ ਅਹਿਸਾਸ ਦੀ ਪ੍ਰਤੀਕ-ਉਜਾਗਰ ਸਿੰਘ

Wednesday, 30 September, 2015
ਤੇਰੇ ਬਿਨ ਪੁਸਤਕ ਸੁਰਿੰਦਰ ਕੌਰ ਬਾੜਾ ਦੀ ਕਵਿਤਾਵਾਂ ਦੀ ਪਹਿਲੀ ਪੁਸਤਕ ਹੈ ਪ੍ਰੰਤੂ ਇਸ ਪੁਸਤਕ ਵਿਚਲੇ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਤੋਂ ਉਸ ਦੇ ਪਿਆਰੇ ਦਾ ਹਮੇਸ਼ਾ ਕੋਲ ਰਹਿਣ ਦਾ ਅਹਿਸਾਸ ਪ੍ਰਤੀਤ ਹੁੰਦਾ ਹੈ। ਸੁਰਿੰਦਰ ਕੌਰ ਬਾੜਾ ਨੂੰ ਸਾਹਿਤਕ ਪ੍ਰੇਮ ਪਰਿਵਾਰਿਕ ਵਿਰਸੇ ਵਿਚੋਂ ਹੀ ਮਿਲਿਆ ਹੈ ਕਿਉਂਕਿ ਉਸਦੇ...

(ਕਹਾਣੀ) ਧਰਮਾਂ ਦੇ ਨਾਮ ਤੇ ਸਿਆਸੀ ਲੁੱਟ-ਹਰਮਿੰਦਰ ਸਿੰਘ ਭੱਟ

Friday, 25 September, 2015
ਮੈਂਂ ਪਿੰਡ ਦੇ ਬਸ ਅੱਡੇ ਤੇ ਬਸ ਦੀ ਉਡੀਕ ਕਰ ਰਿਹਾ ਸੀ ਕਿ ਅੱਡੇ ਤੇ ਬੈਠੇ ਪਿੰਡ ਦੇ ਹੀ ਬਜ਼ੁਰਗਾਂ ਤੇ ਨੌਜਵਾਨ ਵੀਰਾਂ ਵਿਚੋਂ ਕਰਤਾਰ ਸਿੰਘ ਦੀ ਉੱਚੀ ਆਵਾਜ਼ ਸੁਣ ਕੇ ਮੈਂ ਵੀ ਉਨ੍ਹਾਂ ਦੇ ਨੇੜੇ ਹੋ ਗਿਆ ਜੋ ਕਿ ਹਰਬੰਸ ਸਿੰਘ ਨੂੰ ਬੋਲ ਰਿਹਾ ਸੀ ਗੱਲ ਧਰਮ ਤੇ ਸਿਆਸਤੀ ਲੀਡਰਾਂ ਬਾਰੇ ਹੋ ਰਹੀ ਸੀ। ਅਸਲ ਵਿਚ  ...

ਕਹਾਣੀ ਪਛਤਾਵਾ - ਹਰਮਿੰਦਰ ਸਿੰਘ ਭੱਟ

Wednesday, 16 September, 2015
    ਰਾਜਵੀਰ ਆਪਣੀ ਘਰਵਾਲੀ ਰਮਨ ਨੂੰ ਪਸੰਦ ਨਹੀਂ ਕਰਦਾ ਸੀ ਇਹ ਗੱਲ ਨਹੀਂ ਕਿ ਉਹ ਸੋਹਣੀ ਨਹੀਂ ਸੀ ਅਸਲ ਵਿਚ ਉਸ ਦਾ ਸੰਬੰਧ ਉਸ ਦੀ ਕਾਲਜ ਤੋ ਨਾਲ ਪੜ•ਦੀ ਪਰਮਜੀਤ ਨਾਲ ਸੀ ਜੋ ਕਿ ਇੱਕੋ ਦਫ਼ਤਰ ਵਿਚ ਇਕੱਠੇ ਹੀ ਨੌਕਰੀ ਵੀ ਕਰ ਰਹੇ ਸਨ। ਰਿਸ਼ਤੇਦਾਰਾਂ ਤੇ ਘਰ ਦੇਆਂ ਦੇ ਦਬਾਅ ਤੇ ਉਸ ਦਾ ਵਿਆਹ ਰਮਨਦੀਪ ਨਾਲ ਕਰ...