ਨਾਰੀ ਸੰਸਾਰ

Tuesday, 5 March, 2013
  ਘਰ ਮਨੁੱਖ ਦੀ ਮੁਢਲੀ ਲੋੜ ਵਿਚ ਆਉਂਦਾ ਹੈ। ਘਰ ਅਜਿਹਾ ਸਥਾਨ ਹੁੰਦਾ ਹੈ, ਜਿਥੇ ਆਪਣੇ ਨਿੱਜੀ ਸੁਖ-ਸੁਵਿਧਾਵਾਂ, ਖਾਣ-ਪੀਣ, ਪਹਿਨਣ, ਸਭ ਤਰ੍ਹਾਂ ਦੇ ਸੁਖ ਜੁੜੇ ਹੋਏ ਹਨ। ਅਜੋਕੇ ਦੌਰ ਵਿਚ ਘਰ ਕੇਵਲ ਸਿਰ ਲੁਕਾਉਣ ਲਈ ਛੱਤ ਦਾ ਨਾਂਅ ਨਹੀਂ, ਸਗੋਂ ਘਰ ਸਮਾਜਿਕ ਸਟੇਟਸ ਦਾ ਵੀ ਨਮੂਨਾ ਬਣ ਚੁੱਕਾ ਹੈ। ਵਧੀਆ ਫਰਨੀਚਰ...
ਕੀ ਲੋਕਾਂ ਦੇ ਡਰੋਂ ਜਿਉਣਾਂ ਛੱਡ ਦੇਈਏ -ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Tuesday, 6 September, 2011

ਅੱਗੇ ਔਰਤਾਂ ਘਰਾਂ ਅੰਦਰ ਰਹਿੰਦੀਆਂ ਸਨ। ਬਾਹਰ ਜਾਣ ਵੇਲੇ ਮੂੰਹ ਢੱਕਿਆ ਹੁੰਦਾ ਸੀ। ਸਾਂਝੇ ਪਰਵਾਰ ਸਨ। ਵੱਡੇ ਬੁਜ਼ਰਗ ਹੀ ਦੁਕਾਨ ਦੀ ਖ੍ਰੀਦ ਦਾਰੀ ਕਰਦੇ ਸਨ। ਅੱਜ ਦਾ ਜ਼ਮਾਨਾ ਵੀ ਐਸਾ ਹੈ। ਔਰਤਾਂ ਨੂੰ ਕੰਮਾਂ ਉਤੇ ਜਾਣਾਂ ਪੈਂਦਾ ਹੈ। ਕੰਮ ਉਤੇ ਤੇ ਹਰ ਖੇਤਰ ਵਿੱਚ ਔਰਤ ਮਰਦ ਇੱਕ ਸਾਥ ਕੰਮ ਕਰਦੇ ਹਨ। ਔਰਤ ਨੂੰ ਆਪ ਹੀ ਰਸੋਈ ਦੀ ਖ੍ਰੀਦ ਦਾਰੀ ਵੀ ਕਰਨੀ ਪੈਂਦੀ ਹੈ। ਔਰਤ ਕਾਰ... ਅੱਗੇ ਪੜੋ
ਕਿਹੜਾਂ ਘਰ ਆਪਣਾ-ਸਤਵਿੰਦਰ ਕੌਰ ਸੱਤੀ (ਕੈਲਗਰੀ)

Thursday, 12 May, 2011

ਸੀਬੋ ਕੈਲਗਰੀ ਡਾਊਨਟਾਊਨ ਦੀ ਇਕ ਬਿਲਡਿੰਗ ਵਿਚ ਰਹਿ ਰਹੀ ਸੀ। ਇਕ ਕੰਮਰੇ ਦਾ ਤਕਰੀਬਨ 400 ਫੁਟ ਲੰਬਾ ਚੌੜਾ ਘਰ ਸੀ। ਜੇਲ ਦੀ ਤਰ੍ਹਾਂ ਛੋਟਾ ਬੈਡ, ਸੋਫ਼ਾ, ਬਾਥਰੂਮ ਨਾਲ ਰਸੋਈ ਵੀ ਵਿਚੇ ਹੀ ਸੀ। ਸੀਬੋਂ ਨੇ ਆਪਣੀ ਪਾਟੀ ਹੋਈ ਚੂੰਨੀ ਨੂੰ ਹੋਰ ਆਪਣੇ ਸਿਰ ਤੇ ਖਿਚਦੇ ਹੋਏ, ਦੂਜੇ ਹੱਥ ਨਾਲ ਚੂੰਨੀ ਦੇ ਪੱਲੇ ਨਾਲ ਅੱਖਾਂ ਵਿਚੋਂ ਡਿਗੇ ਗੋਰੇ ਚਿੱਟੇ ਮੁੱਖ ਤੋਂ ਹੁੰਝੂ ਪੂੰਝੇ।... ਅੱਗੇ ਪੜੋ
ਮਾਲਕ ਦੇ ਘਰੋਂ ਧੱਕੇ ਪੈਣ ਕਿਥੇ ਜਾਵੇ-ਸਤਵਿੰਦਰ ਕੌਰ ਸੱਤੀ (ਕੈਲਗਰੀ)

Wednesday, 11 May, 2011

ਕੋਈ ਟਿਕਾਣਾਂ ਹੀ ਨਹੀਂ ਰਹਿੰਦਾ, ਜਦੋਂ ਆਪਣੇ ਹੀ ਮਾਲਕ ਦੇ ਘਰੋਂ ਧੱਕੇ ਪੈਣ, ਮਾਲਕ ਦਾ ਹੀ ਨੌਕਰ ਗੇਟ ਬੰਦ ਕਰ ਦੇਵੇ। ਆਪ ਉਹ ਤਮਾਸ਼ਾਂ ਦੇਖ ਰਿਹਾ ਹੋਵੇ। ਫਿਰ ਹੋਰ ਕਿਤੇ ਜਾਣ ਲਈ ਕਿਹੜਾ ਰਸਤਾ ਬਚਦਾ ਹੈ? ਮਾਲਕ ਦੇ ਘਰੋਂ ਧੱਕੇ ਪੈਣ ਕਿਥੇ ਜਾਵੇ? ਨਾਰ ਖਸਮ ਕਿਸੇ ਹੋਰ ਨੂੰ ਕਰ ਲਵੇ। ਜਾਂ ਉਸ ਰੰਡੇਪਾ ਕੱਟ ਲਵੇ। ਬਥੇਰੇ ਖ਼ਸਮ ਬਣਨ ਲਈ ਦੁਆਲੇ ਹੁੰਦੇ ਹਨ। ਭੱਟਕਣ ਨੂੰ ਪਲ... ਅੱਗੇ ਪੜੋ
ਨਾਰੀ ਏਕਤਾ ਸੰਸਥਾ ਤਿੰਨ ਸਮਰ ਕੈਂਪ 27 ਅਪ੍ਰੈਲ ਤੋਂ-ਬੀਬੀ ਗੋਗਾ, ਵਰਮਾ

Monday, 25 April, 2011

ਲੁਧਿਆਣਾ, 25 ਅਪ੍ਰੈਲ (ਜਸਦੀਪ ਸਿੰਘ,ਵਿਕਰਮ ਵਰਮਾ) ਨਾਰੀ ਏਕਤਾ ਆਸਰਾ ਸੰਸਥਾ ਦੀ ਚੇਅਰਪਰਸਨ  ਬੀਬੀ ਕੁਲਵਿੰਦਰ ਕੋਰ ਗੋਗਾ ਅਤੇ ਪ੍ਰਧਾਨ ਬੀਬੀ ਮਧੂ ਵਰਮਾ ਦੀ ਅਗਵਾਈ ਹੇਠ ਹੋਈ । ਮੀਟਿੰਗ ਵਿੱਚ ਕੈਬਨਿਟ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ ਦੇ ਨਿੱਜੀ ਸਕੱਤਰ ਸੋਹਣ ਸਿੰਘ ਗੋਗਾ ਵਿਸ਼ੇਸ਼ ਤੋਰ ਤੇ ਹਾਜ਼ਰ ਸਨ । ਮੀਟਿੰਗ ਨੂੰ ਸੰਬੋਧਨ ਕਰਕੇ ਬੀਬੀ ਕੁਲਵਿੰਦਰ ਕੋਰ ਗੋਗਾ ਅਤੇ... ਅੱਗੇ ਪੜੋ
ਗਰਭ ਦੁਰਾਨ ਮਾਂ ਦੀ ਖ਼ਰਾਕ-ਸਤਵਿੰਦਰ ਕੌਰ ਸੱਤੀ (ਕੈਲਗਰੀ)

Saturday, 23 April, 2011

ਗਰਭ ਦੁਰਾਨ ਮਾਂ ਦੀ ਖ਼ਰਾਕ ਵੱਲ ਧਿਆਨ,ਕਿਸੇ ਹੋਰ ਨਹੀਂ ਦੇਣਾ ਹੁੰਦਾ।ਉਸ ਨੂੰ ਆਪ ਆਪਣੀ ਤੰਦਰੁਸਤ ਖ਼ਰਾਕ ਖਾਣੀ ਚਾਹੀਦੀ ਹੈ।ਔਰਤ ਤਾਂ ਰਸੋਈ ਵਿੱਚ ਹੀ ਰਹਿੰਦੀ ਹੈ।ਮਨ ਭਾਉਂਦਾ ਖਾ ਸਕਦੀ ਹੈ।ਜਰੂਰੀ ਨਹੀਂ ਕੋਈ ਹੋਰ ਥਾਲੀ ਪਰੋਸ ਕੇ ਅੱਗੇ ਰੱਖੇ।ਬਹੁਤ ਕੁੜੀਆਂ ਸ਼ਰਮਾਂ ਜਾਂਦੀਆਂ ਹਨ।ਕਿਸੇ ਨੂੰ ਬੱਚਾ ਗਰਭ ਵਿੱਚ ਹੋਣ ਬਾਰੇ ਦੱਸਦੀਆਂ ਵੀ ਨਹੀਂ।ਦੱਸਣ ਨਾਲ ਹੀ ਆਲੇ-ਦੁਆਲੇ ਤੋਂ ਉਸ... ਅੱਗੇ ਪੜੋ
ਸਮਾਜ ਵਿੱਚ ਔਰਤ ਦੀ ਕਿੰਨੀ ਕੁ ਇੱਜ਼ਤ ਕੀਤੀ ਜਾਂਦੀ ਹੈ-ਤਵਿੰਦਰ ਕੌਰ ਸੱਤੀ (ਕੈਲਗਰੀ)

Tuesday, 19 April, 2011

ਸਮਾਜ ਵਿਚ ਔਰਤ ਦੀ ਕਿੰਨੀ ਕੁ ਇੱਜ਼ਤ ਕੀਤੀ ਜਾਂਦੀ ਹੈ।ਸਾਰੇ ਆਪੋਂ ਆਪਣੇ ਘਰਾਂ ਵਿੱਚ ਤੇ ਗਲੀਂ,ਮਹੱਲੇ,ਹੋਰ ਸਾਰੇ ਨਿਗ੍ਹਾ ਮਾਰ ਕੇ ਦੇਖੀਏ।ਕਿਸੇ ਨੂੰ ਪੁੱਛਣ ਦੀ ਲੋੜ ਨਹੀਂ।ਇਸ ਨੂੰ ਕੁੱਟਣ ਝਿਕਣ ਦਾ ਹੱਕ ਖ਼ਸਮ ਤੇ ਬਾਪ ਤਾਂ ਰੱਖਦੇ ਹੀ ਹਨ।ਪੁੱਤਰ ਭਰਾ ਵੀ ਕਸਰ ਨਹੀਂ ਛੱਡਦੇ।ਮੋਕਾ ਦੇਖ ਕੇ ਖੂਬ-ਖੁੰਬ ਠੱਪ ਕਰਦੇ ਹਨ।ਬੁੱਢੀ ਹੋ ਕੇ ਵੀ ਕਿਸੇ ਨਾਂ ਕਿਸੇ ਮਰਦ ਤੋਂ ਲਾਅ-ਪਾਅ... ਅੱਗੇ ਪੜੋ
ਧੀ ਦੀ ਡੋਲੀਂ ਦੇਖ ਕੇ ਮੰਮੀ ਡੈਡੀ ਵੀ ਜੁਵਾਨ ਹੋ ਗਏ-ਸਤਵਿੰਦਰ ਕੌਰ ਸੱਤੀ -ਕੈਲਗਰੀ

Monday, 18 April, 2011

ਧੀ ਦੀ ਡੋਲੀਂ ਦੇਖ ਕੇ ਮੰਮੀ ਡੈਡੀ ਵੀ ਜੁਵਾਨ ਹੋ ਗਏ। ਆਪਣੇ ਮੁਕਲਾਵੇ ਦੇ ਸੁਪਨੇ ਲੈਣ ਲੱਗੇ। ਆਪਣੇ ਆਪ ਦਾ ਨਵਾ ਵਿਆਹ ਰੁਚਾਉਣ ਦਾ ਚਾਅ ਚੜ੍ਹ ਗਿਆ। ਲੋਕ ਕਹਿੰਦੇ ਨੇ," ਧੀ ਤੋਰ ਕੇ ਤਾਂ ਉਦਾਸੀ ਛਾਂ ਜਾਂਦੀ ਹੈ। ਮਨ ਵਿਰਾਗ ਵਿੱਚ ਰੋਂਦਾ ਹੈ। ਮੁੰਡਾ ਵਿਆਹ ਕੇ ਮਨ ਜਰੂਰ ਪਹਿਲਾਂ ਪਾਉਦਾ ਹੈ। ਮਨ ਅੰਦਰ ਲੱਡੂ ਫੁੱਟਦੇ ਹਨ। ਮੁੰਡੇ ਦੇ ਵਿਆਹ ਦੀ ਖੁਸ਼ੀ ਦੇ ਨਸ਼ੇ ਵਿੱਚ ਪੈਰ... ਅੱਗੇ ਪੜੋ
ਹੁਣ ਰੱਬ ਦੀ ਭਗਤਣੀ ਹੋਈ-ਸਤਵਿੰਦਰ ਕੌਰ ਸੱਤੀ (ਕੈਲਗਰੀ)

Thursday, 31 March, 2011

ਔਰਤ ਨੂੰ ਮਾਂ,ਭੈਣ,ਧੀ,ਦੇ ਦਰਜੇ ਦੇ ਨਾਲ ਹੀ ਪਿਆਰ ਮਾਮਤਾ ਦੀ ਦੇਵੀ ਵੀ ਕਿਹਾ ਜਾਂਦਾ ਹੈ।ਪਰ ਕਈ ਔਰਤਾਂ ਹੀ ਔਰਤ ਦੀ ਸਾਰੀ ਕੀਤੀ ਕਤਰੀ ਉਤੇ ਪਾਣੀ ਫੇਰ ਦਿੰਦੀਆਂ ਹਨ।ਅਗਰ ਔਰਤ ਵਿਆਹ ਤੋਂ ਬਆਦ ਵੀ ਉਦਲ ਜਾਵੇ।ਫਿਰ ਉਸ ਦਾ ਕੋਈ ਟਿਕਾਣਾ ਨਹੀਂ ਰਹਿੰਦਾ।ਤਾਹੀਂ ਕਹਾਵਤ ਬਣੀ ਹੈ।ਜਵਾਨੀ ਵੇਲੇ ਲੁੱਟੇ ਛੀਬੇ,ਬਾਣੀਏ,ਹੁਣ ਰੱਬ ਦੀ ਭਗਤਣੀ ਹੋਈ।ਬਾਣੀਏ ਕੋਲੋਂ ਸੋਦਾ ਪੱਤਾ,ਛੀਬੇ ਤਾਂ... ਅੱਗੇ ਪੜੋ
ਫੈਸ਼ਨ ਲਾਖ ਦੀਆਂ ਚੂੜੀਆਂ ਦਾ-ਕਿਰਨਦੀਪ ਕੌਰ

Thursday, 31 March, 2011

ਪੁਰਾਣੇ ਜ਼ਮਾਨੇ ਦੀ ਤਰ੍ਹਾਂ ਅੱਜ ਵੀ ਲਾਖ ਦੀਆਂ ਚੂੜੀਆਂ ਦਾ ਮਹੱਤਵ ਬਰਕਰਾਰ ਹੈ।ਅੱਜ ਵੀ ਸੁਹਾਗਣਾਂ ਦੀ ਕਲਾਈ ਲਾਖ ਦੀਆਂ ਚੂੜੀਆਂ ਤੋਂ ਬਿਨਾਂ ਸੁਸ਼ਨੀ ਅਤੇ ਉਦਾਸ ਸਮਝੀ ਜਾਂਦੀ ਹੈ।ਫੈਸ਼ਨ ਦੇ ਇਸ ਦੌਰ ਵਿੱਚ ਰੋਜ਼ਾਨਾ ਨਿੱਤ ਨਵੇਂ ਆਕਾਰ-ਪ੍ਰਕਾਰ ਵਿੱਚ ਢਾਲ ਕੇ ਹੱਥਾਂ ਦੀ ਸ਼ੋਭਾ ਬਣਾਉਣ ਵਾਲੇ ਲਾਖ ਦੇ ਇਹ ਕੜੇ ਹੁਣ ਦੂਰ-ਦੂਰ ਤੱਕ ਸ਼ਹਿਰਾਂ ਅਤੇ ਪਿਸ਼ਡਾਂ ਵਿੱਚ ਆਪਣੀ ਪਛਾਣ ਬਣਾ... ਅੱਗੇ ਪੜੋ
ਡੋਲੀ ਚੜ੍ਹਨ ਤੋਂ ਪਹਿਲਾਂ ਧੀ ਦਾ ਪੇਕੇ ਘਰ ਵਿੱਚ ਜੀਣਾ ਥੀਣਾ-ਪ੍ਰਿੰ ਸੁਲੱਖਣ ਸਿੰਘ ਮੀਤ

Thursday, 31 March, 2011

ਇੱਕ ਸਮਾਂ ਸੀ ਪੰਜਾਬ ਵਿਚੋਂ ਪੱਛਮ ਵੱਲੋਂ ਆਉਣ ਵਾਲੇ ਹਮਲਾਵਰ ਛਾਂਟਵੀਆਂ ਮੁਟਿਆਰਾਂ ਨੂੰ ਵਾਪਸੀ’ਤੇ ਆਪਣੇ ਨਾਲ ਚੁੱਕ ਕੇ ਲੈ ਜਾਂਦੇ ਸਨ।ਧੀ ਵੱਲੋਂ ਇਸ਼ਕ ਕਰਨਾ ਮਾਪਿਆਂ ਲਈ ਸ਼ਰਮਿੰਦਗੀ ਵਾਲੀ ਗੱਲ ਸਮਝੀ ਜਾਂਦੀ ਸੀ,ਜਦ ਕਿ ਮੁਹੱਬਤ ਗੁਨਾਹ ਨਹੀਂ,ਪਰ ਇਸ ਦੇ ਸਿੱਟੇ ਵਜੋਂ ਵੀ ਮਾਪਿਆਂ ਵੱਲੋਂ ਧੀ ਨੂੰ ਭਾਰ ਸਮਝਿਆ ਜਾਣ ਲੱਗ ਪਿਆ ਸੀ।ਦੋਹਾਂ ਤਰ੍ਹਾਂ ਦੀ ਬਦਨਾਮੀ ਤੋਂ ਡਰਦਿਆਂ... ਅੱਗੇ ਪੜੋ

Pages

ਅੱਜ ਬੱਚਿਆਂ ਨੂੰ ਕੀਤੀ ਨਾਂਹ, ਨਹੀਂ ਬਣਨ ਦੇਵੇਗੀ ਕੱਲ੍ਹ ਦਾ ਭ੍ਰਿਸ਼ਟ ਇਨਸਾਨ

Tuesday, 5 March, 2013
  ਅੱਜ ਅਸੀਂ ਏਨੀ ਤੇਜ਼-ਤਰਾਰ ਜ਼ਿੰਦਗੀ ਵਿਚ ਜੀਅ ਰਹੇ ਹਾਂ ਕਿ ਆਪਣੇ ਖੁਦ ਤੇ ਆਪਣੇ ਪਰਿਵਾਰ ਬਾਰੇ ਵੀ ਕੁਝ ਨਹੀਂ ਜਾਣਦੇ, ਖਾਸ ਕਰਕੇ ਆਪਣੇ ਬੱਚਿਆਂ ਬਾਰੇ। ਖਾਸ ਕਰਕੇ ਨੌਕਰੀ ਪੇਸ਼ਾ ਮਾਤਾ-ਪਿਤਾ ਬੱਚਿਆਂ ਦੀ ਜਿੱਦ ਅੱਗੇ ਝੁਕਣਾ ਆਪਣੀ ਮਜਬੂਰੀ ਸਮਝਦੇ ਹਨ। ਇਹ ਕਹਾਣੀ ਇਕ ਘਰ ਦੀ ਨਹੀਂ, ਸਗੋਂ ਹਰ ਘਰ ਦੀ ਕਹਾਣੀ...