ਕਹਾਣੀਆ

Thursday, 22 October, 2015
    ਸਪਨਜੋਤ ਬਹੁਤ ਖੁੱਸ ਸੀ ਉਸ ਨੂੰ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਮਿਲ ਗਈ ਸੀ ਮਨ ਹੀ ਮਨ ਵਿਚ ਅਰਮਾਨਾਂ ਦੇ ਮਹਿਲ ਉਸਾਰਨ ਲੱਗ ਪਈ ਸੀ, ਜਿਵੇਂ ਮਨ ਵਿਚ ਬੁਝੇ ਹੋਏ ਦੀਵਿਆਂ ਵਿਚ ਉਮੀਦ ਦੀਆਂ ਕਿਰਨਾਂ ਨੇ ਖੁੱਸੀਆਂ ਦਾ ਤੇਲ ਪਾ ਦਿੱਤਾ ਹੋਵੇ, ਪਰ ਉਹ ਹੈਰਾਨ ਵੀ ਸੀ ਕਿ ਇੰਟਰਵਿਊ ਲਈ ਉਮੀਦਵਾਰ ਤਾਂ ਹੋਰ ਵੀ ਬਹੁਤ...
ਸਾਧ ਮਨ ਦੀਆਂ ਬੁੱਝਦਾ ਹੈ - ਸਤਵਿੰਦਰ ਕੌਰ ਸੱਤੀ (ਕੈਲਗਰੀ)

Saturday, 23 April, 2011

ਸਾਧ ਮਨ ਦੀਆਂ ਬੁੱਝਦਾ ਹੈ, ਤਾਂਹੀਂ ਤਾਂ ਸਾਧ ਕੋਲ ਲੋਕ ਜਾਂਦੇ ਹਾਂ। ਹੁਣ ਆਪੇ ਦੱਸੋਂ ਜੇ ਪਤਾ ਹੀ ਹੈ, ਸਾਡੇ ਮਨ ਵਿੱਚ ਕੀ  ਹੈ  ? ਸਾਧ ਤੋਂ ਜਰੂਰੀ ਪੁੱਛਣ ਜਾਣਾਂ ਹੈ। ਅਗਰ ਕੋਈ ਸਾਧ ਗਿਆਨ ਦੀ ਗੱਲ ਕਰਦਾ ਹੈ। ਤਾਂ ਮਨ ਲੈਂਦੇ ਹਾਂ। ਉਸ ਕੋਲ ਜਰੂਰ ਜਾਣਾਂ ਚਾਹੀਦਾ ਹੈ। ਮਨ ਵਿੱਚ ਹੁੰਦਾ ਹੀ ਕੀ ਹੈ ?  ਕੁਆਰੇ ਹਾਂ ਤਾਂ ਪੜ੍ਹਾਈ ਦਾ ਫ਼ਿਕਰ ਹੁੰਦਾ ਹੈ। ਖਾਣ-ਪੀਣ ਦੀ ਮੌਜ਼... ਅੱਗੇ ਪੜੋ
ਐਚਕਨ (ਪੰਜਾਬੀ ਕਹਾਣੀ) ਲਾਲ ਸਿੰਘ

Tuesday, 19 April, 2011

ਅੱਜ ਦੇ ਅਖ਼ਬਾਰਾਂ  ‘ਚ ਮੇਰੀ ਅੰਤਮ ਅਰਦਾਸ ਦਾ ਇਸ਼ਤਿਹਾਰ ਛਾਪਿਆ । ਕਿਸੇ ‘ਚ ਦੋ ਕਾਲਮੀ ,ਕਿਸੇ  ‘ਚ ਚਾਰ ਕਾਲਮੀ । ‘ ਪਾਠ ਦਾ ਭੋਗ ‘ ਦੇ ਸਿਰਲੇਖ ਹੇਠ ਸਭ ਦੀ ਇਬਾਰਤ  ਇਕੋ - ‘ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਮੁੱਖਜੀਤ ਸਿੰਘ ਜੀ ਸ਼ਾਹੀ ( ਜ਼ੈਲਦਾਰ ) ਸੇਵਾ ਮੁਕਤ ਪੰਜਾਬੀ ਅਧਿਆਪਕ ਜੋ... ਅੱਗੇ ਪੜੋ
ਬਰਫ ਤੇ ਸ਼ੀਸ਼ਾ- ਸੁਖਚੈਨ ਸਿੰਘ ਭੰਡਾਰੀ

Thursday, 31 March, 2011

ਖਬਰਦਾਰ....... ਜਾਗਦੇ ਰਹਿਣਾ।.ਰਾਤ ਦੇ ਦੋ ਵਜ ਰਹੇ ਹਨ।ਸੜਕ ਦਾ ਚੌਕੀਦਾਰ ਅੱਗੇ ਨਿਕਲ ਗਿਆ ਹੈ।ਮੈਂ ਜਾਗ ਰਿਹਾ ਹਾਂ। ਉਂਜ ਤਾਂ ਬਿਸਤਰੇ ’ਤੇ ਦਸ ਵਜੇ ਹੀ ਲੇਟ ਗਿਆ ਸਾਂ ਫਿਰ ਵੀ ਨੀਂਦ ਅਜੇ ਤੱਕ ਨਹੀਂ ਆਈ।ਲੱਖ ਚਾਹਿਆ ਕਿ ਸੌਂ ਜਾਵਾਂ,ਪਰ ਬੱਸ ਕਰਵਟਾਂ ਹੀ ਕਰਵਟਾਂ।ਦੂਰ ਜੇਲ੍ਹ ਦੇ ਘੰਟੇ ਨੇ ਦੋ ਵੱਜਣ ਦਾ ਖਿਆਲ ਕਰਾ ਦਿੱਤਾ ਹੈ।ਇਸ ਘੰਟੇ ਦੀ ਆਵਾਜ਼ ਜੀਕਣ ਪਾਰਾ ਬਣ ਮੇਰੀ... ਅੱਗੇ ਪੜੋ
ਬੰਦਿਆਂ ਆਲੀ ਗੱਲ-ਜਗਮੀਤ ਸਿੰਘ ਪੰਧੇਰ

Thursday, 31 March, 2011

ਸਿਰ ਵੱਢਵਾਂ ਵੈਰ ਸੀ,ਸੰਗਰੂਰ ਜ਼ਿਲੇ ਦੇ ਪਿੰਡ ਕੌਹਰੀਆਂ ਦੇ ਸਰਦਾਰ ਜੰਗੀਰ ਸਿਉਂ ਅਤੇ ਬਹਾਦਰ ਅਲੀ ਵਿਚਕਾਰ।ਕੋਈ ਵੀ ਇੱਕ ਦੂਜੇ ਤੋਂ ਘੱਟ ਨਹੀਂ ਸੀ ਕਹਾਉਂਦਾ।ਜੇ ਜੰਗੀਰ ਸਿਉਂ ਮੁਰੱਬਿਆਂ ਦੇ ਸਿਰ’ਤੇ ਸਰਦਾਰ ਕਹਾਉਂਦਾ ਤਾਂ ਬਹਾਦਰ ਅਲੀ ਜ਼ਮੀਨ ਦੇ ਨਾਲ ਨਾਲ ਡੰਗਰਾਂ ਦੇ ਵਪਾਰ ਦਾ ਬਾਦਸ਼ਾਹ ਕਹਾਉਂਦਾ ਸੀ।ਜੇਕਰ ਇਲਾਕੇ ਵਿੱਚ ਜੰਗੀਰ ਸਿਉਂ ਦੇ ਨਾਉਂ ਦਾ ਡੰਕਾ ਵੱਜਦਾ ਸੀ ਤਾਂ... ਅੱਗੇ ਪੜੋ
ਜੇ ਕੁੜੀ ਹੋਈ ਤਾਂ......ਚੰਦ ਸਿੰਘ

Thursday, 31 March, 2011

ਮਾਸੀ !ਐਂਤਕੀ ਤਾਂ ਤੁਹਾਡੇ ਘਰ ਮੁੰਡਾ ਹੀ ਆਵੇਗਾ।’’ਜਦੋਂ ਜੀਤੀ ਦੀ ਸੱਸ ਆਂਡਣਾਂ-ਗੁਆਢਣਾਂ ਤੋਂ ਇਹ ਸ਼ਬਦ ਸੁਣਦੀ ਤਾਂ ਉਹ ਫੁੱਲੀ ਨਾਂ ਸਮਾਂਉਂਦੀ ਤੇ ਸਭ ਨੂੰ ਕਹਿੰਦੀ,ਤੇਰਾ ਮੂੰਹ ਸੁਲੱਖਣਾਂ,ਤੇਰੇ ਮੂੰਹ’ਚ ਖੰਡ,ਘਿਉ,ਸ਼ੱਕਰ।’’ਉਸਨੂੰ ਚਾਅ ਹੀ ਚੜ੍ਹਿਆ ਰਹਿੰਦਾ ਸੀ ਪਰ ਜੀਤੀ ਅੰਦਰੋਂ ਅੰਦਰੀਂ ਝੁਰਦੀ ਰਹਿੰਦੀ ਸੀ ਕਿਉਂਕਿ ਉਸਦੀ ਪਹਿਲੀ ਕੁੜੀ ਤੇ ਉਸਦੀ ਸੱਸ ਤਾਹਨੇ ਮਿਹਣੇ... ਅੱਗੇ ਪੜੋ
ਸ਼ਰਧਾ-ਪਰਮਵੀਰ ਸਿੰਘ ਆਹਲੂਵਾਲੀਆ ਮੈਲਬੌਰਨ ਆਸਟਰੇਲੀਆ

Thursday, 31 March, 2011

(ਨੋਟ:ਇਸ ਕਹਾਣੀ ਦਾ ਕਿਸੇ ਦੀ ਨਿੱਜੀ ਜਿੰਦਗੀ ਨਾਲ ਕੋਈ ਸੰਬੰਧ ਨਹੀ)   ਸੁੱਚਾ ਸਿੰਘ ਦਾ ਘਰ ਅੰਮ੍ਰਿਤਸਰ ਸ਼ਹਿਰ ਦੇ ਵਿਚਾਲੇ ਸਥਿਤ ਸੀ।ਉਹ ਫੌਜ ਵਿੱਚੋ ਸੂਬੇਦਾਰ ਰਿਟਾਇਰ ਹੋਇਆ ਸੀ।ਉਸਨੇ ਫੌਜ ਦੀ ਨੌਕਰੀ ਦੌਰਾਨ ਜਿਆਦਾਤਰ ਗ੍ਰੰਥੀ ਦੀ ਸੇਵਾ ਹੀ ਨਿਭਾਈ।ਹੁਣ ਉਹ ਰਿਟਾਇਰ ਹੋਣ ਤੋ ਬਾਦ ਆਪਣਾ ਜਿਆਦਾ ਸਮਾਂ ਗੁਰੂਘਰ ਵਿੱਚ ਹੀ ਬਤੀਤ ਕਰਦਾ ਸੀ।ਕਿਉਕਿ ਉਸਦੇ ਬੱਚੇ ਚੰਗੀ ਪੜ੍ਹਾਈ... ਅੱਗੇ ਪੜੋ

Pages

ਤੇਰੇ ਬਿਨ ਪੁਸਤਕ ਹਮੇਸ਼ਾ ਕੋਲ ਰਹਿਣ ਦਾ ਅਹਿਸਾਸ ਦੀ ਪ੍ਰਤੀਕ-ਉਜਾਗਰ ਸਿੰਘ

Wednesday, 30 September, 2015
ਤੇਰੇ ਬਿਨ ਪੁਸਤਕ ਸੁਰਿੰਦਰ ਕੌਰ ਬਾੜਾ ਦੀ ਕਵਿਤਾਵਾਂ ਦੀ ਪਹਿਲੀ ਪੁਸਤਕ ਹੈ ਪ੍ਰੰਤੂ ਇਸ ਪੁਸਤਕ ਵਿਚਲੇ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਤੋਂ ਉਸ ਦੇ ਪਿਆਰੇ ਦਾ ਹਮੇਸ਼ਾ ਕੋਲ ਰਹਿਣ ਦਾ ਅਹਿਸਾਸ ਪ੍ਰਤੀਤ ਹੁੰਦਾ ਹੈ। ਸੁਰਿੰਦਰ ਕੌਰ ਬਾੜਾ ਨੂੰ ਸਾਹਿਤਕ ਪ੍ਰੇਮ ਪਰਿਵਾਰਿਕ ਵਿਰਸੇ ਵਿਚੋਂ ਹੀ ਮਿਲਿਆ ਹੈ ਕਿਉਂਕਿ ਉਸਦੇ...

(ਕਹਾਣੀ) ਧਰਮਾਂ ਦੇ ਨਾਮ ਤੇ ਸਿਆਸੀ ਲੁੱਟ-ਹਰਮਿੰਦਰ ਸਿੰਘ ਭੱਟ

Friday, 25 September, 2015
ਮੈਂਂ ਪਿੰਡ ਦੇ ਬਸ ਅੱਡੇ ਤੇ ਬਸ ਦੀ ਉਡੀਕ ਕਰ ਰਿਹਾ ਸੀ ਕਿ ਅੱਡੇ ਤੇ ਬੈਠੇ ਪਿੰਡ ਦੇ ਹੀ ਬਜ਼ੁਰਗਾਂ ਤੇ ਨੌਜਵਾਨ ਵੀਰਾਂ ਵਿਚੋਂ ਕਰਤਾਰ ਸਿੰਘ ਦੀ ਉੱਚੀ ਆਵਾਜ਼ ਸੁਣ ਕੇ ਮੈਂ ਵੀ ਉਨ੍ਹਾਂ ਦੇ ਨੇੜੇ ਹੋ ਗਿਆ ਜੋ ਕਿ ਹਰਬੰਸ ਸਿੰਘ ਨੂੰ ਬੋਲ ਰਿਹਾ ਸੀ ਗੱਲ ਧਰਮ ਤੇ ਸਿਆਸਤੀ ਲੀਡਰਾਂ ਬਾਰੇ ਹੋ ਰਹੀ ਸੀ। ਅਸਲ ਵਿਚ  ...

ਕਹਾਣੀ ਪਛਤਾਵਾ - ਹਰਮਿੰਦਰ ਸਿੰਘ ਭੱਟ

Wednesday, 16 September, 2015
    ਰਾਜਵੀਰ ਆਪਣੀ ਘਰਵਾਲੀ ਰਮਨ ਨੂੰ ਪਸੰਦ ਨਹੀਂ ਕਰਦਾ ਸੀ ਇਹ ਗੱਲ ਨਹੀਂ ਕਿ ਉਹ ਸੋਹਣੀ ਨਹੀਂ ਸੀ ਅਸਲ ਵਿਚ ਉਸ ਦਾ ਸੰਬੰਧ ਉਸ ਦੀ ਕਾਲਜ ਤੋ ਨਾਲ ਪੜ•ਦੀ ਪਰਮਜੀਤ ਨਾਲ ਸੀ ਜੋ ਕਿ ਇੱਕੋ ਦਫ਼ਤਰ ਵਿਚ ਇਕੱਠੇ ਹੀ ਨੌਕਰੀ ਵੀ ਕਰ ਰਹੇ ਸਨ। ਰਿਸ਼ਤੇਦਾਰਾਂ ਤੇ ਘਰ ਦੇਆਂ ਦੇ ਦਬਾਅ ਤੇ ਉਸ ਦਾ ਵਿਆਹ ਰਮਨਦੀਪ ਨਾਲ ਕਰ...