ਨਾਰੀ ਸੰਸਾਰ

Tuesday, 5 March, 2013
  ਘਰ ਮਨੁੱਖ ਦੀ ਮੁਢਲੀ ਲੋੜ ਵਿਚ ਆਉਂਦਾ ਹੈ। ਘਰ ਅਜਿਹਾ ਸਥਾਨ ਹੁੰਦਾ ਹੈ, ਜਿਥੇ ਆਪਣੇ ਨਿੱਜੀ ਸੁਖ-ਸੁਵਿਧਾਵਾਂ, ਖਾਣ-ਪੀਣ, ਪਹਿਨਣ, ਸਭ ਤਰ੍ਹਾਂ ਦੇ ਸੁਖ ਜੁੜੇ ਹੋਏ ਹਨ। ਅਜੋਕੇ ਦੌਰ ਵਿਚ ਘਰ ਕੇਵਲ ਸਿਰ ਲੁਕਾਉਣ ਲਈ ਛੱਤ ਦਾ ਨਾਂਅ ਨਹੀਂ, ਸਗੋਂ ਘਰ ਸਮਾਜਿਕ ਸਟੇਟਸ ਦਾ ਵੀ ਨਮੂਨਾ ਬਣ ਚੁੱਕਾ ਹੈ। ਵਧੀਆ ਫਰਨੀਚਰ...
ਔਰਤਾਂ ਦੀ ਖੁਦ-ਮੁਖਤਿਆਰੀ:-ਸਮਾਜਿਕ ਧਾਰਨਾਵਾਂ ਵਿੱਚ ਤਬਦੀਲੀ ਲਿਆਉਣ ਦੀ ਲੋੜ-ਡਾ.ਕੁਲਦੀਪ ਕੌਰ

Thursday, 31 March, 2011

ਸਵਾਮੀ ਵਿਵੇਕਾਨੰਦ ਨੇ ਇੱਕ ਵਾਰ ਕਿਹਾ ਸੀ,ਜਦੋਂ ਤੱਕ ਔਰਤਾਂ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ,ਉਦੋਂ ਤੱਕ ਸੰਸਾਰ ਦਾ ਭਲਾ ਨਹੀਂ ਹੋ ਸਕਦਾ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸੇ ਪ੍ਰਸੰਗ ਵਿੱਚ ਆਪਣੇ ਅਨੁਭਵ ਨੂੰ ਕਾਵਿਕ-ਅਭਿਵਿਅਕਤੀ ਦਿੱਤੀ:ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ।.ਔਰਤਾਂ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਉਣ ਲਈ ਕਈ ਮਹਾਪੁਰਸ਼ ਵੀਹਵੀਂ ਸਦੀ ਵਿੱਚ ਵੀ... ਅੱਗੇ ਪੜੋ
ਸਕੇ ਭਰਾ ਵੀ ਭੈਣਾਂ ਦੀ ਕਦਰ ਨਹੀਂ ਕਰਦੇ-ਸਤਵਿੰਦਰ ਕੌਰ ਸੱਤੀ (ਕੈਲਗਰੀ)

Wednesday, 30 March, 2011

ਸਕੇ ਭਰਾ ਵੀ ਭੈਣਾਂ ਦੀ ਕਦਰ ਨਹੀਂ ਕਰਦੇ,ਹੋਰ ਕਿਸੇ ਮਰਦ ਤੋਂ ਤਾਂ ਕੋਈ ਉਮੀਦ ਕੀ ਰੱਖੀ ਜਾਂ ਸਕਦੀ ਹੈ?ਬਹੁਤ ਸਾਰੇ ਕਾਰਨ ਹੋ ਸਕਦੇ ਹਨ।ਭੈਣ ਦੇ ਵਿਆਹ ਤੋਂ ਪਿਛੋਂ ਜ਼ਿਆਦਾਤਰ ਭਰਾ-ਮਾਪੇ ਇਹੀ ਸਮਝਦੇ ਹਨ,ˆਹੁਣ ਕੁੜੀ ਸੌਹੁਰਿਆਂ ਦੀ ਹੈ। ਮਸਾਂ ਸਿਰ ਦਾ ਬੋਝ ਲਾਹਇਆ ਹੈ।ਮਰੇ ਜਿਉਵੇਂ ਸਾਨੂੰ ਕੀ? ਅਸੀਂ ਕਿਉਂ ਆਪਣਾਂ ਰਾਸ਼ਨ ਖ਼ਲ਼ਾਈਏ।ˆ ਜੇ ਕੋਈ ਧੀ-ਭੈਣ ਨਾਲ ਸਹੁਰੇ ਘਰ ਵਿੱਚ ਮਾੜੀ... ਅੱਗੇ ਪੜੋ

Pages

ਅੱਜ ਬੱਚਿਆਂ ਨੂੰ ਕੀਤੀ ਨਾਂਹ, ਨਹੀਂ ਬਣਨ ਦੇਵੇਗੀ ਕੱਲ੍ਹ ਦਾ ਭ੍ਰਿਸ਼ਟ ਇਨਸਾਨ

Tuesday, 5 March, 2013
  ਅੱਜ ਅਸੀਂ ਏਨੀ ਤੇਜ਼-ਤਰਾਰ ਜ਼ਿੰਦਗੀ ਵਿਚ ਜੀਅ ਰਹੇ ਹਾਂ ਕਿ ਆਪਣੇ ਖੁਦ ਤੇ ਆਪਣੇ ਪਰਿਵਾਰ ਬਾਰੇ ਵੀ ਕੁਝ ਨਹੀਂ ਜਾਣਦੇ, ਖਾਸ ਕਰਕੇ ਆਪਣੇ ਬੱਚਿਆਂ ਬਾਰੇ। ਖਾਸ ਕਰਕੇ ਨੌਕਰੀ ਪੇਸ਼ਾ ਮਾਤਾ-ਪਿਤਾ ਬੱਚਿਆਂ ਦੀ ਜਿੱਦ ਅੱਗੇ ਝੁਕਣਾ ਆਪਣੀ ਮਜਬੂਰੀ ਸਮਝਦੇ ਹਨ। ਇਹ ਕਹਾਣੀ ਇਕ ਘਰ ਦੀ ਨਹੀਂ, ਸਗੋਂ ਹਰ ਘਰ ਦੀ ਕਹਾਣੀ...